• Login
Thursday, June 19, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਫ਼ੌਜ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ

admin by admin
in PUNJAB
0
ਫ਼ੌਜ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 16 ਅਗਸਤ: (ਪ੍ਰੈਸ ਕੀ ਤਾਕਤ ਬਿਊਰੋ):-ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਫ਼ੌਜ ‘ਚ ਸਿਪਾਹੀ ਫਾਰਮਾ ਦੀ ਭਰਤੀ ਲਈ ਆਨ ਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਜਿਸ ਦੀ ਆਖਰੀ ਮਿਤੀ 31 ਅਗਸਤ ਹੈ। ਉਨ੍ਹਾਂ ਸਿਪਾਹੀ ਫਾਰਮਾ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਉਕਤ ਅਸਾਮੀ ਲਈ ਬਾਰ੍ਹਵੀਂ ਪਾਸ ਤੇ ਡੀ ਫਾਰਮੇਸੀ ਘੱਟੋ ਘੱਟ 55 ਫ਼ੀਸਦੀ ਅੰਕ ਨਾਲ ਜਾ ਬੀ ਫਾਰਮੇਸੀ 50 ਫ਼ੀਸਦੀ ਅੰਕ ਨਾਲ ਸਟੇਟ ਫਾਰਮਾ ਕੌਂਸਲ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਡਾਇਰੈਕਟਰ ਭਰਤੀ ਕਰਨਲ ਆਰ.ਆਰ ਚੰਦੇਲ ਨੇ ਦੱਸਿਆ ਕਿ ਸਿਪਾਈ ਫਾਰਮਾ ਦੀ ਅਸਾਮੀ ਲਈ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਦੇ 19 ਤੋਂ 25 ਸਾਲ ਦੇ ਨੌਜਵਾਨ ਵੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ (ਐਨ.ਏ.ਐਮ.ਐਸ) ਖਾਸਾ ਕੈਂਟੋਨਮੈਂਟ ਅੰਮ੍ਰਿਤਸਰ ਵਿਖੇ 16 ਸਤੰਬਰ ਤੋਂ 30 ਸਤੰਬਰ 2021 ਹੋਣ ਵਾਲੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਰਜਿਸਟਰੇਸ਼ਨ ਲਈ http://joinindianarmy.nic.in ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Post Views: 123
  • Facebook
  • Twitter
  • WhatsApp
  • Telegram
  • Facebook Messenger
  • Copy Link
Tags: central government jobs for graduates 2021chandigarh govt jobsGovernment Jobs 2021 for Clerk Managers EngineersGovernment Jobs 2021 Latest Govt Jobsgovernment jobs after 12thGovernment Jobs in Citygovernment jobs in indiagovernment jobs listgovernment jobs logingovernment jobs notificationgovernment jobs websitegovernment vacancies in punjabGovt Jobs in Punjab - 2021How to Apply for Punjab Govt Jobs 2021latest government jobsLatest Government Jobs in PunjabLatest Government Jobs Notifications 2021latest newslatest on PunjabLatest Punjab Government Job NotificationsLatest Punjab Govt Job Notifications 2021Latest Punjab Govt Jobs 2021 Notificationlatest updatesLatest Vacancies in PunjabLatest Vacancies in Punjab governmentNew Amritsar Military StationOnline registrationPPSC Recruitment 2021 Apply Onlinepress ki taquat newsPunjab Government Jobs 2021Punjab government offerspunjab govt jobs 2020-21Punjab Govt Jobs 2021punjab govt jobs 2021 12th passPunjab Govt Jobs 2021: Latest Vacancies in Punjabpunjab govt jobs patwaripunjab govt jobs salarypunjab govt jobs websitepunjab job alertPunjab Police Recruitment 2021Punjab Police Recruitment BoardPunjabi khabranpunjabpolice.gov.in Latest Govt Jobs In Punjab 2021recruitmentRecruitment – Government of PunjabSarkari naukri in PunjabSoldier PharmaTwelfth passUpcoming Government Jobs 2021 Latest Government JobsUpcoming Punjab Job Vacancyਪੰਜਾਬ ਸਰਕਾਰ ਦੀਆਂ ਨੌਕਰੀਆਂ 2021
Previous Post

Punjab Police Arrest 2 Militants To Avert Terror Attack On I-Day, Seize Hand Grenades & Other Weapons

Next Post

ਪੰਜਾਬ ਦੇ ਬਾਰਡਰ ਸੀਲ, ਜੰਮੂ, ਹਿਮਾਚਲ ਅਤੇ ਹਰਿਆਣਾ ਤੋਂ ਸੂਬੇ ‘ਚ ਦਾਖਲ ਹੋਣ ਵਾਲਿਆਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਜ਼ਰੂਰੀ

Next Post
CS asks officers to reach out to rural areas to expedite sampling, vaccination Announces to further accelerate vaccination with additional doses arriving soon, says health infrastructure robust

ਪੰਜਾਬ ਦੇ ਬਾਰਡਰ ਸੀਲ, ਜੰਮੂ, ਹਿਮਾਚਲ ਅਤੇ ਹਰਿਆਣਾ ਤੋਂ ਸੂਬੇ ‘ਚ ਦਾਖਲ ਹੋਣ ਵਾਲਿਆਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਜ਼ਰੂਰੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In