• Login
Tuesday, March 31, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਆਈ.ਸੀ.ਆਈ.ਸੀ.ਆਈ. ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ ਗਰੰਟੀਸ਼ੁਦਾ ਪੈਨਸ਼ਨ ਪਲਾਨ ਲਾਂਚ ਕੀਤਾ

admin by admin
in INDIA, PUNJAB
0
ਆਈ.ਸੀ.ਆਈ.ਸੀ.ਆਈ. ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ ਗਰੰਟੀਸ਼ੁਦਾ ਪੈਨਸ਼ਨ ਪਲਾਨ ਲਾਂਚ ਕੀਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਅਮ੍ਰਿਤਸਰ (ਪ੍ਰੈਸ ਕੀ ਤਾਕਤ ਬਿਊਰੋ) : ਆਈ.ਸੀ.ਆਈ.ਸੀ.ਆਈ. ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ ਆਈ.ਸੀ.ਆਈ.ਸੀ.ਆਈ. ਪ੍ਰੂਗਰੰਟਿਡ ਪੈਨਸ਼ਨ ਪਲਾਨ’ ਦੀ ਕੀਤੀ ਸ਼ੁਰੂਆਤ , ਅਜਿਹਾ ਵਿਲੱਖਣ ਰਿਟਾਇਰਮੈਂਟ ਪਲਾਨ ਜੋ ਵਿੱਤੀ ਤੌਰ ‘ਤੇ ਸੁਤੰਤਰ ਸੇਵਾ ਮੁਕਤ ਜ਼ਿੰਦਗੀ ਜੀਉਣ ਲਈ ਉਮਰ – ਭਰ ਲਈ ਗਰੰਟੀਸ਼ੁਦਾ ਆਮਦਨੀ ਦੀ ਪੇਸ਼ਕਸ਼ ਕਰਦਾ ਹੈ । ਇੱਕ ਨਾਨ –ਲਿੰਕ ਡਗੈਰ-ਭਾਗੀਦਾਰ ਵਿਅਕਤੀਗਤ ਐਨੂਅਟੀ ਉਤਪਾਦ, ਜੋ ਗਾਹਕਾਂ ਨੂੰ ਤੁਰੰਤ ਅਤੇ ਸਥਗਤ ਐਨੂਅਟੀ ਵਿਚਕਾਰ ਚੋਣ ਕਰਨ ਲਈ ਲਚਕਤਾ ਪ੍ਰਦਾਨ ਕਰਦਾ ਹੈ । ਤਤਕਾਲ ਐਨੂਅਟੀ ਵਿਕਲਪ ਰਾਹੀਂ ਗਾਹਕ ਇਕ ਵਾਰ ਦੇ ਪ੍ਰੀਮੀਅਮ ਦਾ ਭੁਗਤਾਨ ਕਰਕੇ ਤੁਰੰਤ ਨਿਯਮਤ ਆਮਦਨੀ ਪ੍ਰਾਪਤ ਕਰਨਾ ਸ਼ੁਰੂ ਕਰ ਸਕਦੇ ਹਨ ।ਦੂਜੇ ਪਾਸੇ , ਸਥਗਤ ਐਨੂਅਟੀ ਵਿਕਲਪ ਗਾਹਕਾਂ ਨੂੰ ਬਾਅਦ ਵਿਚ ਕਿਸੇ ਵੀ ਸਮੇਂ ਤੋਂ ਨਿਯਮਿਤ ਆਮਦਨੀ ਪ੍ਰਾਪਤ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ , ਉਦਾਹਰਣ ਵਜੋਂ ਉਹ ਆਪਣੀ ਰਿਟਾਇਰਮੈਂਟ ਦੇ ਨੇੜੇ ਨਿਯਮਿਤ ਆਮਦਨੀ ਪ੍ਰਾਪਤ ਕਰਨਾ ਸ਼ੁਰੂ ਕਰ ਸਕਦੇ ਹਨ। ਆਈ.ਸੀ.ਆਈ.ਸੀ.ਆਈ. ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਦੇ ਮੁੱਖ ਡਿਸਟ੍ਰੀਬਿਊਸ਼ਨ ਅਫਸਰ , ਸ਼੍ਰੀ ਅਮਿਤ ਪੱਲਟਾ ਨੇ ਇਸ ਸ਼ੁਰੂਆਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ , “ਅਸੀਂ ਆਪਣੇ ਗਾਹਕਾਂ ਨੂੰ ਜੀਵਨ ਭਰ ਲਈ ਗਾਰੰਟੀ ਸ਼ੁਦਾ ਨਿਯਮਿਤ ਆਮਦਨੀ ਦਾ ਹੱਲ ਪ੍ਰਦਾਨ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ । ਇਹ ਸਮਾਧਾਨ ਅਜੋਕੇ ਅਸਥਿਰ ਸਮੇਂ ਵਿੱਚ ਗਾਹਕਾਂ ਨੂੰ ਨਿਸ਼ਚਤਤਾ ਪ੍ਰਦਾਨ ਕਰਨਗੇ । ਜੀਵਨ ਦੀਆਂ ਵੱਧ ਰਹੀਆਂ ਜਰੂਰਤਾਂ , ਕਿਸੇ ਸ਼ੋਸ਼ਲ ਸਕਿਓਰਟੀ ਦੀ ਅਣਹੋਂਦ , ਵੱਧ ਰਹੀ ਮਹਿੰਗਾਈ ਅਤੇ ਸਿਹਤ ਸੰਭਾਲ ਖਰਚਿਆਂ, ਨੂੰ ਦੇਖਦੇ ਹੋਏ ਗਾਹਕਾਂ ਲਈ ਸੁਰੱਖਿਅਤ ਰਿਟਾਇਰਡ ਜ਼ਿੰਦਗੀ ਦੀ ਯੋਜਨਾ ਬਣਾਉਣਾ ਬੇਹੱਦ ਲਾਜ਼ਮੀ ਹੋ ਜਾਂਦਾ ਹੈ । ‘ਆਈ.ਸੀ.ਆਈ.ਸੀ.ਆਈ. ਪ੍ਰੂਗਾਰੰਟੀਸ਼ੁਦਾ ਪੈਨਸ਼ਨ ਪਲਾਨ ’ ਇਕ ਬਹੁਮੁਖੀ ਰਿਟਾਇਰਮੈਂਟ ਯੋਜਨਾਬੰਦੀ ਉਤਪਾਦ ਹੈ ਜੋ ਗਾਹਕਾਂ ਨੂੰ ਰਿਟਾਇਰਮੈਂਟ ਸਮੇਂ ਜਾਂ ਬਾਅਦ ਵਿਚ ਤੁਰੰਤ ਰੈਗੂਲਰ ਆਮਦਨੀ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਇਕ ਅਜਿਹਾ ਵਿਕਲਪ ਹੈ ਜਿਹੜਾ ਉਨ੍ਹਾਂ ਲੋਕਾਂ ਲਈ ਢੁਕਵਾਂ ਹੋਵੇਗਾ ਜਿਨ੍ਹਾਂ ਲਈ ਰਿਟਾਇਰਮੈਂਟ ਵਿਚ ਅਜੇ ਕੁਝ ਸਮਾਂ ਬਾਕੀ ਹੈ । ”

Post Views: 14
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਬੀਬਾ ਜੈ ਇੰਦਰ ਕੌਰ ਨੇ ਵਾਰਡ ਨੰ:੫੪ ਵਿੱਚ ਰੱਖਿਆ ਵਿਕਾਸ ਕਾਰਜਾ ਦਾ ਨੀਂਹ ਪੱਥਰ

Next Post

ਢੂੰਡੀਆ ਗਰੁੱਪ ਦੇ ਉਮੀਦਵਾਰਾਂ ਨੇ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

Next Post
ਢੂੰਡੀਆ ਗਰੁੱਪ ਦੇ ਉਮੀਦਵਾਰਾਂ ਨੇ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਢੂੰਡੀਆ ਗਰੁੱਪ ਦੇ ਉਮੀਦਵਾਰਾਂ ਨੇ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.