Friday, March 13, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
Press Ki Taquat
No Result
View All Result
ADVERTISEMENT
Home BREAKING

ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਜਤਾਈ ਚਿੰਤਾ, ਕੀਤਾ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਸੈਮੀਨਾਰ

admin by admin
in BREAKING
A A
0
ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਜਤਾਈ ਚਿੰਤਾ, ਕੀਤਾ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਸੈਮੀਨਾਰ
0
SHARES
0
VIEWS
Share on FacebookShare on Twitter
ADVERTISEMENT

RelatedPosts

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

0
रमनदीप सिंह थापर को जन्मदिन की बधाई: हरमीत सिंह कालका

रमनदीप सिंह थापर को जन्मदिन की बधाई: हरमीत सिंह कालका

0
नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं

नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 1 ਮਾਰਚ (ਸੁਨੀਤਾ ਵਰਮਾ) : ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਵਲੋਂ ਹਰ ਸਾਂਸ ਸਵੱਚਛ ਮੁਹਿੰਮ ਦੇ ਤਹਿਤ ਪਟਿਆਲਾ ਮੀਡੀਆ ਕਲੱਬ ਵਿਚ ਪਤੱਰਕਾਰਾਂ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ. ਇਸ ਮੋਕੇ ਐਸੋਚੈਮ ਨੇ ਹਵਾ ਵਿਚਲੇ ਪ੍ਰਦੂਸ਼ਣ ਕਾਰਣ ਦਿਨ ਪ੍ਰਤੀਦਿਨ ਵੱਧ ਰਹੀਆਂ ਬਿਮਾਰੀਆਂ ਪ੍ਰਤੀ ਗਹਿਰੀ ਚਿੰਤਾ ਜਤਾਉਂਦੇ ਹੋਏ ਮੀਡੀਆ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਸਮਾਜ ਵਿਚ ਮਿਲ ਕੇ ਹਰ ਸਾਂਸ ਸਵੱਚਛ ਦੀ ਅਪੀਲ ਨੂੰ ਕਾਮਯਾਬ ਕੀਤਾ ਜਾ ਸਕੇ.
ਇਸ ਮੋਕੇ ਮੁੱਖ ਮਹਿਮਾਨ ਛਾਤੀ ਅਤੇ ਸਾਂਹ ਨਾਲ ਹੋਣ ਵਾਲੇ ਰੋਗਾ ਦੇ ਮਾਹਿਰ ਡਾ. ਵਿਕਾਸ ਗੋਇਲ ਨੇ ਪੱਤਰਕਾਰਾਂ ਦੇ ਰੂਬਰੂ ਹੁਦਿੰਆਂ ਏਅਰ ਕੁਆਲਿਟੀ ਇੰਡੈਕਸ ਦੇ ਆਂਕੜਿਆ ਵਿਚ ਰਹੇ ਵਾਧੇ ਪ੍ਰਤੀ ਚਿੰਤਾ ਜਾਹਿਰ ਕੀਤੀ. ਉਹਨਾਂ ਕਿਹਾ ਕਿ ਹਵਾ ਵਿਚਲਾ ਪ੍ਰਦੂਸਣ ਭਾਂਵੇ ਚੱਲ ਰਹੀਆਂ ਫੈਕਟਰੀਆਂ ਤੋਂ ਹੋਵੇ, ਸੜਕਾਂ *ਤੇ ਦੋੜ ਰਹੀਆਂ ਕਾਰਾਂ ਤੋਂ ਹੋਵੇ ਜਾਂ ਫਿਰ ਫਸਲਾਂ ਦੀ ਰਹਿੰਦ ਖੂਹੰਦ ਸਟੱਬਲ ਤੋਂ. ਇਹ ਸਭ ਤੋਂ ਪਹਿਲਾਂ ਬੱਚਿਆਂ, ਗਰਭਵਤੀ ਅੋਰਤਾਂ ਅਤੇ ਬਜੂਰਗਾਂ ਨੂੰ ਆਪਣਾ ਨਿਸ਼ਾਨਾ ਬਨਾਉਂਦੇ ਹਨ. ਹਵਾ ਦੇ ਪ੍ਰਦੂਸ਼ਣ ਕਾਰਨ ਸਾਂਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ.
