ਪੰਜਾਬ ਸਰਕਾਰ ਵੱਲੋਂ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਕੰਟੇਨਮੈਂਟ ਜ਼ੋਨ ਦੇ ਖੇਤਰਾਂ ਤੋਂ ਬਾਹਰ ਸਕੂਲ ਜਾਣ ਦੀ ਆਗਿਆ
* ਹੁਨਰ ਸਿਖਲਾਈ ਲਈ ਰਾਸ਼ਟਰੀ ਹੁਨਰ ਸਿਖਲਾਈ ਸੰਸਥਾਵਾਂ, ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਕੌਮੀ ਹੁਨਰ ਵਿਕਾਸ ਨਿਗਮ ਖੋਲ੍ਹਣ ਨੂੰ ਵੀ ਮਿਲੀ ...