• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home SPORTS

ਆਸਟ੍ਰੇਲੀਆ ਦਾ ਤਿਕੋਣੀ ਟੀ-20 ਲੜੀ ‘ਤੇ ਕਬਜ਼ਾ

admin by admin
in SPORTS
0
ਆਸਟ੍ਰੇਲੀਆ ਦਾ ਤਿਕੋਣੀ ਟੀ-20 ਲੜੀ ‘ਤੇ ਕਬਜ਼ਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮੈਲਬੋਰਨ, 13 ਫਰਵਰੀ (ਪ੍ਰੈਸ ਕਿ ਤਾਕਤ ਇੰਟ ਬਿਊਰੋ)- ਆਸਟ੍ਰੇਲੀਆ ਦੇ ਿਖ਼ਲਾਫ਼ ਟੀ20 ਤਿਕੋਣੀ ਲੜੀ ਦਾ ਫਾਈਨਲ ਖੇਡਣ ਉਤਰੀ ਭਾਰਤੀ ਮਹਿਲਾ ਟੀਮ ਨੂੰ ਉਸ ਦੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਦੀ 37 ਗੇਂਦਾਂ ਖੇਡੀ 66 ਦੌੜਾਂ ਦੀ ਸ਼ਾਨਦਾਰ ਪਾਰੀ ਜਿੱਤ ਨਹੀਂ ਦਿਵਾ ਸਕੀ | ਇਸ ਮੁਕਾਬਲੇ ‘ਚ ਮੇਜ਼ਬਾਨ ਆਸਟ੍ਰੇਲੀਆ ਨੇ ਉਸ ਨੂੰ 11 ਦੌੜਾਂ ਨਾਲ ਹਰਾ ਕੇ ਇਹ ਲੜੀ ਆਪਣੇ ਨਾਂਅ ਕਰ ਲਈ | ਕੰਗਾਰੂ ਟੀਮ ਨੇ ਭਾਰਤ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਭਾਰਤੀ ਟੀਮ 144 ਦੌੜਾਂ ‘ਤੇ ਹੀ ਆਲ ਆਊਟ ਹੋ ਗਈ | ਇਕ ਸਮੇਂ ਭਾਰਤ ਦਾ ਸਕੋਰ 15ਵੇਂ ਓਵਰ ‘ਚ 3 ਵਿਕਟ ‘ਤੇ 115 ਦੌੜਾਂ ਸੀ | ਖੱਬੇ ਹੱਥ ਦੀ ਸਪਿਨਰ ਜੋਨਾਸਨ ਨੇ 4 ਓਵਰਾਂ ‘ਚ 12 ਦੌੜਾਂ ਦੇ ਕੇ 5 ਵਿਕਟ ਹਾਸਲ ਕੀਤੇ | ਇਸ ਦੇ ਨਾਲ ਹੀ ਉਹ ਮਹਿਲਾ ਟੀ20 ਕ੍ਰਿਕਟ ‘ਚ ਇਕ ਪਾਰੀ ‘ਚ 5 ਵਿਕਟ ਲੈਣ ਵਾਲੀ ਤੀਸਰੀ ਆਸਟ੍ਰੇਲੀਆਈ ਗੇਂਦਬਾਜ਼ ਬਣ ਗਈ ਹੈ | ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ‘ਚ 6 ਵਿਕਟਾਂ ‘ਤੇ 155 ਦੌੜਾਂ ਬਣਾਈਆਂ | ਜਵਾਬ ‘ਚ ਭਾਰਤ ਲਈ ਮੰਧਾਨਾ ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਆਪਣੀ ਪਾਰੀ ‘ਚ 12 ਚੌਕੇ ਜੜੇ | ਉਹ 15ਵੇਂ ਓਵਰ ‘ਚ ਆਪਣਾ ਵਿਕਟ ਗਵਾ ਬੈਠੀ | ਕਪਤਾਨ ਹਰਮਨਪ੍ਰੀਤ ਕੌਰ ਦੇ 16ਵੇਂ ਓਵਰ ‘ਚ ਆਊਟ ਹੋਣ ਤੋਂ ਬਾਅਦ ਭਾਰਤ ਦੀ ਰਹੀ ਸਹੀ ਉਮੀਦ ਵੀ ਚਲੀ ਗਈ | ਇਸ ਟੂਰਨਾਮੈਂਟ ‘ਚ ‘ਪਲੇਅਰ ਆਫ਼ ਦੀ ਸੀਰੀਜ਼’ ਰਹੀ ਸਲਾਮੀ ਬੱਲੇਬਾਜ਼ ਬੇਥ ਮੂਨੀ ਨੇ 54 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ ਅਜੇਤੂ 71 ਦੌੜਾਂ ਬਣਾਈਆਂ |

Post Views: 80
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਬੁੱਢਾ ਮਾਮਲੇ ਵਿੱਚ ਜਾਂਚ ਨਾਲ 23 ਵਿਅਕਤੀ ਗ੍ਰਿਫਤਾਰ, 36 ਹਥਿਆਰ ਬਰਾਮਦ ; ਪੰਜਾਬ ਪੁਲਿਸ ਨੇ ਅਸਲਾ ਡੀਲਰਾਂ ਦੀਆਂ ਚਾਰ ਦੁਕਾਨਾਂ ਕੀਤੀਆਂ ਸੀਲ

Next Post

ਮੈਨੀਟੋਬਾ ‘ਚ ਹੁਣ ਤੱਕ ਫਲੂ ਨਾਲ 15 ਮੌਤਾਂ, 1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ

Next Post
ਮੈਨੀਟੋਬਾ ‘ਚ ਹੁਣ ਤੱਕ ਫਲੂ ਨਾਲ 15 ਮੌਤਾਂ,  1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ

ਮੈਨੀਟੋਬਾ 'ਚ ਹੁਣ ਤੱਕ ਫਲੂ ਨਾਲ 15 ਮੌਤਾਂ, 1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.