• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਪੰਚਕੂਲਾ ਮਾਮਲੇ ਦੀ ਜਾਂਚ ਕਰੇਗੀ ਆਈ ਜੀ ਭਾਰਤੀ ਅਰੋੜਾ :ਡੀ ਜੀ ਪੀ ਹਰਿਆਣਾ

admin by admin
in BREAKING
0
हरियाणा के पुलिस विभाग में शीघ्र भर्ती की जाएगी :  अनिल विज
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 12 ਦਸੰਬਰ (ਨਾਗਪਾਲ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਨੂੰ ਡੀ ਜੀ ਪੀ ਹਰਿਆਣਾ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ ਪਰ ਤੁਹਾਡੇ ਨਾਲ ਗੱਲਬਾਤ ਕਰਕੇ ਜੋ ਹੋਰ ਜਾਣਕਾਰੀ ਮਿੱਲੀ ਹੈ ਉਸ ਬਾਰੇ ਮੈ ਡੀ ਜੀ ਪੀ ਨੂੰ ਜਾਣੂ ਕਰਵਾ ਦਿੱਤਾ ਹੈ ਵਿਜ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਮੈਂ ਤੁਰੰਤ ਡੀ ਜੀ ਪੀ ਹਰਿਆਣਾ ਮਨੋਜ ਯਾਦਵ ਨੂੰ ਕਿਹਾ ਹੈ ਕਿ ਆਈ ਜੀ ਭਾਰਤੀ ਅਰੋੜਾ ਆਈ ਪੀ ਐਸ ਨੂੰ ਤੁਰੰਤ ਇੰਨਕੁਆਰੀ ਮਾਰਕ ਕਰ ਦਿੱਤੀ ਗਈ ਯਾਦ ਰਹੇ ਕੇ ਪੁਲਿਸ ਸਟੇਸ਼ਨ ਐਮ ਡੀ ਸੀ ਪੰਚਕੂਲਾ ਦੇ ਐਸ ਐਚ ਓ ਤੇ ਹੋਮ ਗਾਰਡ ਵਿਰੁੱਧ ਜਬਰਨ ਵਸੂਲੀ ਅਤੇ ਛੇੜਛਾੜ ਦਾ ਦੱਸਿਆ ਗਿਆ ਹੈ ਡੀ ਜੀ ਪੀ ਦੇ ਆਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਨੰਬਰ 95/2019 ਦੇ ਮਾਮਲੇ ਬਾਰੇ ਹੋਰ ਤੱਥ ਇਕੱਠੇ ਕੀਤੇ ਜਾਣਗੇ ਇਸ ਕੰਮ ਲਈ ਆਈ ਜੀ ਭਾਰਤੀ ਅਰੋੜਾ ਨੂੰ ਹੀ ਕਾਬਿਲ ਸਮਝਿਆ ਗਿਆ ਹੈ ਹੁਣ ਅੱਗੇ ਸਾਰੀ ਜਾਂਚ ਉਹ ਹੀ ਕਰਨਗੇ ਵਿਜ ਨੂੰ ਪੱਤਰਕਾਰ ਨੇ ਸਾਰੀ ਜਾਣਕਾਰੀ ਦਿੱਤੀ ਤੇ ਉਸ ਕੇਸ ਸਬੰਧੀ ਕੁੱਛ ਤਸਵੀਰਾਂ ਵੀ ਅਨਿਲ ਵਿਜ ਨੂੰ ਦਿਖਾਈਆਂ

Post Views: 108
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਜੁਡੀਸ਼ੀਅਲ ਅਧਿਕਾਰੀਆਂ ਨੇ ਵੀ ਲਾਈਟ ਐਂਡ ਸਾਊਂਡ ਸ਼ੋਅ ਦਾ ਮਾਣਿਆ ਆਨੰਦ, ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗੁਰੂ ਨਾਨਕ ਸਾਹਿਬ ਦਾ ਜੀਵਨ ਤੇ ਫਲਸਫ਼ਾ-ਜ਼ਿਲ੍ਹਾ ਤੇ ਸੈਸ਼ਨ ਜੱਜ ਅਗਰਵਾਲ

Next Post

“Will not Implement Citizenship Amendment Bill (CAB) In Punjab,” Declares Capt Amarinder; Terms The Bill Unconstitutional & Divisive

Next Post
ਰਾਤ ਸਮੇਂ ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਦਾ ਐਲਾਨ: ਕੈਪਟਨ ਅਮਰਿੰਦਰ ਸਿੰਘ

“Will not Implement Citizenship Amendment Bill (CAB) In Punjab,” Declares Capt Amarinder; Terms The Bill Unconstitutional & Divisive

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.