Monday, September 7, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਲੁਧਿਆਣਾ ਸ਼ਾਹੀਨ ਬਾਗ ‘ਚ ਰੰਗਾਂ ਨਾਲ ਤਿਰੰਗੇ ਬਣਾ ਕੇ ਦਿੱਤਾ ਕੌਮੀ ਏਕਤਾ ਦਾ ਸੰਦੇਸ਼

admin by admin
in PUNJAB
Reading Time: 1 min read
A A
0
ਲੁਧਿਆਣਾ ਸ਼ਾਹੀਨ ਬਾਗ ‘ਚ ਰੰਗਾਂ ਨਾਲ ਤਿਰੰਗੇ ਬਣਾ ਕੇ ਦਿੱਤਾ ਕੌਮੀ ਏਕਤਾ ਦਾ ਸੰਦੇਸ਼
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

ई-20 पेट्रोल से वाहनों के नुकसान का मुद्दा पंजाब विधानसभा में गूंजा

कल का पंचांग

दैनिक पंचांग

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

* ਭਾਰਤ ਸਰਵਧਰਮ ਦਾ ਦੇਸ਼, ਸੀ.ਏ.ਏ. ਨਫਰਤ ਵਾਲਾ ਕਾਨੂੰਨ ਹੈ : ਮੁਸਤਕੀਮ ਅਹਿਰਾਰ
ਲੁਧਿਆਣਾ, 10 ਮਾਰਚ (ਭਗਵਿੰਦਰ ਪਾਲ ਸਿੰਘ)
ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਸ਼ਹਿਰ ਦੀ ਦਾਣਾ ਮੰਡੀ ਵਿੱਚ ਚੱਲ ਰਹੇ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਅੱਜ 28ਵੇਂ ਦਿਨ ਵੱਡੀ ਗਿਣਤੀ ਵਿੱਚ ਔਰਤਾਂ ਪਹੁੰਚੀਆਂ। ਇਸ ਮੌਕੇ ਤੇ ਵਿਸ਼ੇਸ਼ ਕਰ ਹੈਬੋਵਾਲ ਵਲੋਕੀ ਤੋਂ ਪ੍ਰਧਾਨ ਨਾਜਿਮ ਸਲਮਾਨੀ, ਸ਼ਹਿਜਾਦ ਹੂਸੈਨ, ਇਰਫਾਨ, ਮਹਿਫੂਜ਼ ਰਹਿਮਾਨ, ਆਸਿਫ ਹੂਸੈਨ, ਰਿਆਜ਼, ਲਿਯਾਕਤ, ਮੁੰਤਜਿਰ, ਅਸਗਰ ਸਲਮਾਨੀ ਅਤੇ ਜਲੰਧਰ ਤੋਂ ਨਾਸਿਰ ਹੂਸੈਨ, ਅਬੱਦੁਲ ਬਾਰੀ, ਕੱਯੂਮ, ਮੁਜ਼ਮਿੱਲ ਸਲਮਾਨੀ ਦੀ ਪ੍ਰਧਾਨਗੀ ‘ਚ ਕਾਫਿਲੇ ਪੁੱਜੇ।
ਮੰਗਲਵਾਰ ਨੂੰ ਸ਼ਾਹੀਨ ਬਾਗ ਵਿੱਚ ਹੋਲੀ ਦੇ ਤਿਊਹਾਰ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜੀ ਸਲੀਮ ਜੀ ਤੋਂ ਆਪਣੋ ਚਹਿਰੇ ਤੇ ਤਿਰੰਗੇ ਬਣਾਕੇ ਕੌਮੀ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹਮੰਦ ਮੁਸਤਕੀਮ ਅਹਿਰਾਰ ਨੇ ਕਿਹਾ ਕਿ ਭਾਰਤ ਸਰਵ ਧਰਮ ਦਾ ਦੇਸ਼ ਹੈ ਅਤੇ ਸੀ.ਏ.ਏ. ਨਫਰਤ ਫੈਲਾਉਣ ਵਾਲਾ ਇੱਕ ਕਾਨੂੰਨ ਹੈ ਜਿਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਮੁਸਤਕੀਮ ਅਹਿਰਾਰ ਨੇ ਕਿਹਾ ਕਿ ਅੱਜ ਲੁਧਿਆਣਾ ਸ਼ਾਹੀਨ ਬਾਗ ਵਿੱਚ ਹੋਲੀ ਦੇ ਦਿਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁੱਜੇ ਕੇ ਆਪਸੀ ਭਾਈਚਾਰੇ, ਪਿਆਰ ਅਤੇ ਮੁਹੱਬਤ ਦਾ ਜੋ ਸੰਦੇਸ਼ ਦਿੱਤਾ ਹੈ ਉਸਦੀ ਮਿਸਾਲ ਨਹੀਂ ਮਿਲਦੀ। ਉਨ•ਾਂ ਕਿਹਾ ਕਿ ਸੀ.ਏ.ਏ., ਐਨ.ਪੀ.ਆਰ. ਅਤੇ ਐਨ.ਆਰ.ਸੀ. ਦੇ ਖਿਲਾਫ ਅੰਦੋਲਨ ਦੇਸ਼ਵਿਆਪੀ ਹੈ ਇਸ ਨੂੰ ਸਰਕਾਰੀ ਤੰਤਰ ਨਾਲ ਅਤੇ ਸਾਜਿਸ਼ਾਂ ਤਹਿਤ ਰੋਕ ਨਹੀਂ ਸਕਦਾ।
ਉਨ•ਾਂ ਕਿਹਾ ਕਿ ਅੰਦੋਲਨ ਵਿੱਚ ਰੋਜਾਨਾਂ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੀਆਂ ਮਾਵਾਂ, ਭੈਣਾਂ, ਧੀਆਂ ਵਧਾਈ ਦੀਆਂ ਪਾਤਰ ਹਨ ਜਿਨ•ਾਂ ਨੇ ਦੇਸ਼ ਭਰ ਵਿੱਚ ਲੋਕਾਂ ਦੀ ਨਾਗਰਿਕਤਾ ਬਚਾਉਣ ਲਈ ਕਮਰ ਕਸੀ ਹੋਈ ਹੈ।
ਫੋਟੋ ਕੈਪਸ਼ਨ : ਲੁਧਿਆਣਾ ਸ਼ਾਹੀਨ ਬਾਗ ਵਿੱਚ ਹਾਜੀ ਸਲੀਮ ਰੰਗਾਂ ਨਾਲ ਬੱਚਿਆਂ ਦੇ ਚਹਿਰੇ ਤੇ ਤਿਰੰਗਾ ਸਜਾਉਂਦੇ ਹੋਏ।

Post Views: 125
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਹਰਿਆਣਾ ਸਰਕਾਰ ਨੇ 31 ਮਾਰਚ ਤਕ ਕਰਮਚਾਰੀਆਂ ਨੂੰ ਬਾਇਓਮੈਟ੍ਰਿਕ ਹਾਜਰੀ ਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ

Next Post

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦਿੱਤੀਆਂ ਹੋਲੀ ਦੀਆਂ ਮੁਬਾਰਕਾਂ

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग
BREAKING

दैनिक पंचांग

0
Next Post
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦਿੱਤੀਆਂ ਹੋਲੀ ਦੀਆਂ ਮੁਬਾਰਕਾਂ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦਿੱਤੀਆਂ ਹੋਲੀ ਦੀਆਂ ਮੁਬਾਰਕਾਂ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us