• Login
Sunday, February 22, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home DELHI

ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 4 ਕਾਰਜਕਾਰੀ ਪ੍ਰਧਾਨ ਹੋਣਗੇ ਕਾਂਗਰਸ ਹਾਈ ਕਮਾਨ ਨੇ ਲਾਈ ਮੋਹਰ

admin by admin
in DELHI, HARYANA, INDIA, PUNJAB, SPORTS, WORLD
0
ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 4 ਕਾਰਜਕਾਰੀ ਪ੍ਰਧਾਨ ਹੋਣਗੇ ਕਾਂਗਰਸ ਹਾਈ ਕਮਾਨ ਨੇ ਲਾਈ ਮੋਹਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਦਿੱਲੀ, 18 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਪ੍ਰੈਸ ਕੀ ਤਾਕਤ ਦੀ ਖਬਰ ਤੇ ਇਕ ਵਾਰ ਫੇਰ ਤੋਂ ਮੋਹਰ ਲਗ ਗਈ ਹੈ ਕਿ ਸਿੱਧੂ ਨੂੰ ਪੰਜਾਬ ਪ੍ਰਧਾਨ ਦੇ ਨਾਲ ਨਾਲ 4 ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ, ਜੀ ਹਾਂ।
ਪੰਜਾਬ ਕਾਂਗਰਸ ’ਚ ਪਿਛਲੇ ਕੁਝ ਦਿਨਾਂ ਤੋਂ ਚੱਲੀ ਆ ਰਹੀ ਖਿੱਚੋਤਾਣ ਹੁਣ ਖ਼ਤਮ ਹੋ ਗਈ ਹੈ। ਦਿੱਲੀ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਲੈ ਕੇ ਨਵੋਜਤ ਸਿੰਘ ਸਿੱਧੂ ਕਾਫੀ ਉਡੀਕ ਚ ਸਨ ਅਤੇ ਲੋਕ ਵੀ ਭੰਬਲਭੁਸੇ ਵਿਚ ਸਨ। ਹੁਣ ਦਿੱਲੀ ਹਾਈਕਮਾਨ ਨੇ ਫੈਸਲਾ ਸੁਣਾਉਂਦਿਆਂ ਜ਼ਿੰਮੇਵਾਰੀ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਦੀ ਜੁੰਮੇਵਾਰੀ ਸੌਂਪੀ ਹੈ। ਜਿਸ ਤੋਂ ਬਾਅਦ ਹੁਣ ਸਿੱਧੁ ਖੇਮੇ ਵਿਚ ਜਸ਼ਨ ਦਾ ਮਾਹੋਲ ਹੈ। ਉਥੇ ਹੀ 4 ਨੇਤਾਵਾਂ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੇਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ।

Post Views: 94
  • Facebook
  • Twitter
  • WhatsApp
  • Telegram
  • Facebook Messenger
  • Copy Link
Tags: najot singh sindhu appointed president punjab congressNavjot Sidhu new president of Punjab Pradesh congress Cometynavjot singh sindhu appointed president punjab congress
Previous Post

Signs and symptoms of a Good Relationship

Next Post

ਲੋਕਾਂ ਲਈ ਖੋਲਿਆ ਜਾਵੇਗਾ ਛੱਤਬੀੜ ਚਿੜੀਆ ਘਰ ; ਲੁਧਿਆਣਾ, ਬਠਿੰਡਾ, ਪਟਿਆਲਾ ਤੇ ਨੀਲੋਂ ਦੇ ਛੋਟੇ ਚਿੜੀਆਘਰਾਂ ਨੂੰ ਵੀ ਖੋਲਣ ਦਾ ਫੈਸਲਾ

Next Post
ਲੋਕਾਂ ਲਈ ਖੋਲਿਆ ਜਾਵੇਗਾ ਛੱਤਬੀੜ ਚਿੜੀਆ ਘਰ ; ਲੁਧਿਆਣਾ, ਬਠਿੰਡਾ, ਪਟਿਆਲਾ ਤੇ ਨੀਲੋਂ ਦੇ ਛੋਟੇ ਚਿੜੀਆਘਰਾਂ ਨੂੰ ਵੀ ਖੋਲਣ ਦਾ ਫੈਸਲਾ

ਲੋਕਾਂ ਲਈ ਖੋਲਿਆ ਜਾਵੇਗਾ ਛੱਤਬੀੜ ਚਿੜੀਆ ਘਰ ; ਲੁਧਿਆਣਾ, ਬਠਿੰਡਾ, ਪਟਿਆਲਾ ਤੇ ਨੀਲੋਂ ਦੇ ਛੋਟੇ ਚਿੜੀਆਘਰਾਂ ਨੂੰ ਵੀ ਖੋਲਣ ਦਾ ਫੈਸਲਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.