ਪਟਿਆਲਾ, ਅਪ੍ਰੈਲ (ਅਡਵਾਨੀ): ਇਲਾਕੇ ਅੰਦਰ ਜਦੋਂ ਵੀ ਕੋਈ ਸਮਾਜ ਭਲਾਈ ਦੇ ਕੰਮ ਕਰਦਾ ਹੋਵੇ ਜਾਂ ਗਰੀਬਾਂ ਨੂੰ ਰਾਸਨ ਵੰਡ ਕੇ ਮੱਦਦ ਕਰਦਾ ਹੋਵੇ ਉਸ ਪਿੱਛੇ ਉਸਦਾ ਕੋਈ ਨਾ ਕੋਈ ਮਕਸਦ ਜਰੂਰ ਹੁੰਦਾ ਹੈ ਪਰੂੰਤ ਕਰੋਣਾ ਵਾਇਰਸ ਵਰਗੀ ਭਿਆਨਕ ਬੀਮਾਰੀ ਆਉਣ ਕਾਰਨ ਜੋ ਬਿਨਾਂ ਸੁਆਰਥ ਲੋਕਾਂ ਦੀ ਦਿਲੋਂ ਮੱਦਦ ਕਰਦਾ ਹੈ ਉਸ ਸਮੇਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਹੀ ਅਸਲੀ ਹਿਰੋ ਕਹਾਉਣ ਦਾ ਹੱਕਦਾਰ ਬਣਦਾ ਹੈ ਉਹਨਾਂ ਵਿੱਚੋਂ ਇੱਕ ਹੈ ਸੋਨੀ (ਜਲੂਰ ਵਾਲਾ) ਹੈ ਜੋ ਇਕ ਆਮ ਵਰਗ ਪਰਿਵਾਰ ਵਿੱਚੋਂ ਹਨ ਤੇ ਦਿੱਲ ਸੇਰ ਵਰਗਾ ਹੋਵੇ ਉਹ ਇਨਸਾਨ ਹੀ ਆਪਣੀ ਜੇਬਾਂ ਵਿੱਚੋਂ ਖਰਚ ਕਰਕੇ ਉਹਨਾਂ ਗਰੀਬਾਂ ਲੋਕਾਂ ਦੇ ਘਰ ਜਾ ਕੇ ਰਾਸਨ ਵੰਡ ਕੇ ਆਉਂਦੇ ਹਨ ਜਿਸ ਪਰਿਵਾਰ ਨੂੰ ਉਸਦੀ ਬਹੁਤ ਸਖਤ ਲੋੜ ਹੁੰਦੀ ਹੈ ਕੋਈ ਇਸ ਸਮੇਂ ਕੋਈ ਰੋਟੀ ਤੋਂ ਭੁੱਖਾ ਨਾਂ ਸੋਵੇਂ ਉਸ ਲਈ ਜਰੂਰਤ ਬੰਦ ਪਰਿਵਾਰ ਦੀ ਪਹਿਲਾਂ ਤਾਂ ਪੜਦੇ ਨਾਲ ਪੜਤਾਲ ਕੀਤੀ ਜਾਂਦੀ ਹੈ ਫਿਰ ਜਿਹੜੇ ਜਰੂਰਤ ਬੰਦ ਪਰਿਵਾਰ ਹੁੰਦੇ ਹਨ ਉਹਨੂੰ ਰਾਸਨ ਬਹੁਤ ਹੀ ਇੱਜਤ ਮਾਣ ਨਾਲ ਦਿੱਤਾ ਜਾਂਦਾ ਹੈ ਹੁਣ ਤਕ ਸੋਨੀ ਜਲੂਰ ਵਾਲੇ ਨੇ ਸੈਂਕੜੇ ਦੀ ਤਦਾਦ ਵਿੱਚ ਗਰੀਬਾਂ ਪਰਿਵਾਰ ਨੂੰ ਲੱਖਾ ਰੁਪਏ ਦਾ ਰਾਸਨ ਵੰਡਿਆ ਗਿਆ ਹੈ ਤੇ ਸੈਨੀਟਾਇਜਰ, ਮੂੰਹ ਢੰਕਣ ਲਈ ਪੜਦੇ ਤੇ ਹਥਾਂ ਵਿੱਚ ਪਾਉਣ ਲਈ ਦਸਤਾਨੇ ਵੀ ਵੰਡੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਲੋਕਡਾਉਣ ਰਿਹੇਗਾ ਉਦੋ ਤਕ ਰਾਸਨ ਵੰਡਣ ਦਾ ਸਿਲਸਿਲਾ ਚੱਲਦਾ ਰਿਹੇਗਾ