• Login
Friday, May 23, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਖ਼ਤਕਰਨਾਕ ਕੋਰੋਨਾ : ਲੈਵਲ 4 ਦੀ ਹੋਈ ਤਾਲਾਬੰਦੀ ਸ਼ੁਰੂ

admin by admin
in PUNJAB
0
AS COVID CASES SPIKE IN PUNJAB, CM ORDERS CURBS ON INDOOR & OUTDOOR GATHERINGS FROM MARCH 1
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਆਕਲੈਂਡ ,17 ਅਗਸਤ  (ਪ੍ਰੈਸ ਕੀ ਤਾਕਤ ਬਿਊਰੋ ): ਆਕਲੈਂਡ ‘ਚ ਅੱਜ ਸ਼ੱਕੀ ਡੈਲਟਾ ਵੈਰੀਐਂਟਕਮਿਊਨਿਟੀ ਵਿੱਚ ਕੋਰੋਨਾ ਦਾ ਕੇਸ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਸਿਹਤ ਮਹਿਕਮੇ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।ਸਿਹਤ ਮਹਿਕਮੇ ਦੇ ਅਧਿਕਾਰੀ ਕਾਂਟੇਕਟ ਟਰੈਸਿੰਗ ਲਈ ਬਿਮਾਰ ਵਿਅਕਤੀ ਨਾਲ ਗੱਲਬਾਤ ਕਰ ਰਹੇ ਹਨ ਤਾ ਜੋ ਪਤਾ ਲੱਗ ਸਕੇ ਕਿ ਉਹ ਪਿਛਲੇ ਸਮੇ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋ ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਕਿ ਆਕਲੈਂਡ ਅਤੇ ਕੋਰੋਮੰਡਲ ਸ਼ਹਿਰ ਇੱਕ ਹਫ਼ਤੇ ਲਈ ਅਤੇ ਬਾਕੀ ਦੇਸ਼ ਤਿੰਨ ਦਿਨ ਦੇ ਲੈਵਲ (ਮੁਕੰਮਲ ਤਾਲਾਬੰਦੀ) ‘ਚ ਰਹਿਣਗੇ।ਇਸ ਕੇਸ ਦਾ ਸਬੰਧ ਕਿਸੇ ਵੀ ਬਾਰਡਰ ਜਾਂ ਫਿਰ ਕੁਆਰੰਟੀਨ ਸੁਵਿਧਾ ਨਾਲ ਹੈ, ਇਸ ਬਾਰੇ ਅਜੇ ਦੱਸਿਆ ਨਹੀ ਗਿਆ।

Post Views: 102
  • Facebook
  • Twitter
  • WhatsApp
  • Telegram
  • Facebook Messenger
  • Copy Link
Tags: AucklandBorderComplete lockdownConfirmationContact tracingCoronaDelta Variety CommunityInspectionlatest newslatest updates on punjabMeeting with the Cabinetpress ki taquat newsPrime Minister Jacinda Ardernpunjab newstop 10 news
Previous Post

ਆਖਿਰ ਕਿਸ ਨਾਲ ਗੱਲ ਕਰਨ ਤੋਂ ਬਾਅਦ ਕੀਤੀ ਗਈ ਖੁਦਖੁਸ਼ੀ ?

Next Post

ਸਬਜ਼ੀ ਵਿਕਰੇਤਾ ਦੀ ਰਾਹ ”ਚ ਪਈ ਮਿਲੀ ਲਾਸ਼: ਬੇਰਹਿਮੀ ਨਾਲ ਕੀਤਾ ਕਤਲ

Next Post
ਸਬਜ਼ੀ ਵਿਕਰੇਤਾ ਦੀ ਰਾਹ ”ਚ ਪਈ ਮਿਲੀ ਲਾਸ਼: ਬੇਰਹਿਮੀ ਨਾਲ ਕੀਤਾ ਕਤਲ

ਸਬਜ਼ੀ ਵਿਕਰੇਤਾ ਦੀ ਰਾਹ ''ਚ ਪਈ ਮਿਲੀ ਲਾਸ਼: ਬੇਰਹਿਮੀ ਨਾਲ ਕੀਤਾ ਕਤਲ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In