ਉਹਨਾਂ ਕਿਹਾ ਕਿ ਪਹਿਲਾਂ ਮੈਨੂਅਲ ਹਾਰਵੈਸਟਿੰਗ ਹੁੰਦੀ ਸੀ ਪਰ ਹੁਣ ਮੈਕੇਨਿਕਲ ਹਾਰਵੈਸਟਿੰਗ ਹੋ ਰਹੀ ਹੈ ਜਿਸ ਨਾਲ ਸਟੱਬਲ ਬਰਨਿੰਗ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ ਜ਼ੋ ਕਿ ਗਹਿਰੀ ਚਿੰਤਾਂ ਦਾ ਵਿਸ਼ਾ ਹੈ ਜਿਸ ਬਾਰੇ ਸਰਕਾਰ, ਪਾਲਿਸੀ ਮੈਕਰਜ਼, ਕਿਸਾਨਾਂ ਅਤੇ ਮੀਡੀਆਂ ਨੂੰ ਚਿੰਤਨ ਕਰਣ ਦੀ ਲੋੜ ਹੈ ਤਾਂ ਹੀ ਪ੍ਰਦੂਸ਼ਣ *ਤੇ ਕਾਬੂ ਪਾਇਆ ਜਾ ਸਕਦਾ ਹੈ.
ਪਟਿਆਲਾ ਟ੍ਰੈਫਿਕ ਪੁਲਿਸ ਦੇ ਇੰਨਚਾਰਜ ਇੰਨਸਪੈਕਟਰ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਂਸ ਸਵੱਚਛ ਲਈ ਸੜਕਾਂ *ਤੇ ਦੋੜ ਰਹੀਆਂ ਗੱਡੀਆਂ ਵੀ ਕਾਫੀ ਹੱਦ ਤੱਕ ਜਿੰਮੇਵਾਰ ਹਨ. ਉਹਨਾਂ ਕਿਹਾ ਕਿ ਚਲਾਨ ਹਰ ਸਮੱਸਿਆ ਦਾ ਹੱਲ ਨਹੀਂ ਹੈ ਇਸ ਲਈ ਅਵੈਅਰਨੇਸ ਡਰਾਇਵ ਚਲਾਉਣ ਦੀ ਲੋੜ ਹੈ, ਆਲੇ ਦੁਆਲੇ ਰੁੱਖ ਲਗਾਉਣ ਦੀ ਲੋੜ ਹੈ. ਉਹਨਾਂ ਕਿਹਾ ਕਿ ਪੁਰਾਣੀਆਂ ਡੀਜਲ ਗਡੀਆਂ ਖਤਮ ਹੋਣੀਆਂ ਚਾਹੀਦੀਆਂ ਹਨ. ਲੋਕਾਂ ਨੂੰ ਈ ਰਿਕਸ਼ਾ, ਈ ਕਾਰਾਂ ਅਤੇ ਈ ਸਕੂਟਰਾਂ *ਤੇ ਜ਼ੋਰ ਦੇਣਾ ਚਾਹੀਦਾ ਹੈ.
ਪਟਿਆਲਾ ਮੀਡੀਆ ਕਲੱਬ ਦੇ ਮੀਤ ਪ੍ਰਧਾਨ ਡਾ. ਮੁਨੀਸ਼ ਸਰਹਿੱਦੀ ਨੇ ਕਿਹਾ ਕਿ ਸਟੱਬਲ ਬਰਨਿੰਗ ਵਿਚ ਸਭ ਤੋਂ ਵੱਡਾ ਦੋਸ਼ ਸਰਕਾਰ ਦੀ ਨੀਤੀ ਦਾ ਹੈ. ਪਹਿਲਾਂ ਕਿਸਾਨ ਅਪ੍ਰੈਲ ਵਿਚ ਕਣਕ ਵੱਢ ਕੇ ਮਈ ਵਿਚ ਜੀਰੀ ਬੀਜ ਲੈਂਦਾ ਸੀ ਅਤੇ ਸਤੰਬਰ ਵਿਚ ਵੱਢ ਲੈਂਦਾ ਸੀ ਜੇਕਰ ਉਸ ਸਮੇਂ ਉਹ ਪਰਾਲੀ ਸਾੜਦਾ ਸੀ ਤਾਂ ਉਸਦਾ ਧੂਆਂ ਅਸਮਾਨ ਵਿਚ ਉੱਡ ਜਾਂਦਾ ਸੀ. ਪਰ ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਮੁਫਤ ਦੀ ਬਿਜਲੀ ਜੂਨ ਦੇ ਅੱਧ ਤੋਂ ਸ਼ੁਰੂ ਹੁੰਦੀ ਹੈ ਅਤੇ ਕਿਸਾਨ ਉਂਦੋ ਤੱਕ ਆਪਣੀ ਫਸਲ ਨਹੀਂ ਬੀਜਦਾ ਜਿਸ ਕਾਰਣ ਫਸਲ ਅਕਤੂਬਰ ਅਖੀਰ ਜਾਂ ਨਵੰਬਰ ਵਿਚ ਤਿਆਰ ਹੁੰਦੀ ਹੈ ਅਤੇ ਉਸ ਵੇਲੇ ਸਰਦੀ ਦਾ ਮੋਸਮ ਸ਼ੁਰੂ ਹੋ ਜਾਂਦਾ ਹੈ ਅਤੇ ਪਰਾਲੀ ਸੜਣ ਦਾ ਧੂਂਆ ਜਿਆਦਾ ਦੂਰ ਤੱਕ ਅਸਮਾਨ ਵਿਚ ਫੈਲ ਨਹੀਂ ਪਾਉਂਦਾ ਅਤੇ ਸਮਾਗ ਬਣ ਜਾਂਦਾ ਹੈ.
