Home / SPORTS

SPORTS

ਹਰਿਆਣਾ ਸਰਕਾਰ ਨੇ ਖਿਡਾਰੀਆਂ ਤੋਂ 4 ਸਾਲਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਲਈ ਬਿਨੈ ਮੰਗੇ

ਚੰਡੀਗੜ 21 ਜੁਲਾਈ (ਪੀਤੰਬਰ ਸ਼ਰਮਾ) – ਹਰਿਆਣਾ ਸਰਕਾਰ ਨੇ ਸੂਬੇ ਦੇ ਵਧੀਆ ਖਿਡਾਰੀਆਂ ਤੋਂ ਪਿਛਲੇ ਚਾਰ ਸਾਲਾਂ ਦੀ ਉਨਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਦੇਣ ਲਈ ਬਿਨੈ ਮੰਗੇ ਹਨ| ਇਛੁੱਕ ਖਿਡਾਰੀ ਆਪਣੇ ਬਿਨੈ 15 ਅਗਸਤ, 2020 ਤਕ ਆਪਣੇ-ਆਪਣੇ ਜਿਲਾ ਖੇਡ ਤੇ ਯੁਵਾ ਪ੍ਰੋਗ੍ਰਾਮ ਦਫਤਰ ਵਿਚ ਜਮਾਂ ਕਰਵਾ …

Read More »

ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2021 ਲਈ ਬਿਨੈ 31 ਅਗਸਤ ਤਕ

ਚੰਡੀਗੜ, 19 ਜੁਲਾਈ (ਪੀਤੰਬਰ ਸ਼ਰਮਾ) – ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲ ਨੇ ਸੁਭਾਸ਼ ਚੰਦਰ ਬੋਰਸ ਆਪਦਾ ਪ੍ਰਬੰਧਨ ਪੁਰਸਕਾਰ 2021 ਲਈ 31 ਅਗਸਤ, 2020 ਤਕ ਬਿਨੈ ਮੰਗ ਹਨ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਵੱਖ-ਵੱਖ ਆਪਦਾਵਾਂ ਸਾਡੇ ਜੀਵਨ, ਰੁਜ਼ਗਾਰ ਅਤੇ ਸੰਪਤੀ ਨੂੰ ਪ੍ਰਭਾਵਿਤ ਕਰਦੀ ਹੈ| ਆਪਦਾਵਾਂ ਵਿਚ …

Read More »

मुस्कुराइए क्योंकि यही जीवन है

मुस्कुराइए एक औरत बहुत महँगे कपड़े में अपने मनोचिकित्सक के पास गई और बोली “डॉ साहब ! मुझे लगता है कि मेरा पूरा जीवन बेकार है, उसका कोई अर्थ नहीं है। क्या आप मेरी खुशियाँ ढूँढने में मदद करेंगें?” मनोचिकित्सक ने एक बूढ़ी औरत को बुलाया जो वहाँ साफ़-सफाई का …

Read More »

ਕੋਰੋਨਾ ਸੰਕਟ ਅਨੁਸਾਰ ਬਦਲ ਰਹੀ ਹੈ ਭਾਰਤੀ ਹਾਕੀ

ਬੈਂਗਲੁਰੂ, 11 ਜੂਨ (ਪ੍ਰੈਸ ਕੀ ਤਾਕਤ ਬਿਊਰੋ) : – 2 ਮਹੀਨੇ ਤੋਂ ਤਾਲਾਬੰਦੀ ਤੋਂ ਬਾਅਦ ਮੈਦਾਨ ‘ਤੇ ਪਰਤੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਨਵੇਂ ਤੌਰ ਤਰੀਕਿਆਂ ਅਨੁਸਾਰ ਆਪਣੇ ਆਪ ਨੂੰ ਢਾਲ ਰਹੇ ਹਨ | ਜਿਸ ਵਿਚ ਬ੍ਰੇਕ ਤੋਂ …

Read More »

ਪੰਜਾਬੀ ਯੂਨੀਵਰਸਿਟੀ ਬਣੀ ਕੁਲ ਹਿੰਦ ਅੰਤਰਵਰਸਿਟੀ ਤਾਇਕਵਾਂਡੋ ਪੁਰਸ਼ ਚੈਂਪੀਅਨ

ਪਟਿਆਲਾ 15 ਮਾਰਚ:(ਪੀਤਾਂਬਰ ਸ਼ਰਮਾ) ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿਖੇ ਸਥਿਤ ਮਲਟੀਪਰਪਜ਼ ਇੰਡੋਰ ਹਾਲ ਵਿਖੇ 14 ਮਾਰਚ ਤੋਂ ਸ਼ੁਰੂ ਹੋਏ ਸਰਬ ਭਾਰਤੀ ਅੰਤਰਵਰਸਿਟੀ ਤਾਇਕਵਾਂਡੋ ਮਹਿਲਾ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਿਕਾ ਦੀ ਅਗਵਾਈ ਵਿਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਵਿਚ …

