• Login
Sunday, July 13, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਲਗਾਉਣ ਵਾਲੇ ਬੀਜ ਘੁਟਾਲੇ ਦੇ ਅਸਲ ਦੋਸੀਆਂ ਨੂੰ ਸਰਕਾਰ ਸਲਾਖਾ ਪਿਛੇ ਕਰੇ : ਅਬਲੋਵਾਲ

admin by admin
in PUNJAB
0
ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਲਗਾਉਣ ਵਾਲੇ ਬੀਜ ਘੁਟਾਲੇ ਦੇ ਅਸਲ ਦੋਸੀਆਂ ਨੂੰ ਸਰਕਾਰ ਸਲਾਖਾ ਪਿਛੇ ਕਰੇ : ਅਬਲੋਵਾਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 26 ਮਈ (ਪੀਤੰਬਰ ਸ਼ਰਮਾ) : ਪੰਜਾਬ ਟੂਰਇਜਮ ਅਤੇ ਪਨਸੀਡ ਦੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਬੀਜ ਘੁਟਾਲੇ ਰਾਹੀ ਕਰੋੜਾਂ ਰੁਪਏ ਦੀ ਠੱਗੀ ਲਗਾ ਕੇ ਅਸਲ ਦੋਸੀਆਂ ਨੂੰ ਕਾਂਗਰਸ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਜਿਸ ਕਾਰਨ ਅੱਜ ਪੂਰੇ ਪੰਜਾਬ ਦੇ ਕਿਸਾਨਾਂ ਵਿਚ ਰੋਸ ਦੀ ਲਹਿਰ ਦੋੜ ਗਈ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਸੱਚ ਹੀ ਕਿਸਾਨਾਂ ਪ੍ਰਤੀ ਸੰਜੀਦਾ ਹੈ ਤਾਂ ਇਸ ਘੁਟਾਲੇ ਦੋ ਦੋਸੀਆਂ ਨੂੰ ਤਰੁੰਤ ਹੀ ਸਲਾਖਾ ਪਿਛੇ ਭੇਜ ਦੇਣਾ ਚਾਹੀਦਾ ਹੈ। ਇਸ ਮੋਕੇ ਉਨਾਂ ਨਾਲ ਜਿਲਾ ਪ੍ਰੀਸਦ ਦੇ ਸਾਬਕਾ ਚੈਅਰੈਮਨ ਜਸਪਾਲ ਸਿੰਘ ਕਲਿਆਣ ਵੀ ਮੋਜੂਦ ਸਨ ।
ਸੁਰਜੀਤ ਅਬਲੋਵਾਲ ਨੇ ਕਿਹਾ ਕਿ ਹੁਣ ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਬੀਜ ਘੂਟਾਲੇ ਦਾ ਮੁੱਖ ਦੋਸੀ ਕਾਂਗਰਸ ਦੇ ਇਕ ਸੀਨੀਅਰ ਮੰਤਰੀ ਦਾ ਖਾਸ ਮ ਖਾਸ ਹੈ ਤੇ ਇਹ ਮੰਤਰੀ ਹੀ ਸਾਰੀ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨਾਂ ਕਿਹਾ ਕਿ ਹੈਰਾਨੀ ਹੈ ਕਿ ਐਫ ਆਈ ਆਰ ਦਰਜ ਹੋਣ ਤੇ ਬਾਵਜੂਦ ਵੀ ਦੋਸੀ ਸਰੇਆਮ ਖੁੱਲੇ ਫਿਰ ਰਹੇ ਹਨ। ਅਬਲੋਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਹੁਣ ਘੁਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਜਿਸ ਦੇ ਰਾਜ ਵਿਚ ਹਰ ਰੋਜ ਨਿੱਤ ਨਵਾਂ ਸਕੈਂਡਲ ਲੋਕਾਂ ਦੇ ਸਾਹਮਣੇ ਆ ਰਿਹਾ ਹੈ।
ਅਬਲੋਵਾਲ ਨੇ ਕਿਹਾ ਕਿ ਬਿਨਾਂ ਮਨਜੂਰੀ ਲਏ ਤੋ ਬਿਨਾਂ ਝੋਨੇ ਦੇ ਬਰੀਡਰ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਉਚੱੀਆਂ ਕੀਮਤਾਂ ਤੇ ਵੇਚਣ ਤੋ ਬਾਅਦ ਵੀ ਸਰਕਾਰ ਇਸ ਮਾਮਲੇ ਵਿਚ ਅੱਜ ਤੱਕ ਸਿਰਫ ਫਾਰਮੈਲਟੀ ਪੂਰੀ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਹੀ ਸੱਚੀ ਹੈ ਤਾਂ ਦੋਸੀਆਂ ਨੂੰ ਤਰੁੰਤ ਜੇਲ ਵਿਚ ਸੁੱਟੇ । ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਸਰਾਬ ਮਾਫੀਏ ਕਾਰਨ ਕਰੋੜਾਂ ਰੁਪਏ ਦਾ ਸਰਕਾਰ ਨੂੰ ਨੁਕਸਾਨ ਹੋ ਚੁੱਕਾ ਹੈ ਤੇ ਫਿਰ ਵੀ ਸਰਕਾਰ ਚੁੱਪੀ ਧਾਰੀ ਹੋਈ ਹੇ । ਉਨਾਂ ਕਿਹਾ ਕਿ ਅਸਲ ਵਿਚ ਸਰਕਾਰ ਦੇ ਮੰਤਰੀ ਤੇ ਵਿਧਾਇਕ ਮਾਲੋ ਮਾਲ ਹੋ ਰਹੇ ਹਨ ਤੋ ਲੋਕਾਂ ਦਾ ਲਹੂ ਪੀ ਰਹੇ ਹਨ ਪਰ ਅਕਾਲੀ ਦਲ ਇਹ ਲੁੱਟ ਬਰਦਾਸਤ ਨਹੀ ਕਰੇਗਾ ਤੇ ਸਰਕਾਰ ਖਿਲਾਫ ਜੋਰਦਾਰ ਸੰਘਰਸ ਵਿਢੇਗਾ ।

