• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਥਾਣਾ ਭਾਦਸੋਂ ਦਾ ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਰੰਗੇ ਹੱਥੀ ਗ੍ਰਿਫ਼ਤਾਰ

admin by admin
in PUNJAB
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 28 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ): ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵੱਲੋਂ ਥਾਣਾ ਭਾਦਸੋਂ ਦੇ ਐਸ.ਐਚ.ਓ ਅੰਮ੍ਰਿਤਪਾਲ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਥਾਣਾ ਭਾਦਸੋਂ ਦੇ ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਅਤੇ ਥਾਣਾ ਭਾਦਸੋਂ ਦੇ ਏ.ਐਸ.ਆਈ. ਗੁਰਸ਼ਰਨ ਸਿੰਘ ਦੇ ਖਿਲਾਫ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵੱਲੋਂ ਮੁਕੱਦਮਾ ਨੰਬਰ 19 ਮਿਤੀ 28-11-2019 ਅ/ਧ 7 ਪੀ.ਸੀ.ਐਕਟ 1988 (Amendment-2018) 120 ਬੀ.ਆਈ.ਪੀ.ਸੀ. ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਦਰਜ਼ ਕੀਤਾ ਗਿਆ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਦਈ ਸ੍ਰੀ ਰਵਨੀਤ ਸਿੰਘ ਪੁੱਤਰ ਸ੍ਰੀ ਦਰਸ਼ਨ ਸਿੰਘ ਵਾਸੀ ਚਾਸਵਾਲ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਦੀ ਕਾਰ ਵਰਕਸ਼ਾਪ ਦੀ ਦੁਕਾਨ ਹੈ। ਜਿਸਦਾ ਸ਼ਿਵ ਸ਼ੰਕਰ ਸਵੀਟਸ ਦੀ ਦੁਕਾਨ ਵਾਲਿਆ ਨਾਲ ਝਗੜਾ ਹੋਣ ‘ਤੇ ਥਾਣਾ ਭਾਦਸੋ ਵਿਖੇ ਮੁਕੱਦਮਾ ਨੰਬਰ 50/19 ਦਰਜ ਕਰਵਾਇਆ ਸੀ ਅਤੇ ਦੂਜੀ ਧਿਰ ਵੱਲੋ ਵੀ ਇਹਨਾਂ (ਮੁੱਦਈ) ਦੇ ਖਿਲਾਫ ਕਰਾਸ ਕੇਸ ਦਰਜ ਕਰਵਾਇਆ ਗਿਆ ਸੀ। ਮੁੱਦਈ ਰਵਨੀਤ ਸਿੰਘ ਵੱਲੋ ਦਰਜ਼ ਕਰਵਾਏ ਗਏ ਮੁਕੱਦਮੇ ਦੀ ਧਾਰਾ ਵਿਚ ਵਾਧਾ ਕਰਨ ਅਤੇ ਮੁੱਦਈ ਦੀ ਸਹਾਇਤਾ ਕਰਨ ਸਬੰਧੀ ਐਸ.ਐਚ.ੳ ਅੰਮ੍ਰਿਤਪਾਲ ਸਿੰਘ ਥਾਣਾ ਭਾਦਸੋਂ ਅਤੇ ਏ.ਐਸ.ਆਈ ਗੁਰਸ਼ਰਨ ਸਿੰਘ ਨੇ 30,000/-ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਮੁੱਦਈ ਪਾਸੋ ਐਸ.ਐਚ.ੳ ਅੰਮ੍ਰਿਤਪਾਲ ਸਿੰਘ ਥਾਣਾ ਭਾਦਸੋ ਅਤੇ ਏ.ਐਸ.ਆਈ ਗੁਰਸ਼ਰਨ ਸਿੰਘ ਨੇ 10,000/- ਰੁਪਏ ਪਹਿਲਾ ਬਤੌਰ ਰਿਸ਼ਵਤ ਹਾਸਲ ਕਰ ਲਏ ਸਨ ਅਤੇ ਬਾਕੀ ਦੇ 20,000/-ਰੁਪਏ ਬਤੌਰ ਰਿਸ਼ਵਤ ਲੈਂਦਿਆਂ ਦੋਸ਼ੀ ਐਸ.ਐਚ.ੳ ਅੰਮ੍ਰਿਤਪਾਲ ਸਿੰਘ ਥਾਣਾ ਭਾਦਸੋ ਨੂੰ ਅੱਜ ਮਿਤੀ 28-11-2019 ਨੂੰ ਸਰਕਾਰੀ ਗਵਾਹਾਂ/ਸੈਡੋ ਗਵਾਹ ਦੀ ਹਾਜ਼ਰੀ ਵਿੱਚ ਇੰਸ: ਪ੍ਰਿਤਪਾਲ ਸਿੰਘ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵੱਲੋਂ ਭੁਪਿੰਦਰਾ ਰੋਡ ਨੇੜੇ ਕੋਲੰਬੀਆ ਏਸ਼ੀਆ ਹਸਪਤਾਲ ਪਟਿਆਲਾ ਕੋਲੋ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਦੂਸਰੇ ਦੋਸ਼ੀ ਏ.ਐਸ.ਆਈ ਗੁਰਸ਼ਰਨ ਸਿੰਘ ਗ੍ਰਿਫਤਾਰ ਕਰਨ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਵਿਜੀਲੈਂਸ ਟੀਮ ਵਿੱਚ ਇੰਸ: ਪ੍ਰਿਤਪਾਲ ਸਿੰਘ, ਏ.ਐਸ.ਆਈ ਕੁੰਦਨ ਸਿੰਘ, ਸੀ-2 ਸ਼ਾਮ ਸੁੰਦਰ, ਸੀ-2 ਹਰਮੀਤ ਸਿੰਘ, ਸੀ-2 ਰਣਜੀਤ ਸਿੰਘ, ਸੀ-2 ਕਾਰਜ ਸਿੰਘ ਸਾਮਲ ਸਨ। ਮੁਕੱਦਮਾ ਦੀ ਤਫ਼ਤੀਸ ਜਾਰੀ ਹੈ।

Post Views: 84
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

VIGILANCE NABS SHO FOR TAKING BRIBE OF RS. 20,000, Also registers case against ASI

Next Post

महाराष्ट्र में ठाकरे राज: उद्धव ठाकरे महाराष्ट्र के मुख्यमंत्री बने

Next Post
महाराष्ट्र में ठाकरे राज: उद्धव ठाकरे महाराष्ट्र के मुख्यमंत्री बने

महाराष्ट्र में ठाकरे राज: उद्धव ठाकरे महाराष्ट्र के मुख्यमंत्री बने

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.