• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਪਟਿਆਲਾ ਪੁਲਿਸ ਨੇ ਲਾਇਆ ਚਲਾਨ ਮੇਲਾ ਜਾਂਚ ਮੁਕੰਮਲ ਵਾਲੇ ਮੁਕੱਦਮਿਆਂ ਦੇ 286 ਚਲਾਨ ਤਿਆਰ

admin by admin
in PUNJAB
0
ਪਟਿਆਲਾ ਪੁਲਿਸ ਨੇ ਲਾਇਆ ਚਲਾਨ ਮੇਲਾ ਜਾਂਚ ਮੁਕੰਮਲ ਵਾਲੇ ਮੁਕੱਦਮਿਆਂ ਦੇ 286 ਚਲਾਨ ਤਿਆਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।
ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਅੱਜ ਜਾਂਚ ਮੁਕੰਮਲ ਹੋ ਚੁੱਕੇ ਮੁਕੱਦਮਿਆਂ ਦੇ ਚਲਾਨ ਤਿਆਰ ਕਰਕੇ ਵੱਖ-ਵੱਖ ਅਦਾਲਤਾਂ ‘ਚ ਪੇਸ਼ ਕਰਨ ਲਈ ਪੁਲਿਸ ਲਾਇਨ ਵਿਖੇ ਦੂਸਰਾ ਚਲਾਨ ਮੇਲਾ ਲਗਾਇਆ ਗਿਆ। ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਲਗਾਏ ਗਏ ਇਸ ਚਲਾਨ ਮੇਲੇ ‘ਚ ਜ਼ਿਲ੍ਹੇ ਦੇ ਸਾਰੇ ਪੁਲਿਸ ਗਜਿਟਡ ਅਫ਼ਸਰ, ਸਮੂਹ ਥਾਣਿਆਂ ਦੇ ਮੁੱਖ ਅਫ਼ਸਰ ਤੇ ਤਫ਼ਤੀਸ਼ੀ ਅਫ਼ਸਰਾਂ ਨੇ ਹਿੱਸਾ ਲਿਆ।
ਐਸ.ਪੀ. ਪੀ.ਬੀ.ਆਈ. ਅਤੇ ਸੁਰੱਖਿਆ ਪਟਿਆਲਾ ਡਾ. ਸਿਮਰਤ ਕੌਰ ਅਤੇ ਐਸ.ਪੀ. ਇਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇੱਥੇ ਅੱਜ ਕੁਲ 286 ਚਲਾਨ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਮੁੱਖ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਕੇਸਾਂ ਦੇ ਤਿਆਰ ਚਲਾਨ ਚੈਕ ਕਰਵਾ ਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸਬੰਧਤ ਅਦਾਲਤਾਂ ‘ਚ ਪੇਸ਼ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਲਾਨਾਂ ‘ਚ ਸਰਕਲ ਸਿਟੀ 1 ਪਟਿਆਲਾ ਦੇ 13, ਸਰਕਲ ਸਿਟੀ 2 ਪਟਿਆਲਾ ਦੇ 55, ਸਰਕਲ ਦਿਹਾਤੀ ਪਟਿਆਲਾ ਦੇ 45, ਸਰਕਲ ਨਾਭਾ ਦੇ 35, ਸਰਕਲ ਸਮਾਣਾ ਦੇ 31, ਸਰਕਲ ਪਾਤੜਾਂ ਦੇ 35, ਸਰਕਲ ਰਾਜਪੁਰਾ 44, ਸਰਕਲ ਘਨੌਰ ਦੇ 25 ਅਤੇ ਮਹਿਲਾ ਥਾਣਾ ਪਟਿਆਲਾ ਦੇ 03 ਚਲਾਨ ਤਿਆਰ ਕੀਤੇ ਗਏ ਹਨ।

ਫੋਟੋ ਕੈਪਸ਼ਨ- ਪਟਿਆਲਾ ਪੁਲਿਸ ਵੱਲੋਂ ਪੁਲਿਸ ਲਾਇਨ ਵਿਖੇ ਲਗਾਏ ਗਏ ਚਲਾਨ ਮੇਲੇ ਦੀਆਂ ਤਸਵੀਰਾਂ।

Post Views: 45
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਕਿਸਾਨ ਅੰਦੋਲਨ ਨੂੰ ਦਬਾਉਣ ਲਈ ਬਦਲੇ ਦੀ ਭਾਵਨਾ ਨਾਲ ਕੇਂਦਰ ਸਰਕਾਰ ਦੀ ਸ਼ਹਿ ਤੇ ਕੀਤੀ ਇਨਕਮ ਟੈਕਸ ਨੇ ਰੇਡ : ਵਿਜੈ ਇੰਦਰ ਸਿੰਗਲਾ

Next Post

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਰੱਖਿਆ ਤਿਆਰੀਆਂ ਪ੍ਰਤੀ ਸਵੈ-ਨਿਰਭਰਤਾ ਵਿਸ਼ੇ ’ਤੇ ਹੋਈ ਪੈਨਲ ਵਿਚਾਰਚਰਚਾ ਦੌਰਾਨ ਸਿਆਸੀ ਸੋਚ ਤੋਂ ਪਰੇ ਇੱਕ ਕੌਮੀ ਸੁਰੱਖਿਆ ਨੀਤੀ ਦੀ ਲੋੜ ’ਤੇ ਜ਼ੋਰ ਦੇਣ ਦੀ ਵਕਾਲਤ ਸਵੈ-ਨਿਰਭਰਤਾ ਦਾ ਅਰਥ ਰੀ-ਇਨਵੈਂਟਿੰਗ ਨਹੀਂ : ਰਣਨੀਤਿਕ ਤੌਰ ’ਤੇ ਮਹੱਤਵਪੂਰਨ ਚੀਜ਼ਾਂ ’ਤੇ ਧਿਆਨ ਕੇਂਦਰਤ ਕੀਤੇ ਜਾਵੇ- ਪੈਨਲ

Next Post
1967 ਦੀ ਜੰਗ ਨੇ ਭਾਰਤੀ ਸੈਨਾ ਵਿਚ ਉਤਸ਼ਾਹ ਭਰਿਆ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾਂ

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਰੱਖਿਆ ਤਿਆਰੀਆਂ ਪ੍ਰਤੀ ਸਵੈ-ਨਿਰਭਰਤਾ ਵਿਸ਼ੇ ’ਤੇ ਹੋਈ ਪੈਨਲ ਵਿਚਾਰਚਰਚਾ ਦੌਰਾਨ ਸਿਆਸੀ ਸੋਚ ਤੋਂ ਪਰੇ ਇੱਕ ਕੌਮੀ ਸੁਰੱਖਿਆ ਨੀਤੀ ਦੀ ਲੋੜ ’ਤੇ ਜ਼ੋਰ ਦੇਣ ਦੀ ਵਕਾਲਤ ਸਵੈ-ਨਿਰਭਰਤਾ ਦਾ ਅਰਥ ਰੀ-ਇਨਵੈਂਟਿੰਗ ਨਹੀਂ : ਰਣਨੀਤਿਕ ਤੌਰ ’ਤੇ ਮਹੱਤਵਪੂਰਨ ਚੀਜ਼ਾਂ ’ਤੇ ਧਿਆਨ ਕੇਂਦਰਤ ਕੀਤੇ ਜਾਵੇ- ਪੈਨਲ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.