• Login
Sunday, August 17, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਹਰਪਾਲ ਜੁਨੇਜਾ ਹੁਣ ਤੋਂ ਵੋਟਰਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ , ਘਰ-ਘਰ ਜਾ ਕੇ ਲੈ ਰਹੇ ਹਨ ਆਮ ਲੋਕਾਂ ਤੋਂ ਆਸ਼ੀਰਵਾਦ

admin by admin
in PUNJAB
0
ਹਰਪਾਲ ਜੁਨੇਜਾ ਹੁਣ ਤੋਂ ਵੋਟਰਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ , ਘਰ-ਘਰ ਜਾ ਕੇ ਲੈ ਰਹੇ ਹਨ ਆਮ ਲੋਕਾਂ ਤੋਂ ਆਸ਼ੀਰਵਾਦ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 20 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਹੁਣੇ ਤੋਂ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਜੁਨੇਜਾ ਨੇ ਅੱਜ ਕਿਲਾ ਚੌਂਕ, ਸਰਹੰਦੀ ਬਜਾਰ, ਸਨੋਰ ਅੱਡਾ, ਗੁੜ ਮੰਡੀ ਆਦਿ ਇਲਾਕਿਆਂ ਵਿਚ ਘਰ ਘਰ  ਅਤੇ ਬਜਾਰਾਂ ਵਿਚ ਹਰੇਕ ਦੁਕਾਨ ’ਤੇ ਜਾ ਕੇ ਸਿੱਧਾ ਲੋਕਾਂ ਨੂੰ ਮਿਲੇ ਅਤੇ ਇਥੇ ਉਨ੍ਹਾਂ ਲੋਕਾਂ ਦਾ ਕਾਫੀ ਜਿਆਦਾ ਸਮਰਥਨ ਮਿਲਿਆ।

ਖਾਸ ਤੌਰ ’ਤੇ ਜਦੋਂ ਉਹ ਬਜ਼ੂਰਗਾਂ ਤੋਂ ਆਸੀਰਵਾਦ ਲੈ ਰਹੇ ਸਨ ਤਾਂ ਆਸ ਪਾਸ ਦੇਖਣ ਵਾਲੇ ਕਾਫੀ ਜਿਆਦਾ ਪ੍ਰਭਾਵਿਤ ਹੋ ਰਹੇ ਸਨ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਾਂਗਰਸੀਆਂ ਨੂੰ ਸਿਰਫ ਕੁਰਸੀ ਨਾਲ ਪਿਆਰ ਹੈ। ਇਹੀ ਕਾਂਗਰਸ ਹੈ, ਜਿਹੜੇ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਵਿਚ ਛੱਡ ਕੇ ਭੱਜ ਗਏ ਸਨ। ਇਥੋਂ ਤੱਕ ਪਿਛਲੇ ਡੇਢ ਸਾਲ ਤੋਂ ਮੋਤੀ ਮਹਿਲ ਦੇ ਦਰਵਾਜਾ ਆਮ ਲੋਕਾਂ ਲਈ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਸਮੁੱਚੇ ਆਗੂਆਂ ਅਤੇ ਵਰਕਰਾਂ ਨੇ ਘਰ ਘਰ ਤੱਕ ਕੋਰੋਨਾ ਪੀੜ੍ਹਤਾਂ ਦੇ ਲਈ ਖਾਣਾ ਪਹੁੰਚਾਇਆ। ਸਮੁੱਚੇ ਇਲਾਕਿਆਂ ਨੂੰ ਸੈਨਾਟਾਂਈਜ਼ ਕੀਤਾ। ਜ਼ਰੂਰਤਮੰਦ ਦੇ ਲਈ ਦਵਾਈਆ ਦਾ ਪ੍ਰਬੰਧ ਕੀਤਾ ਗਿਆ।

ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਜਿੰਮੇਵਾਰੀ ਅਕਾਲੀ ਦਲ ਨੂੰ ਪੁਰੀ ਕਰਨੀ ਪਈ। ਇਸ ਮੌਕੇ ਗੋਪੀ ਜੀ, ਰਾਕੇਸ਼ ਕੁਮਾਰ ਗੁੱਲਾ, ਸੋਹਨ ਲਾਈਟ, ਜਸਵੰਤ ਸਿੰਘ, ਹਰੀਸ਼ ਕੁਮਾਰ, ਬੋਬੀ, ਨਰਿੰਦਰ ਕੁਮਾਰ, ਪਰਮੋਦ ਕੁਮਾਰ, ਜਗਜੀਵਨ ਕੁਮਾਰ, ਬ੍ਰਿਜ ਮੋਹਨ, ਪੰਕਜ ਗੁਲਾਟੀ, ਮਾਨਿਕ ਚੰਦ, ਦੇਵੀ ਦਿਆਲ, ਮਹਿੰਦਰ ਸਿੰਘ, ਦਵਿੰਦਰ ਸਿੰਘ, ਨੀਰਜ ਕੁਮਾਰ, ਸ਼ਾਰਦਾ ਦੇਵੀ, ਕਾਂਤਾ ਦੇਵੀ ਆਦਿ ਵਿਸ਼ੇਸ ਤੌਰ ਪਹੁੰਚੇ ਹੋਏ ਸਨ।
ਫੋਟੋ ਕੈਪਸ਼ਨ: ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਲੋਕਾਂ ਤੋਂ ਆਸੀਰਵਾਦ ਹਾਸਲ ਕਰਦੇ ਹੋਏ।

Post Views: 104
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Akali Dal: Latest NewsCity President Harpal JunejaCongress only seatsHarpal Juneja receiving blessings from the peopleHas started making contactslatest newslatest updates on punjabNeedy Medicine was providedPerformed his duty diligentlyPolitical Partypress ki taquat newspunjab newsShiromani Akali DalShiromani Akali Dal Election Updatesshiromaniakalidal.comThe doors of Moti Mahal are closed to the publicThey fled in a pandemic like Coronatop 10 news
Previous Post

प्रेमियो का प्रेम: जेल में बंद राम रहीम को मिली 25 हजार से ज्यादा राखियां

Next Post

ਅਦਾਲਤ ਨੇ ਦਿੱਤੇ ਸੁਮੇਧ ਸੈਣੀ ਨੂੰ ਰਿਹਾਅ ਕਰਨ ਦੇ ਹੁਕਮ,

Next Post
बड़ी खबरः Ex DGP सुमेध सैनी गिरफ्तार

ਅਦਾਲਤ ਨੇ ਦਿੱਤੇ ਸੁਮੇਧ ਸੈਣੀ ਨੂੰ ਰਿਹਾਅ ਕਰਨ ਦੇ ਹੁਕਮ,

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In