ਸਰਹਿੱਦੀ ਨੇ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ *ਤੇ ਚਿੰਤਾ ਜਤਾਉਂਦਿਆਂ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਨੂੰ ਸਾਥ ਦੇਣ ਦਾ ਵਾਇਦਾ ਕੀਤਾ *ਤੇ ਕਿਹਾ ਕਿ ਮੀਡੀਆ ਹਮੇਸ਼ਾਂ ਉਹਨਾਂ ਦੀ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇਵੇਗੀ.
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਇੱਕ ਦੂਜੇ ਤੋਂ ਅੱਗੇ ਜਾਣ ਦੀ ਦੋੜ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਣ ਹੈ. ਉਹਨਾਂ ਕਿਹਾ ਕਿ ਫੈਕਟਰੀਆਂ ਵਿੱਚ ਟ੍ਰੀਟਮੈਂਟ ਪਲਾਂਟ ਨਹੀਂ ਹਨ ਉਹ ਬੋਰਿੰਗ ਕਰਕੇ ਗੰਦਾ ਪਾਣੀ ਧਰਤੀ ਅੰਦਰ ਸੁੱਟ ਰਹੇ ਹਨ ਜਿਸ ਕਾਰਣ ਅੱਜ ਪੰਜਾਬ ਦਾ 60 ਫੀਸਦੀ ਪਾਣੀ ਪੀਣ ਲਾਇਕ ਨਹੀਂ ਰਿਹਾ. ਜਿਸ ਕਾਰਣ ਸਾਨੂੰ ਫੇਫੜਿਆਂ, ਦਿਲ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਹੋ ਰਹੀਆਂ ਹਨ. ਉਹਨਾਂ ਕਿਹਾ ਕਿ ਸਾਨੂੰ ਸਕੂਲਾਂ ਕਾਲਜਾਂ ਵਿਚ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਣ ਦੀ ਲੋੜ ਹੈ.
ਇਸ ਮੋਕੇ ਐਸ ਓ ਚੈਮ ਫਾਊਡੇਸ਼ਨ ਦੇ ਪੋ੍ਰਜਕੇਟ ਕੋਆਰਡੀਨੇਟਰ ਰਣਜੀਤ ਕੁਮਾਰ ਨੇ ਕਿਹਾ ਕਿ ਉਹ ਅਜੇ ਤੱਕ 125 ਤੋਂ ਵੱਧ ਪਿੰਡਾਂ ਵਿਚ ਮੁਫਤ ਚੈਕ ਅਪ ਕੈਂਪ, ਹਰ ਸਾਂਸ ਸਵਚੱਛ ਬਨਾਉਣ ਲਈ ਸੈਮੀਨਾਰ, ਨਾਟਕ, ਰੈਲੀਆਂ ਕੱਢ ਚੁਕੇ ਹਨ. ਉਹਨਾਂ ਕਿਹਾ ਐਸੋਚੈਮ ਦੀ ਮਿਹਨਤ ਸਦਕਾਂ ਇਸ ਸਾਲ 1200 ਏਕੜ ਵਿਚ ਪਰਾਲੀ ਨਹੀਂ ਸਾੜੀ ਗਈ. ਉਹਨਾਂ ਕਿਹਾ ਉਹ ਇਸ ਸਮੇਂ ਸਿਰਫ ਜਿਲਾ ਪਟਿਆਲਾ ਵਿਚ 500 ਵਾਯੂਦੁਤਾਂ ਅਤੇ 180 ਤੋਂ ਵੱਧ ਕਿਸਾਨਾਂ ਦੇ ਸਹਿਯੋਗ ਨਾਲ ਪਿਛਲੇ ਦੋ ਸਾਲਾਂ ਤੋਂ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਕੰਮ ਰਹੇ ਹਨ ਅਤੇ ਸ਼ਹਿਰੀ ਖੇਤਰ ਵਿਚ ਪਟਿਆਲਾ ਟੇ੍ਰਫਿਕ ਪੁਲਿਸ ਨਾਲ ਮਿਲ ਕੇ ਹਰ ਸਾਂਸ ਸਵੱਚਛ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਣਾ ਚਾਹੰੁਦੇ ਹਨ.
ਇਸ ਮੋਕੇ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਨੇ ਆਏ ਮਹਿਮਾਨਾਂ ਨੂੰ 24 ਘੰਟੇ ਆਕਸੀਜਨ ਦੇਣ ਵਾਲੇ ਬੂਟੇ ਦੇ ਕੇ ਸਾਫ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾ.

