• Login
Saturday, February 14, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home HARYANA

 ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਬੂਤਰਬਾਜਾਂ ‘ਤੇ ਸ਼ਿਕੰਜਾ ਕੱਸਣ ਅਤੇ ਵਧੀਆ ਕੰਮ ਕਰਨ ਲਈ ਐਸਆਈਟੀ ਪ੍ਰਮੁੱਖ ਭਾਰਤੀ ਅਰੋੜਾ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ

admin by admin
in HARYANA, PUNJAB
0
 ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਬੂਤਰਬਾਜਾਂ ‘ਤੇ ਸ਼ਿਕੰਜਾ ਕੱਸਣ ਅਤੇ ਵਧੀਆ ਕੰਮ ਕਰਨ ਲਈ ਐਸਆਈਟੀ ਪ੍ਰਮੁੱਖ ਭਾਰਤੀ ਅਰੋੜਾ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 9 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂਅ ‘ਤੇ ਧੋਖਾਧੜੀ ਕਰਲ ਵਾਲੇ ਕਬੂਤਰਬਾਜਾਂ ਦੇ ਖਿਲਾਫ ਸ਼ਿਕੰਜਾ ਕੱਸਨ ਅਤੇ ਵਧੀਆ ਕੰਮ ਕਰਨ ਦੇ ਲਈ ਐਸਆਈਟੀ ਪ੍ਰਮੁੱਖ ਭਾਰਤੀ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੂੰ ਗ੍ਰਹਿ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਗ੍ਰਹਿ ਮੰਤਰੀ ਨੇ ਟੀਮ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਟੀਮ ਨੇ ਪੂਰੇ ਹਰਿਆਣਾ ਵਿਚ 452 ਕਬੂਤਰਬਾਜਾਂ ‘ਤੇ ਨਕੇਲ ਕੱਸਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਿਆ ਜਾਵੇ ਕਿ ਹਰਿਆਣਾ ਦੀ ਧਰਤੀ ਤੋਂ ਕਬੂਤਰਬਾਜੀ ਨੂੰ ਲਗਾਮ ਲਗਾਉਣ ਲਈ ਕਰਨਾਲ ਪੁਲਿਸ ਰੇਂਜ ਦੀ ਆਈਜੀ ਭਾਰਤੀ ਅਰੋੜਾ ਦੀ ਅਗਵਾਈ ਹੇਠ ਇਕ ਐਸਆਈਟੀ ਦਾ ਗਠਨ ਕੀਤਾ ਸੀ। ਇਸ ਟੀਮ ਨੇ ਕਬੂਤਰਬਾਜਾਂ ‘ਤੇ ਸਖਤ ਕਾਰਵਾਈ ਕੀਤੀ, ਜਿਸ ਨਾਲ ਅਜਿਹੇ ਦੋਸ਼ੀਆਂ ਨੂੰ ਧਰਪਕੜ ਕਰਦੇ ਹੋਏ ਉਨ੍ਹਾਂ ਦੇ ਕਬਜੇ ਤੋਂ ਭਾਰਤੀ ਗਿਣਤੀ ਵਿਚ ਬਰਾਮਦਗੀ ਕੀਤੀ ਗਈ। ਇਸ ਨੂੰ ਦੇਖਦੇ ਹੋਏ ਹੁਣ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਭਾਰਤੀ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

ਸ੍ਰੀ ਵਿਜ ਨੇ ਕਿਹਾ ਕਿ ਇਸ ਟੀਮ ਵਿਚ ਭਾਰਤੀ ਅਰੋੜਾ ਦੀ ਅਗਵਾਈ ਹੇਠ ਐਸਪੀ ਪੱਧਰ ਦੇ 6 ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹ ਟੀਮ ਸੂਬੇ ਦੇ ਨੌਜੁਆਨਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਲੱਟਣ ਕੇ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਕਬੂਤਰਬਾਜਾਂ ਦੀ ਜਾਂਚ ਕਰ ਰਹੀ ਹੈ। ਇੰਨਾਂ ਵਿਚ ਅਮੇਰਿਕਾ, ਮਲੇਸ਼ਿਆ, ਮੈਕਸਿਕੋ, ਦੁਬਈ ਆਦਿ ਦੇਸ਼ ਸ਼ਾਮਿਲ ਹਨ। ਉਨ੍ਹਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਮੁੜ ਭਾਰਤ ਭੇਜੇ ਗਏ ਲੋਕਾਂ ਵਿਚ ਕਾਫੀ ਨਾਗਰਿਕ ਹਰਿਆਣਾ ਦੇ ਰਹਿਣ ਵਾਲੇ ਵੀ ਹਨ।

Post Views: 69
  • Facebook
  • Twitter
  • WhatsApp
  • Telegram
  • Facebook Messenger
  • Copy Link
Tags: anit vij home minister newsHaryana newsnews
Previous Post

ਹਰਿਆਣਾ ਵਿਜੀਲਂੈਸ ਬਿਊਰੋ ਵੱਲੋਂ ਆਪਣੇ ਵਿਸ਼ੇਸ਼ ਮੁਹਿੰਮ ਦੇ ਤਹਿਤ ਦਸੰਬਰ, 2020 ਦੌਰਾਨ 13 ਜਾਂਚਾ ਦਰਜ ਕੀਤੀਆਂ ਗਈਆਂ ਅਤੇ 9 ਜਾਂਓਾਂ ਵਿਚ ਦੋਸ਼ ਸਿੱਧ ਹੋਏ

Next Post

कांग्रेसी उम्मीदवार मनप्रीत बांसल की चुनाव मुहिम में तेजी लाने हेतु कैबिनेट मंत्री विजयइन्द्र सिंगला ने खुद संभाली कमान

Next Post
कांग्रेसी उम्मीदवार मनप्रीत बांसल की चुनाव मुहिम में तेजी लाने हेतु कैबिनेट मंत्री विजयइन्द्र सिंगला ने खुद संभाली कमान

कांग्रेसी उम्मीदवार मनप्रीत बांसल की चुनाव मुहिम में तेजी लाने हेतु कैबिनेट मंत्री विजयइन्द्र सिंगला ने खुद संभाली कमान

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.