Read More »

ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਨੇ 5ਵੀਂ ਵਾਰ ਜਿੱਤਿਆ ਮਹਿਲਾ ਟੀ20 ਵਿਸ਼ਵ ਕੱਪ

ਨਵੀਂ ਦਿੱਲੀ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): – ਭਾਰਤੀ ਕ੍ਰਿਕਟ ਟੀਮ ਦਾ ਆਈ.ਸੀ.ਸੀ. ਟੀ20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ। ਆਸਟ੍ਰੇਲੀਆ ਨੇ ਭਾਰਤ ਨੂੰ ਖ਼ਿਤਾਬੀ ਮੁਕਾਬਲੇ ਵਿਚ ਇਕ ਤਰਫਾ ਮੁਕਾਬਲੇ ਵਿਚ 85 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪੰਜਵੀਂ ਵਾਰ ਟੀ20 ਵਿਸ਼ਵ ਕੱਪ ਆਪਣੇ ਨਾਂ ਕੀਤਾ। ਇਸ ਤੋਂ …

Read More »

ਸੁਮਿਤ ਸਾਂਗਵਾਨ ਮੁੱਕੇਬਾਜ਼ ਉੱਪਰ ਲੱਗੀ 1 ਸਾਲ ਦੀ ਪਾਬੰਦੀ ਹਟੀ

ਨਵੀਂ ਦਿੱਲੀ, 2 ਮਾਰਚ (ਪੈ੍ਰਸ ਕੀ ਤਾਕਤ ਬਿਊਰੋ) :- ਨਾਡਾ ਪੈਨਲ ਨੇ ਮੁੱਕੇਬਾਜ਼ ਸੁਮਿਤ ਸਾਂਗਵਾਨ ਉੱਪਰ ਲੱਗੀ 1 ਸਾਲ ਦੀ ਪਾਬੰਦੀ ਹਟਾ ਲਈ ਗਈ ਹੈ, ਕਿਉਂਕਿ ਉਸ ਨੇ ਮੰਨਿਆ ਹੈ ਕਿ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਅਣਜਾਣਪੁਣੇ ‘ਚ ਪਾਬੰਦੀ ਸ਼ੁਦਾ ਪਦਾਰਥ ਦਾ ਇਸਤੇਮਾਲ ਕੀਤਾ ਸੀ। ਉਕਤ …

Read More »

ਗੁਰਜੀਤ ਸਿੰਘ ਔਜਲਾ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਬਣੇ ਪ੍ਰਧਾਨ

ਅੰਮ੍ਰਿਤਸਰ -24 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਅੱਜ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਚੰਗੇ ਖਿਡਾਰੀਆਂ ਨੂੰ ਅੱਗੇ ਲਿਆਉਣਗੇ ਅਤੇ …

Read More »

ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ : ਦਹੀਆ ਨੇ ਸੋਨ ਤਗਮੇ ‘ਤੇ ਕੀਤਾ ਕਬਜ਼ਾ

ਨਵੀਂ ਦਿੱਲੀ, 23 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : ਭਾਰਤ ਦੇ ਰਵੀ ਦਹੀਆ ਨੇ ਇਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ 57 ਕਿੱਲੋ ਪੁਰਸ਼ ਫ੍ਰੀਸਟਾਈਲ ਵਰਗ ‘ਚ ਸੋਨ ਤਗਮੇ ‘ਤੇ ਕਬਜ਼ਾ ਕੀਤਾ | ਦਹੀਆ ਨੇ ਫਾਈਨਲ ਮੁਕਾਬਲੇ ‘ਚ ਤਾਜਿਕਸਤਾਨ ਦੇ ਹਿਕਮਾਤੁਲੋ ਵੋਹੀਦੋਵ ‘ਤੇ (10-0) ਜ਼ੋਰ ਤੇ ਤਕਨੀਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ …

Read More »

ਸੀਜੀਸੀ ਲਾਂਡਰਾ ਵਿਖੇ 15ਵੀਂ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ

ਐਸਏਐਸ ਨਗਰ 19 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : – ਨੌਜਵਾਨਾਂ ਅਤੇ ਫੈਕਲਟੀ ਮੈਂਬਰਾਂ ਵਿਚਕਾਰ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਗਰੁੱਪਆਫ ਕਾਲਜਿਜ਼ ਸੀਜੀਸੀ ਲਾਂਡਰਾ ਵਿਖੇ 15ਵੀਂ ਸਾਲਾਨਾ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ਗਿਆ।ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੰੁਚੇ ਭਾਰਤੀ ਵੇਟਲਿਫਟਿੰਗ ਕੋਚ ਅਤੇ ਦਰੋਣਾਚਾਰਿਆ ਐਵਾਰਡ ਨਾਲ …

Read More »