Post Views: 354
  • Facebook
  • Twitter
  • WhatsApp
  • Telegram
  • Facebook Messenger
  • Copy Link
Tags: apex trade associations of India.ASSOCHAMassocham events in patialaAssocham IndiaASSOCHAM is a member of the International Chamber of CommerceASSOCHAM Trade associationChambers of commerce in Indiacrime news in patialaInternational Chamber of Commerceinternational counterpart organisationsjust now patiala newsLatest News and Updates on Patialalive updates of patialalive viral video of patialaNGO newsNiranjan Hiranandanipatiala crime newspatiala live viral newsPatiala local latest newsPatiala politicspress ki takatpress ki taquatPunjabi khabranpunjabi latest newstop 10 newspapers in patialatop ten patiala daily punjabi newspapers listWorld Business Organisationwww.assocham.org
ShareTweetPin
Previous Post

ਕੈਬਨਿਟ ਮੰਤਰੀ ਚੰਨੀ ਵਲੋਂ ਸੂਬੇ ਵਿਚ ਪੰਜਾਬੀ ਨੂੰ ਲਾਜ਼ਮੀ ਬਣਾਉਣ ਲਈ ਵਿਧਾਨ ਸਭਾ ਵਿਚ ਪੇਸ਼ ਕੀਤਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ

Next Post

ਹਵਾ ਪ੍ਰਦੂਸ਼ਣ ਖਤਮ ਕਰਨ ਲਈ ਸਰਕਾਰ ਨਹੀਂ ਸਗੋਂ ਆਮ ਲੋਕਾਂ ਨੂੰ ਅੱਗੇ ਆਉਣ ਦੀ ਲੋੜ : ਰਾਜੇਸ਼ ਸ਼ਰਮਾ

Related Posts

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

0
रमनदीप सिंह थापर को जन्मदिन की बधाई: हरमीत सिंह कालका
BREAKING

रमनदीप सिंह थापर को जन्मदिन की बधाई: हरमीत सिंह कालका

0
नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं
BREAKING

नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं

0
Next Post
ਹਵਾ ਪ੍ਰਦੂਸ਼ਣ ਖਤਮ ਕਰਨ ਲਈ ਸਰਕਾਰ ਨਹੀਂ ਸਗੋਂ ਆਮ ਲੋਕਾਂ ਨੂੰ ਅੱਗੇ ਆਉਣ ਦੀ ਲੋੜ : ਰਾਜੇਸ਼ ਸ਼ਰਮਾ

ਹਵਾ ਪ੍ਰਦੂਸ਼ਣ ਖਤਮ ਕਰਨ ਲਈ ਸਰਕਾਰ ਨਹੀਂ ਸਗੋਂ ਆਮ ਲੋਕਾਂ ਨੂੰ ਅੱਗੇ ਆਉਣ ਦੀ ਲੋੜ : ਰਾਜੇਸ਼ ਸ਼ਰਮਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove

Follow Us