Post Views: 78
  • Facebook
  • Twitter
  • WhatsApp
  • Telegram
  • Facebook Messenger
  • Copy Link
Tags: 2020 coronavirus pandemic in PunjabAkali Dal (1920)Akali Dal: Latest NewsBikram Majithia (@bsmajithia)bikram singh majithiaBikram Singh Majithia message for help of Poor peoples of Punjab worried about people of PunjabBikram Singh Majithia Stock PicturesBikram Singh Majithia: Latest News & Videosbsmajithiarequested CM Captain Amrinder Singh Bikram Singh Majithia message for help of Poor peoples of Punjab akali dal message for corona coronavirusSAD - Shiromani Akali Dal Election UpdatesSardar Bikram Singh MajithiaShiromani Akali Dal (@Akali_Dal_)shiromani akali dal contact numberShiromani Akali Dal is an Indian state political party in Punjabshiromaniakalidal.comVideos on Akali DalYouth Akali Dalबिक्रम मजीठियाबिक्रम सिंह मजीठिया
Previous Post

ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਬਿਓਰੋ ਦੀ ਵੈਬਸਾਈਟ ’ਤੇ ਕਰਨ ਰਜਿਸਟੇ੍ਰਸ਼ਨ

Next Post

वाह रे मोदी तेरी रेल, कैसा खेलती है खेल: 2 दिन का सफर 8 दिन में: मजदूरों पर ट्रेन में भी मौत का साया

Next Post
वाह रे मोदी तेरी रेल, कैसा खेलती है खेल: 2 दिन का सफर 8 दिन में: मजदूरों पर ट्रेन में भी मौत का साया

वाह रे मोदी तेरी रेल, कैसा खेलती है खेल: 2 दिन का सफर 8 दिन में: मजदूरों पर ट्रेन में भी मौत का साया

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In