ਪਟਿਆਲਾ, 3 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)- ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਧਾਨ ਸ.ਸਿਮਰਨਜੀਤ ਸਿੰਘ ਮਾਨ ਦੇ ਦਿਸਾ. ਨਿਰਦੇਸਾਂ ਤਹਿਤ ਜਿਲਾ ਪਟਿਆਲਾ ਜਥੇਬੰਦੀ ਵਲੋਂ ਸੈਕਟਰੀਏਟ ਪਟਿਆਲਾ ਵਿਖੇ ਮੋਦੀ ਸਰਕਾਰ ਖਿਲਾਫ ਡੀ. ਸੀ. ਪਟਿਆਲਾ ਰਾਹੀ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਮੋਦੀ ਸਰਕਾਰ ਵੱਲੋ ਅਰਬਾਂ ਦੇ । ਜਿਸ ਵਿਚ ਭਾਰਤ ਨੂੰ ਸੋਨੇ ਦੀ ਚਿੜੀਆ ਕਹਾਉਣ ਨੂੰ ਕੱਖ਼ਾ ਤੋ ਹੌਲੇ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਮੌਕੇ ਪਾਰਟੀ ਜਰਨਲ ਸਕਤਰ ਪੋ. ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸਮੀਰੀ, ਬਲਕਾਰ ਸਿੰਘ ਭੁੱਲਰ, ਮੋਹਨ ਸਿੰਘ ਕਰਤਾਰਪੁਰਾ, ਹਰਦੀਪ ਸਿੰਘ ਸਹਿਜਪੁਰਾ, ਸੰਤੋਖ ਸਿੰਘ ਮਵੀ ਸੱਪਾਂ ਰਾਜਪਾਲ ਸਿੰਘ ਭਿੰਡਰ ਸਤਪਾਲ ਸਿੰਘ ਗਰੇਵਾਲ ਤੇ ਹੋਰ ਪਁਤਵੰਤੇ ਹਾਜਰ ਸਨ।