• Login
Monday, July 28, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਥੈਲਾਸੀਮੀਆ ਚੈਰੀਟੇਬਲ ਟਰੱਸਟ ਵੱਲੋ ਖੂਨ ਦਾਨ ਕੈਂਪ ਲਗਾਇਆ ਗਿਆ

admin by admin
in BREAKING, COVER STORY, PUNJAB
0
ਥੈਲਾਸੀਮੀਆ ਚੈਰੀਟੇਬਲ ਟਰੱਸਟ ਵੱਲੋ ਖੂਨ ਦਾਨ ਕੈਂਪ ਲਗਾਇਆ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

 

ਚੰਡੀਗੜ,18 ਜਨਵਰੀ (ਪ੍ਰੈਸ ਕੀ ਤਾਕਤ)-ਖੂਨਦਾਨ ਮਹਾਂਦਾਨ ਖੂਨ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਇਸ ਲਈ ਹਰ ਸੇਹਤਮੰਦ ਵਿਅੱਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਥੈਲਾਸੀਮੀਆ ਚੈਰੀਟੇਬਲ ਟਰੱਸਟ (ਰਜਿ) ਅਤੇ ਪੁਲਿਸ ਚੋਂਕੀ ਪੀਜੀਆਈ ਦੀ ਇੰਚਾਰਜ ਚੰਦਰਮੁੱਖੀ ਮਾਨ ਵੱਲੋਂ ਜ਼ਾਕਰ ਹਾਲ ਰਿਸਰਚ ਬਲਾਕ ਏ , ਪੀਜੀਆਈ ਵਿੱਚ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਇਹ ਖੂਨਦਾਨ ਕੈਂਪ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਵਾਸਤੇ ਲਗਾਇਆ ਗਿਆ ਸੀ ਜਿਸ ਵਿੱਚ ਸੁੱਖ ਫਾਊਂਡੇਸ਼ਨ ਚੰਡੀਗੜ ਵੱਲੋਂ ਵੀ ਯੋਗਦਾਨ ਪਾਇਆ ਗਿਆ ਇਸ ਕੈਂਪ ਵਿੱਚ 123 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ  ਚਰਨਜੀਤ ਸਿੰਘ ਵਿਰਕ ਡੀਐਸਪੀ ਚੰਡੀਗੜ ਪੁਲਿਸ ਵੱਲੋਂ ਕੀਤਾ ਗਿਆ, ਵਿਪਿਨ ਕੋਸ਼ਲ ਮੈਡੀਕਲ ਸੁਪਰਡੈਂਟ, ਪ੍ਰੋਫ਼ੈਸਰ ਡਾ: ਰੱਤੀ ਰਾਮ ਸ਼ਰਮਾ ਹੈਡ ਆਫ ਡਿਪਾਰਮੈਟ ਬਲੱਡ ਬੈਂਕ, ਅਸਿਸਟੈਂਟ ਪ੍ਰੋਫੈਸਰ ਬਲੱਡ ਟਰਾਂਫਿਊਜਨ ਮੈਡੀਸਿਨ,ਡਾ: ਹਰੀ ਕਿਸ਼ਨ, ਨੇ ਖੂਨਦਾਨੀਆਂ ਨੂੰ ਤੋਹਫੇ ਦੇਕੇ ਸਨਮਾਨਿਤ ਕੀਤਾ ਗਿਆ ,ਚੰਡੀਗੜ ਵਾਰਡ ਨੰਬਰ 13 ਦੇ ਕੋਂਸਲਰ ਸਚਿਨ ਗਾਲਵ ਨੇ ਆਪਣੇ ਦੋਸਤਾਂ ਨਾਲ ਖੂਨਦਾਨ ਕੀਤਾ ਇਸ ਮੋਕੇ ਚੰਡੀਗੜ ਹਾਰਸ ਸੋ਼ਅ ਦੇ ਦਿਲਪ੍ਰੀਤ ਸਿੱਧੂ, ਨੇ ਵੀ ਇਸ ਖੂਨਦਾਨ ਵਿੱਚ ਪੂਰਾ ਸਹਿਯੋਗ ਦਿੱਤਾ 26 ਖੂਨਦਾਨੀਆਂ ਨੂੰ ਵਾਪਸ ਮੋੜਿਆ ਗਿਆ ਡੀਐਸਪੀ ਚਰਨਜੀਤ ਸਿੰਘ ਵਿਰਕ, ਇੰਸਪੈਕਟਰ ਸ਼ੇਰ ਸਿੰਘ, ਪੀਜੀਆਈ ਚੋਂਕੀ ਇੰਚਾਰਜ ਚੰਦਰਮੁੱਖੀ ਮਾਨ ਤੇ ਟਰੱਸਟ ਦੇ ਮੈਂਬਰ ਸੈਕਟਰੀ ਰਜਿੰਦਰ ਕਾਲੜਾ ਨੇ  ਖੂਨਦਾਨੀਆਂ ਨੂੰ ਮੋਮੈਂਟੋ ਅਤੇ ਗਿਫਟ ਦੇਕੇ ਸਨਮਾਨਿਤ ਕੀਤਾ ਗਿਆ ਥੈਲਾਸੀਮਕ ਚੈਰੀਟੇਬਲ ਟਰੱਸਟ ਦੇ ਮੈਂਬਰ ਸੈਕਟਰੀ ਰਜਿੰਦਰ ਕਾਲੜਾ ਨੇ ਚੰਡੀਗੜ ਦੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕਰਦੇ ਹੋਏ ਅਪੀਲ ਕੀਤੀ ਕਿ ਸਾਰੇ ਵਾਲੰਟੀਅਰ ਖੂਨਦਾਨੀ ਖੂਨਦਾਨ ਕਰਨ ਤਾਂ ਜੋ ਖੂਨ ਦੀ ਕਮੀਂ ਨਾ ਆ ਸਕੇ

Post Views: 99
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

भगवंत मान होंगे आप के सीएम चेहरे, अरविंद केजरीवाल ने खुद किया ऐलान

Next Post

ECI has also transferred 19 DSP rank officers in punjab, informs Dr Raju

Next Post
भारती चुनाव आयोग द्वारा मीडिया कर्मियों को पोस्टल बैलट सुविधा के माध्यम से मतदान करने की आज्ञा

ECI has also transferred 19 DSP rank officers in punjab, informs Dr Raju

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In