• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਦੱਖਣੀ ਏਸ਼ੀਆ ’ਚ ਅਮਨ ਲਈ ਕਸ਼ਮੀਰ ਮਸਲਾ ਹੱਲ ਕਰਨਾ ਜ਼ਰੂਰੀ – ਪਾਕਿਸਤਾਨ

admin by admin
in WORLD
0
ਦੱਖਣੀ ਏਸ਼ੀਆ ’ਚ ਅਮਨ ਲਈ ਕਸ਼ਮੀਰ ਮਸਲਾ ਹੱਲ ਕਰਨਾ ਜ਼ਰੂਰੀ – ਪਾਕਿਸਤਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਇਸਲਾਮਾਬਾਦ – ਪਾਕਿਸਤਾਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਅਮਨ ਕਾਇਮ ਕਰਨ ਲਈ ਕਸ਼ਮੀਰ ਮਸਲੇ ਦਾ ਸੰਯੁਕਤ ਰਾਸ਼ਟਰ ਦੇ ਮਤਿਆਂ ਤਹਿਤ ਹੱਲ ਕੱਢਣਾ ਜ਼ਰੂਰੀ ਹੈ। ਪਾਕਿਸਤਾਨ ਵੱਲੋਂ ਅੱਜ ਦੇ ਦਿਨ ਭਾਰਤ ਨਾਲ 1965 ਦੀ ਜੰਗ ਦੀ ਵਰੇਗੰਢ ਵਜੋਂ ਰੱਖਿਆ ਦਿਵਸ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮੌਕੇ ਦਿੱਤੇ ਆਪਣੇ ਸੰਦੇਸ਼ ਵਿੱਚ ਕਿਹਾ ‘‘ਪਾਕਿਸਤਾਨ ਸ਼ਾਂਤਮਈ ਸਹਿਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਆਪਣੇ ਗੁਆਂਢੀਆਂ ਤੇ ਸਮੁੱਚੇ ਦੇਸ਼ਾਂ ਨਾਲ ਬਰਾਬਰੀ ਦੇ ਆਧਾਰ ’ਤੇ ਸਹਿਯੋਗ ਨੂੰ ਹੁਲਾਰਾ ਦੇਣਾ ਚਾਹੁੰਦਾ ਹੈ।’’ ਅਹੁਦਾ ਛੱਡ ਰਹੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਆਪਣੀਆਂ ਹਥਿਆਰਬੰਦ ਫ਼ੌਜਾਂ ਨਾਲ ਬੇਮਿਸਾਲ ਕੌਮੀ ਇਕਮੁੱਠਤਾ ਦਾ ਮੁਜ਼ਾਹਰਾ ਕੀਤਾ ਹੈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਵੱਖੋ ਵੱਖਰੇ ਤੌਰ ’ਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਮੁਤਾਬਕ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸ ਮੌਕੇ ’ਤੇ ਮੁੱਖ ਸਮਾਗਮ ਰਾਵਲਪਿੰਡੀ ਵਿੱਚ ਪਾਕਿਸਤਾਨੀ ਫ਼ੌਜ ਦੇ ਸਦਰ ਮੁਕਾਮ ’ਤੇ ਕੀਤਾ ਗਿਆ।

Post Views: 42
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਤੇਜ਼ੀ ਨਾਲ ਵਾਪਰ ਰਹੀਆਂ ਨੇ ਮੌਸਮੀ ਤਬਦੀਲੀਆਂ – ਅੰਤੋਨੀਓ ਗੁਟੇਰੇਜ਼

Next Post

ਸੌਰਭ ਚੌਧਰੀ ਨੇ ਖ਼ੁਦ ਦਾ ਰਿਕਾਰਡ ਤੋੜ ਕੇ ਫੁੰਡਿਆ ਸੋਨ ਤਗ਼ਮਾ

Next Post
ਸੌਰਭ ਚੌਧਰੀ ਨੇ ਖ਼ੁਦ ਦਾ ਰਿਕਾਰਡ ਤੋੜ ਕੇ ਫੁੰਡਿਆ ਸੋਨ ਤਗ਼ਮਾ

ਸੌਰਭ ਚੌਧਰੀ ਨੇ ਖ਼ੁਦ ਦਾ ਰਿਕਾਰਡ ਤੋੜ ਕੇ ਫੁੰਡਿਆ ਸੋਨ ਤਗ਼ਮਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.