ਚੰਡੀਗੜ੍ਹ, 5 ਅਪ੍ਰੈਲ (ਸ਼ਿਵ ਨਾਰਾਇਣ ਜਾਗੜਾ)- ਰਾਜ ਵਿਧਾਨ ਸਭਾ ਨੇ ਮਤਾ ਕੀਤਾ ਪਾਸ : ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਬਣਿਆ ਰਹੇਗਾ|