• Login
Wednesday, March 25, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਰਾਸ਼ਟਰੀਯ ਜ਼ੋਯਤੀ ਕਲਾਂ ਮੰਚ ਵੱਲੋਂ ਤਿੰਨ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ

admin by admin
in PUNJAB
0
ਰਾਸ਼ਟਰੀਯ ਜ਼ੋਯਤੀ ਕਲਾਂ ਮੰਚ ਵੱਲੋਂ ਤਿੰਨ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ): ਰਾਸ਼ਟਰੀਯ ਜ਼ੋਯਤੀ ਕਲਾਂ ਮੰਚ ਵੱਲੋਂ ਸਮਾਜਿਕ ਕਾਰਜਾਂ ਦੀ ਲੜੀ ਤਹਿਤ ਮੰਚ ਦੇ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾਂ *ਚ ਅਤੇ ਐਸ.ਆਰ ਪਾਸੀ ਦੀ ਸਰਪ੍ਰਸਤੀ ਹੇਠ ਤਿੰਨ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ।ਜਿਸ ਵਿੱਚ ਲੜਕੀਆਂ ਦਾ ਜ਼ਰੂਰਤ ਦਾ ਸਾਰਾ ਸਮਾਨ ਅਤੇ ਖਾਣ—ਪੀਣ ਦਾ ਖਰਚਾ ਮੰਚ ਅਤੇ ਸਹਿਯੋਗੀ ਸੱਜਣਾ ਵੱਲੋਂ ਕੀਤਾ ਗਿਆ। ਨਵੇਂ ਸਾਲ ਦੇ ਸ਼ੁਭ ਮੌਕੇ *ਤੇ ਸਮਾਜ ਸੇਵੀ ਰਵਿੰਦਰ ਸਿੰਗਲਾ, ਸਮਾਜ ਸੇਵੀ ਸੁੰਦਰ ਲਾਲ ਸਿੰਗਲਾ ਅਤੇ ਮੰਚ ਦੇ ਫਾਊਂਡਰ ਚੇਅਰਮੈਨ ਅੰਮ੍ਰਿਤਬੀਰ ਸਿੰਘ ਗੁਲਾਟੀ ਵੱਲੋਂ ਉਲੀਕੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਡਵੀਜ਼ਨ ਕਮਿਸ਼ਨਰ ਸ੍ਰੀ ਚੰਦਰ ਗੇਂਦ, ਆਈ.ਏ.ਐਸ, ਪਹੁੰਚੇ ਇਸ ਤੋਂ ਇਲਾਵਾ ਪੰਚਾਂ ਨੰਦ ਗਿਰੀ ਮਹਾਰਾਜ, ਮੋਹਨ (ਬਾਪੂ ਜੀ) ਲਕਸ਼ਮੀ ਪੈਲਸ, ਜਗਜੀਤ ਸਿੰਘ ਦਰਦੀ ਚੀਫ਼ ਐਡੀਟਰ ਚੜ੍ਹਦੀ ਕਲਾ ਟਾਈਟ ਟੀ.ਵੀ, ਪੀ.ਡੀ.ਜੀ.ਜੀ.ਐਸ ਪਨੂੰ, ਸ੍ਰੀ ਪ੍ਰੀਤ ਇੰਦਰ ਸਿੰਘ ਸਿੱਧੂ, ਸ੍ਰੀ ਪਵਨ ਗੁਪਤਾ, ਹਰੀਸ਼ ਸਿੰਗਲਾ, ਭਗਵਾਨ ਦਾਸ ਜੁਨੇਜਾ, ਸ੍ਰੀ ਹਰਕੇਸ਼ ਮਿੱਤਲ, ਅਸ਼ਵਨੀ ਮਹਿਤਾ ਸੈਕਟਰੀ ਮਾਰਕਿਟ ਕਮੇਟੀ, ਗੋਪਾਲ ਸਿੰਗਲਾ, ਮੁਲਖ ਰਾਜ ਸਿੰਗਲਾ ਪ੍ਰਧਾਨ ਆਰਤੀ ਐਸੋਸੀਏਸ਼ਨ ਪਟਿਆਲਾ, ਪਵਨ ਸਿੰਗਲਾ ਆਦਿ ਨਵੇ ਵਿਆਹੇ ਜ਼ੋੜਿਆਂ ਨੂੰ ਆਸ਼ਰੀਵਾਦ ਦੇਣ ਲਈ ਪਹੁੰਚੇ।
ਹੋਰ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਸਹਿਯੋਗੀ ਸੱਜਣਾ ਵਿੱਚ ਰਣਜੀਤ ਕਪੂਰ, ਵਿਸ਼ਾਲ ਜਵੈਲਰਜ਼, ਮਾਨਿਕ ਰਾਜ ਸਿੰਗਲਾ ਰੋਟਰੀ ਕਲੱਬ ਪਟਿਆਲਾ ਮਿੱਡ ਟਾਊਨ, ਅਜੇ ਸੇਠ ਪਬਲਿਕ ਵੈਲਫੇਅਰ ਸੋਸਾਇਟੀ, ਅਗਰਵਾਲ ਸਮਾਜ ਸਭਾ, ਅਸ਼ੋਕ ਸ਼ਰਮਾ, ਸਤਿੰਦਰ ਕੌਰ ਵਾਲੀਆ, ਸ੍ਰੀ ਰਾਜੇਸ਼ ਪਜੌਲਾ ਪੰਜਾਬ ਕੇਸਰੀ ਗਰੁੱਪ, ਮਹੰਤ ਰਵੀਕਾਂਤ, ਐਲ.ਆਰ ਗੁਪਤਾ, ਡਾ. ਐਸ.ਐਸ.ਨੰਦਾ, ਰਾਮ ਨਾਥ ਫੋਕਲ ਪੁਆਇੰਟ, ਕੁਮਾਰ ਪ੍ਰਵੀਨ ਗੋਇਲ, ਅਰਵਿੰਦਰ ਭਾਟੀਆ, ਮਨੋਜ਼ ਸੋਇਨ, ਡਾ. ਸੱਤਿਆ ਪਾਲ ਸਿੰਘ ਸਲੂਜਾ, ਡਾ. ਹਰਬੰਸ ਬਾਂਸਲ, ਧੀਰਜ ਚਲਾਣਾ, ਦਾਦਾ ਕੈਟਰ, ਸੰਜੇ ਸਟੂਡੀਓ, ਮਨੀ ਸਾਊਂਡ, ਗਾਬਾ ਫੋਮ ਹਾਊਸ, ਕੁਲਵੰਤ ਸਿੰਘ ਹਰੀਕਾ, ਅਜੇ ਸ਼ਰਮਾ, ਦੇਵ ਪ੍ਰੀਆ ਮੁਖਰਜੀ, ਧਰਮਿੰਦਰ ਸੰਧੂ, ਗੁਰਵਿੰਦਰ ਕੌਰ ਆਦਿ ਸ਼ਾਮਲ ਸਨ।

