ਚੰਡੀਗੜ(ਨਾਗਪਾਲ) ਚੰਡੀਗੜ ਪ੍ਰਸ਼ਾਸਨ ਨੇ ਚੰਡੀਗੜ ਦੇ ਅਗਲੇ ਵਾਲੇ ਐਸਐਸਪੀ ਦੇ ਲਈ ਲੁਧਿਆਣਾ ਰੂਰਲ ਐਸਐਸਪੀ ਵਿਵੇਕ ਸ਼ੀਲ ਸੋਨੀ ਦਾ ਨਾਮ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ ਵਿਵੇਕ ਸ਼ੀਲ ਸੋਨੀ ਚੰਡੀਗੜ ਸ਼ਹਿਰ ਦੇ ਅਗਲੇ ਐਸਐਸਪੀ ਹੋਣਗੇ ਮੋਜੂਦਾ ਐਸਐਸਪੀ ਨਿਲੰਬਰੀ ਜਗਦਾਲੇ ਦਾ ਕਾਰਜਕਾਲ ਅਗਲੇ ਮਹੀਨੇ ਸਮਾਪਤ ਹੋ ਰਿਹਾ ਹੈ ਉਹਨਾਂ ਨੇ 22 ਅਗਸਤ 2017 ਨੂੰ ਚਾਰਜ ਸੰਭਾਲਿਆ ਸੀ ਉਹਨਾਂ ਦੇ ਸਮੇਂ ਤੋ ਪਹਿਲਾਂ ਨਵੇਂ ਐਸਐਸਪੀ ਦੀ ਚੋਣ ਹੋਵੇਗੀ ਪ੍ਰਸ਼ਾਸਨ ਚੁਣੇ ਹੋਏ ਨਾਮ ਨੂੰ ਗ੍ਰਹਿ ਮੰਤਰਾਲੇ ਕੋਲ ਭੇਜਦਾ ਹੈ ਜਿੱਥੋ ਮਨਜੂਰੀ ਮਿਲਣ ਤੋ ਬਾਦ ਨਵਾਂ ਐਸਐਸਪੀ ਜੁਆਇੰਨ ਕਰਦਾ ਹੈ ਚੰਡੀਗੜ ਪ੍ਰਸ਼ਾਸਨ ਨੇ ਸਿਫਾਰਸ਼ ਐਮਐਚਏ ਨੂੰ ਭੇਜੀ ਚੰਡੀਗੜ ਪ੍ਰਸ਼ਾਸਨ ਨੇ ਚੰਡੀਗੜ ਦੇ ਅਗਲੇ ਐਸਐਸਪੀ ਦੇ ਲਈ ਲੁਧਿਆਣਾ ਰੂਰਲ ਐਸਐਸਪੀ ਵਿਵੇਕ ਸ਼ੀਲ ਸੋਨੀ ਦਾ ਨਾਮ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ ਵਿਵੇਕ ਸ਼ੀਲ ਸੋਨੀ ਚੰਡੀਗੜ ਸ਼ਹਿਰ ਦੇ ਅਗਲੇ ਐਸਐਸਪੀ ਹੋਣਗੇ ਮੋਜੂਦਾ ਐਸਐਸਪੀ ਨਿਲੰਬਰੀ ਜਗਦਾਲੇ ਦਾ ਕਾਰਜਕਾਲ ਅਗਲੇ ਮਹੀਨੇ ਸਮਾਪਤ ਹੋ ਰਿਹਾ ਹੈ ਉਹਨਾਂ ਦੇ ਸਮੇਂ ਤੋ ਪਹਿਲਾਂ ਨਵੇਂ ਐਸਐਸਪੀ ਦੀ ਚੋਣ ਹੋਵੇਗੀ ਪ੍ਰਸ਼ਾਸਨ ਚੁਣੇ ਹੋਏ ਨਾਮ ਨੂੰ ਗ੍ਰਹਿ ਮੰਤਰਾਲੇ ਕੋਲ ਭੇਜਦਾ ਹੈ ਜਿੱਥੋ ਮਨਜੂਰੀ ਮਿਲਣ ਤੋ ਬਾਦ ਨਵਾਂ ਐਸਐਸਪੀ ਜੁਆਇੰਨ ਕਰਦਾ ਹੈ ਪੰਜਾਬ ਨੇ ਪਹਿਲਾਂ ਤਿੰੰਨ ਐਸਐਸਪੀ ਦੇ ਨਾਮ ਜਿੰੰਨਾ ਵਿੱੱਚ ਕੁੁੁਲਦੀਪ ਸਿੰਘ ਚਹਲ 2009 ਬੈੈੈਚ, ਕੇੇੇਤਨ ਬਲਰਾਮ 2010 ਬੈੈਚ ਅਤੇ ਵਿਵੇੇਕ ਸ਼ੀਲ ਸੋੋੋਨੀ 2011 ਬੈੈੈਚ ਦੇ ਨਾਮ ਚੰਡੀਗੜ ਪ੍ਰ੍ਰ੍ਰਸ਼ਾਸ਼ਨ ਕੋੋੋ ਭੇੇੇਜੇ ਸੀ ਪਰ ਚੰੰਡੀਗੜ ਪ੍ਰ੍ਰ੍ਰਸ਼ਾਸ਼ਕ ਵੀ ਪੀ ਸਿੰਘ ਬਦਨੋਰ ਨੇ ਵਿਵੇੇਕ ਸ਼ੀਲ ਸੋੋੋਨੀ ਦੇ ਨਾਮ ਤੇ ਮੋੋੋਹਰ ਲਾਕੇੇ ਗ੍ਰ੍ਰ੍ਹਹਿ ਮੰੰਤਰਾਲੇੇ ਨੂੰ ਭੇੇੇਜਿਆ ਹੈ