• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਸਿੱਖਾਂ ਦੀਆਂ ਤਸਵੀਰਾਂ ਓਪੇਰਾ ਹਾਊਸ ‘ਤੇ ਪ੍ਰਦਰਸ਼ਿਤ

admin by admin
in WORLD
0
ਸਿੱਖਾਂ ਦੀਆਂ ਤਸਵੀਰਾਂ ਓਪੇਰਾ ਹਾਊਸ ‘ਤੇ ਪ੍ਰਦਰਸ਼ਿਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸਿਡਨੀ, 7 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਸਤੰਬਰ ਮਹੀਨੇ ਤੋਂ ਆਸਟ੍ਰੇਲੀਆ ਜੰਗਲਾਂ ਦੀ ਅੱਗ ਵਿਚ ਝੁਲਸ ਰਿਹਾ ਹੈ | ਨਿਊ ਸਾਊਥ ਵੇਲਜ਼ ਦੇ ਇਲਾਕੇ ਵਿਚ 50 ਤੋਂ ਵੱਧ ਵੱਖ-ਵੱਖ ਸਥਾਨਾਂ ‘ਤੇ ਅਜੇ ਵੀ ਅੱਗ ਲੱਗੀ ਹੈ | ਇਸ ਅੱਗ ਵਿਚ 33 ਲੋਕ ਮਾਰੇ ਜਾ ਚੁੱਕੇ ਹਨ | ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ‘ਚ ਲੱਗੇ ਆਸਟ੍ਰੇਲੀਆ ਵਸਦੇ ਸਿੱਖਾਂ ਵਲੋਂ ਹਰ ਜ਼ਰੂਰਤ ਦੀਆਂ ਵਸਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ | ਸਿੱਖ ਸੰਸਥਾਵਾਂ ਵਲੋਂ ਕੀਤੀ ਇਸ ਨਿਸ਼ਕਾਮ ਸੇਵਾ ਨੂੰ ‘ਆਸਟ੍ਰੇਲੀਆ ਡੇਅ’ ਤੇ ਸਿਡਨੀ ਦੇ ਆਈਕੋਨ ਓਪੇਰਾ ਹਾਊਸ ‘ਤੇ ਤਸਵੀਰਾਂ ਪ੍ਰਦਰਸ਼ਿਤ ਕਰ ਕੇ ਮਾਣ ਦਿੱਤਾ ਗਿਆ | ਇਹ ਸਿੱਖਾਂ ਲਈ ਜਿੱਥੇ ਮਾਣ ਦੀ ਗੱਲ ਹੈ ਉੱਥੇ ਦਸਤਾਰ ਦੀ ਪਛਾਣ ਨੂੰ ਦਰਸਾਉਣ ਲਿਚ ਵੀ ਸਹਾਈ ਹੋ ਰਹੀ ਹੈ |

Post Views: 86
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

PUNJAB CM ORDERS THOROUGH PROBE INTO PHAGWARA BLOOD BANK LAPSES, IMMEDIATE INSPECTION OF ALL BLOOD BANKS IN STATE

Next Post

ਵਰਲਡ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ ; ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕੀਤਾ ਕੁਆਲੀਫਾਈ

Next Post
ਵਰਲਡ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ ; ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕੀਤਾ ਕੁਆਲੀਫਾਈ

ਵਰਲਡ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ ; ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕੀਤਾ ਕੁਆਲੀਫਾਈ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.