• Login
Sunday, July 12, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਖਪਤਕਾਰਾਂ ਨੂੰ ਕੀਤਾ ਜਾਗਰੂਕ ਵੈਬੀਨਾਰ ਦੌਰਾਨ ਐਨ.ਐਫ.ਐਸ.ਏ. ਐਕਟ 2013 ਤਹਿਤ ਮਿਲਣ ਵਾਲੀਆਂ ਸਹੂਲਤ ਸਬੰਧੀ ਦਿੱਤੀ ਜਾਣਕਾਰੀ

admin by admin
in PUNJAB
0
ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਖਪਤਕਾਰਾਂ ਨੂੰ ਕੀਤਾ ਜਾਗਰੂਕ  ਵੈਬੀਨਾਰ ਦੌਰਾਨ ਐਨ.ਐਫ.ਐਸ.ਏ. ਐਕਟ 2013 ਤਹਿਤ ਮਿਲਣ ਵਾਲੀਆਂ ਸਹੂਲਤ ਸਬੰਧੀ ਦਿੱਤੀ ਜਾਣਕਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ): ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਅੱਜ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪਟਿਆਲਾ ਵੱਲੋਂ ਵੈਬੀਨਾਰ ਕਰਵਾਇਆ ਗਿਆ, ਜਿਸ ‘ਚ ਪਟਿਆਲਾ ਦੇ ਵਿਖੇ ਤਾਇਨਾਤ ਨਿਰੀਖਕਾਂ, ਵੱਖ-ਵੱਖ ਡਿਪੂ ਹੋਲਡਰ ਅਤੇ ਖਪਤਕਾਰਾਂ ਨੇ ਭਾਗ ਲਿਆ। ਵੈਬੀਨਾਰ ਦੌਰਾਨ ਐਨ.ਐਫ.ਐਸ. ਏ. ਐਕਟ 2013 ਅਧੀਨ ਜਾਰੀ ਕੀਤੀ ਜਾਂਦੇ ਰਾਸ਼ਨ ਦੀ ਵੰਡ, ਇਕ ਦੇਸ਼ ਇਕ ਕਾਰਡ ਸਕੀਮ, ਸਮਾਰਟ ਰਾਸ਼ਨ ਕਾਰਡ ਸਕੀਮ ਅਤੇ ਰਾਸ਼ਨ ਪੋਰਟੇਵਿਲਿਟੀ ਸਕੀਮ ਬਾਰੇ ਖਪਤਕਾਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਵਾਰੇ ਜਾਗਰੂਕ ਕੀਤਾ ਗਿਆ।
ਸਹਾਇਕ ਖੁਰਾਕ ਸਪਲਾਈ ਅਫਸਰ ਪਟਿਆਲਾ ਸ਼੍ਰੀ ਗੁਰਜਿੰਦਰ ਸਿੰਘ ਸਿੱਧੂ ਨੇ ਵੈਬੀਨਾਰ ‘ਚ ਖਪਤਕਾਰਾਂ ਨੂੰ ਐਨ.ਐਫ.ਐਸ. ਏ. ਐਕਟ 2013 ਅਧੀਨ ਪੀ.ਐਚ.ਐਚ. ਕਾਰਡ ਧਾਰਕਾਂ ਨੂੰ ਜਾਰੀ ਕੀਤੇ ਜਾਂਦੇ ਛਿਮਾਹੀ ਰਾਸ਼ਨ ਕੋਟੇ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਗਿਆ ਕਿ ਉਹ ਕਣਕ ਦੀ ਵੰਡ ਸਮੇਂ ਈ-ਪੋਸ ਮਸ਼ੀਨ ਤੋਂ ਨਿਕਲੀ ਪਰਚੀ ਡਿਪੂ ਹੋਲਡਰ ਤੋਂ ਲੈਣਾ ਯਕੀਨੀ ਬਣਾਉਣ ਅਤੇ ਪਰਚੀ ਵਿੱਚ ਦਰਜ ਕਣਕ ਦੀ ਮਾਤਰਾ ਅਤੇ ਬਣਦੀ ਰਕਮ ਨੂੰ ਪੜ੍ਹਨ ਉਪਰੰਤ ਹੀ ਪੈਸਿਆਂ ਦਾ ਭੁਗਤਾਨ ਕਰਕੇ ਕਣਕ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਸਰਕਾਰ ਵੱਲੋਂ ਬਾਰਦਾਨਾਂ ਕਣਕ ਦੇ ਨਾਲ ਮੁਫ਼ਤ ਵਿੱਚ ਸਪਲਾਈ ਕੀਤਾ ਜਾਂਦਾ ਹੈ।
ਵੈਬੀਨਾਰ ਦੌਰਾਨ ਰਾਸ਼ਨ ਪੋਰਟੇਵਿਲਿਟੀ ਸਕੀਮ ਬਾਰੇ ਜਾਣੂ ਕਰਵਾਇਆ ਗਿਆ ਕਿ ਖਪਤਕਾਰ ਆਪਣੀ ਸਹੂਲਤ ਅਨੁਸਾਰ ਬਣਦਾ ਰਾਸ਼ਨ ਕਿਸੇ ਵੀ ਡਿਪੂ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੇਸ਼ ਇਕ ਕਾਰਡ ਸਕੀਮ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਖਪਤਕਾਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਦੂਸਰੇ ਖਪਤਕਾਰਾਂ ਨੂੰ ਵੀ ਇਸ ਸਬੰਧੀ ਜਾਣੂ ਕਰਵਾਉਣ ਤਾਂ ਜੋ ਖਪਤਕਾਰਾਂ ਨੂੰ ਰਾਸ਼ਨ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ ਅਤੇ ਜਨਤਕ ਰਾਸ਼ਨ ਵੰਡ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਆ ਸਕੇ।

Post Views: 21
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਵਾਹਨਾਂ ਦੀਆਂ ਨੰਬਰ ਪਲੇਟਾਂ ਤਿਆਰ ਕਰਨ ਵਾਲੇ ਦੁਕਾਨਦਾਰਾਂ ਲਈ ਦਿਸ਼ਾ—ਨਿਰਦੇਸ਼ ਜਾਰੀ

Next Post

जालंधर सभी आंगनवाड़ी केन्द्रों में 100 प्रतिशत पानी की स्पलाई करने वाला पंजाब का पहला ज़िला बना: एडीसी विशेष सारंगल जालंधर के सभी 1654 अंगनवाड़ी सैंटरों में पानी क्नैक्शनों के साथ जोड़े: सारंगल

Next Post
जालंधर सभी आंगनवाड़ी केन्द्रों में 100 प्रतिशत पानी की स्पलाई करने वाला पंजाब का पहला ज़िला बना: एडीसी विशेष सारंगल  जालंधर के सभी 1654 अंगनवाड़ी सैंटरों में पानी क्नैक्शनों के साथ जोड़े: सारंगल

जालंधर सभी आंगनवाड़ी केन्द्रों में 100 प्रतिशत पानी की स्पलाई करने वाला पंजाब का पहला ज़िला बना: एडीसी विशेष सारंगल जालंधर के सभी 1654 अंगनवाड़ी सैंटरों में पानी क्नैक्शनों के साथ जोड़े: सारंगल

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.