• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home SPORTS

FIFA WC 2018 : ਰੂਸ ਨੇ ਸਾਊਦੀ ਅਰਬ ਨੂੰ 5-0 ਨਾਲ ਹਰਾਇਆ

admin by admin
in SPORTS
0
FIFA WC 2018 : ਰੂਸ ਨੇ ਸਾਊਦੀ ਅਰਬ ਨੂੰ 5-0 ਨਾਲ ਹਰਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮਾਸਕੋ – ਫੀਫਾ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਦਰਜਾਬੰਦੀ ਨਾਲ ਉਤਰੇ ਮੇਜ਼ਬਾਨ ਰੂਸ ਨੇ ਟੂਰਨਾਮੈਂਟ ਦਾ ਧਮਾਕੇਦਾਰ ਆਗਾਜ਼ ਕਰਦਿਆਂ ਉਦਘਾਟਨੀ ਮੁਕਾਬਲੇ ਵਿੱਚ ਸਾਊਦੀ ਅਰਬ ਨੂੰ ਗਰੁੱਪ ‘ਏ’ ਵਿੱਚ 5-0 ਗੋਲਾਂ ਨਾਲ ਹਰਾ ਦਿੱਤਾ। ਰੂਸ ਅਤੇ ਸਾਊਦੀ ਅਰਬ ਦੇ ਇਸ ਮੁਕਾਬਲੇ ਨਾਲ ਫੁਟਬਾਲ ਮਹਾਂਕੁੰਭ ਦੀ ਸ਼ੁਰੂਆਤ ਹੋ ਗਈ ਹੈ। ਲੁਜ਼ਨਿਕੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਰੂਸ ਨੇ 80 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਉਨ੍ਹਾਂ ਆਲੋਚਕਾਂ ਨੂੰ ਸ਼ਾਂਤ ਕਰ ਦਿੱਤਾ, ਜੋ ਰੂਸ ਨੂੰ ਬਹੁਤ ਕਮਜੋਰ ਮੰਨ ਰਹੇ ਸਨ ਅਤੇ ਇਹ ਦਾਅਵਾ ਕਰਦੇ ਸਨ ਕਿ ਰੂਸ ਆਰੰਭਕ ਗੇੜ ਵਿੱਚ ਹੀ ਬਾਹਰ ਹੋ ਜਾਵੇਗਾ। ਰੂਸ ਅਤੇ ਸਾਊਦੀ ਅਰਬ ਦੇ ਗਰੁੱਪ ‘ਏ’ ਵਿੱਚ ਮਿਸਰ ਅਤੇ ਸਾਬਕਾ ਜੇਤੂ ਯੁਰੂਗੁਏ ਵਰਗੀਆਂ ਟੀਮਾਂ ਹਨ ਅਤੇ ਰੂਸ ਨੇ ਇਸ ਜਿੱਤ ਨਾਲ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾ ਨੂੰ ਮਜ਼ਬੂਤੀ ਦਿੱਤੀ ਹੈ। ਰੂਸ 32 ਟੀਮਾਂ ਦੇ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਦਰਜਾਬੰਦੀ ਦੀ ਟੀਮ ਵਜੋਂ ਉਤਰੀ ਹੈ, ਪਰ ਉਸ ਦੀ ਸ਼ੁਰੂਆਤ ਬਿਹਤਰੀਨ ਰਹੀ।

Post Views: 47
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਵਿਕਾਸ ਹੀ ਹਿੰਸਾ ਦਾ ਇਕਮਾਤਰ ਜਵਾਬ ਹੈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ

Next Post

ਉੱਤਰ ਕੋਰੀਆ ਤੋਂ ਹੁਣ ਕੋਈ ਖ਼ਤਰਾ ਨਹੀਂ – ਡੋਨਾਲਡ ਟਰੰਪ

Next Post
ਉੱਤਰ ਕੋਰੀਆ ਤੋਂ ਹੁਣ ਕੋਈ ਖ਼ਤਰਾ ਨਹੀਂ – ਡੋਨਾਲਡ ਟਰੰਪ

ਉੱਤਰ ਕੋਰੀਆ ਤੋਂ ਹੁਣ ਕੋਈ ਖ਼ਤਰਾ ਨਹੀਂ - ਡੋਨਾਲਡ ਟਰੰਪ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.