• Login
Wednesday, March 25, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸ਼ਹਿਰ ਦੇ ਇਲਾਕਿਆਂ ’ਚ ਵਾਰੋ-ਵਾਰ ਕਰਾਇਆ ਜਾ ਰਿਹੈ ਸੋਡੀਅਮ ਹਾਈਪ੍ਰੋਕਲੋਰਾਈਟ ਦਾ ਛਿੜਕਾਅ

Rakesh Goyal by Rakesh Goyal
in PUNJAB
0
ਸ਼ਹਿਰ ਦੇ ਇਲਾਕਿਆਂ ’ਚ ਵਾਰੋ-ਵਾਰ ਕਰਾਇਆ ਜਾ ਰਿਹੈ ਸੋਡੀਅਮ ਹਾਈਪ੍ਰੋਕਲੋਰਾਈਟ ਦਾ ਛਿੜਕਾਅ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 4 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਕਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਜ਼ਿਲ੍ਹਾ ਬਰਨਾਲਾ ਦੀਆਂ ਨਗਰ ਕੌਂਸਲਾਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਲਗਾਤਾਰ ਸਵੱਛਤਾ ਕਾਰਜ ਕੀਤੇ ਜਾਂਦੇ ਹਨ, ਉਥੇ ਸੈਨੇਟਾਈਜੇਸ਼ਨ ਮੁਹਿੰਮ ਵਿਆਪਕ ਪੱਧਰ ’ਤੇ ਜਾਰੀ ਹੈ। ਇਸ ਮੁਹਿੰਮ ਤਹਿਤ ਨਗਰ ਕੌਂਸਲ ਬਰਨਾਲਾ ਵੱਲੋਂ ਕਰਫਿਊ/ਲਾਕਡਾਊਨ ਦੌਰਾਨ ਸ਼ਹਿਰ ਦੇ ਕੋਨੇ ਕੋਨੇ ਦੀ ਸੈਨੇਟਾਈਜੇਸ਼ਨ ਕਰਵਾਈ ਜਾ ਚੁੱਕੀ ਹੈ।
ਸੈਨੇਟਾਈਜੇਸ਼ਨ ਮੁਹਿੰੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਸ੍ਰੀ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੇ ਸੈਨੇਟਰੀ ਵਿੰਗ ਵੱਲੋਂ ਕਰਫਿਊ/ਲਾਕਡਾਊਨ ਵੇੇਲੇ ਤੋਂ ਲਗਾਤਾਰ ਤੈਅ ਸ਼ਡਿਊਲ ਅਨੁਸਾਰ ਹਾਈਪਰੋਕਲੋਰਾਈਟ ਦੇ ਘੋਲ ਦਾ ਛਿੜਕਾਅ ਸ਼ਹਿਰ ਵਿੱੱਚ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਦੋ ਟਰੈਕਟਰਾਂ ਅਤੇ ਇਕ ਫਾਇਰ ਟੈਂਡਰ ਨਾਲ ਦੋ ਵਾਰ ਸੈਨੇਟਾਈਜੇਸ਼ਨ ਕਰਵਾਈ ਗਈ ਹੈ ਤੇ ਹੁਣ ਵੀ ਇਹ ਮੁਹਿੰਮ ਜਾਰੀ ਹੈ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨਾਂ ਵਿਚ ਰੋਜ਼ਾਨਾ ਪੱਧਰ ’ਤੇ ਸੈਨੇਟਾਈਜੇਸ਼ਨ ਕਰਵਾਈ ਜਾਂਦੀ ਹੈ।
ਇਸ ਤਹਿਤ 2 ਅਗਸਤ ਨੂੰ ਗੁਰੂੂ ਗੋਬਿੰਦ ਸਿੰਘ ਕਾਲਜ ਸੰਘੇੜਾ, ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਰਾਹੀ ਬਸਤੀ ਦੀਆਂ ਕੁੱਲ ਗਲੀਆਂ, 3 ਅਗਸਤ ਨੂੰ ਰਾਮ ਬਾਗ, ਰਾਹੀ ਬਸਤੀ, ਲੱਖੀ ਕਲੋਨੀ ਤੇ ਅੱਜ ਕੱਚਾ ਕਾਲਜ ਰੋਡ ਦੀਆਂ ਗਲੀਆਂ, ਤਹਿਸੀਲ ਦਫਤਰ ਵਿਖੇ ਸੈਨੇਟਾਈਜ਼ੇਸ਼ਨ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਸੈਨੇਟਾਈਜ਼ੇਸ਼ਨ ਮੁਹਿੰਮ ਤੋਂ ਇਲਾਵਾ ਸਵੱਛਤਾ ਗਤੀਵਿਧੀਆਂ ਜਿਵੇਂ ਕੂੜੇ ਦੀ ਡੋਰ ਟੂ ਡੋਰ ਕੁਲੈਕਸ਼ਨ, ਪਾਲੀਥੀਨ ਵਿਰੁੱਧ ਮੁਹਿੰਮ, ਗਿੱਲੇ ਕੂੜੇ ਤੋਂ ਖਾਦ ਬਣਾਉਣ ਆਦਿ ਤੋਂ ਇਲਾਵਾ ਕਰੋਨਾ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।

Post Views: 102
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਕੋਰੋਨਾ ਦੇ ਮੱਦੇਨਜ਼ਰ ਆਜ਼ਾਦੀ ਦਿਹਾੜਾ ਸੰਖੇਪ ਰੂਪ ’ਚ ਮਨਾਇਆ ਜਾਵੇਗਾ: ਡਿਪਟੀ ਕਮਿਸ਼ਨਰ

Next Post

45 मिलों में से 83 हजार क्विंटल से अधिक चावल कम मिला, 25 करोड़ से अधिक की की जाएगी रिकवरी

Next Post
45 मिलों में से 83 हजार क्विंटल से अधिक चावल कम मिला, 25 करोड़ से अधिक की की जाएगी रिकवरी

45 मिलों में से 83 हजार क्विंटल से अधिक चावल कम मिला, 25 करोड़ से अधिक की की जाएगी रिकवरी

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.