Post Views: 31
  • Facebook
  • Twitter
  • WhatsApp
  • Telegram
  • Facebook Messenger
  • Copy Link
Tags: rashtriya jyoti kala manch patiala
Previous Post

ਨਵੋਦਿਆ ਵਿਦਿਆਲਯ ਦਾਖਲੇ ਸਬੰਧੀ ਪਟਿਆਲਾ ਦੇ ਸਰਕਾਰੀ ਸਕੂਲ ਪੰਜਾਬ ਭਰ ‘ਚੋਂ ਮੋਹਰੀ

Next Post

ਹਰਸਿਮਰਤ ਬਾਦਲ ਕਾਲੇ ਖੇਤੀ ਕਾਨੂੰਨਾਂ ਲਿਆਉਣ ਵਿੱਚ ਆਪਣੀ ਹਿੱਸੇਦਾਰੀ ਤੋਂ ਮੁਨਕਰ ਨਹੀਂ ਹੋ ਸਕਦੀ : ਸੁਖਜਿੰਦਰ ਸਿੰਘ ਰੰਧਾਵਾ

Next Post
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋੋਂ ਕਿਸਾਨਾਂ ਦਾ ਦੰਡਿਤ ਵਿਆਜ ਮੁਆਫ ਕਰਨ ਦਾ ਫੈਸਲਾ: ਰੰਧਾਵਾ

ਹਰਸਿਮਰਤ ਬਾਦਲ ਕਾਲੇ ਖੇਤੀ ਕਾਨੂੰਨਾਂ ਲਿਆਉਣ ਵਿੱਚ ਆਪਣੀ ਹਿੱਸੇਦਾਰੀ ਤੋਂ ਮੁਨਕਰ ਨਹੀਂ ਹੋ ਸਕਦੀ : ਸੁਖਜਿੰਦਰ ਸਿੰਘ ਰੰਧਾਵਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.