Saturday, April 4, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
Press Ki Taquat
No Result
View All Result
ADVERTISEMENT
Home BREAKING

ਕੈਨੇਡਾ ਦੇ ਪੰਜਾਬੀ ਤਾਲਾਬੰਦੀ ਮੌਕੇ ਪੰਜਾਬੀਆਂ ਲਈ ਚਿੰਤਤ

admin by admin
in BREAKING
Reading Time: 1 min read
A A
0
ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਕਦਮ
0
SHARES
0
VIEWS
Share on FacebookShare on Twitter
ADVERTISEMENT

RelatedPosts

पत्नी को बचाने आग में कूद पड़ा सेना का जवान, इलाज के दौरान मौत; गांव में गम का माहौल

पत्नी को बचाने आग में कूद पड़ा सेना का जवान, इलाज के दौरान मौत; गांव में गम का माहौल

0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

0
रमनदीप सिंह थापर को जन्मदिन की बधाई: हरमीत सिंह कालका

रमनदीप सिंह थापर को जन्मदिन की बधाई: हरमीत सिंह कालका

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਵੈਨਕੂਵਰ , 27 ਮਾਰਚ (ਅਮ੍ਰਿਤਪਾਲ ਸਿੰਘ ਸਾਹਨੀ) : -ਕੋਰੋਨਾ ਵਾਇਰਸ ਦੇ ਕਹਿਰ ਕਾਰਨ ਘਰਾਂ ‘ਚ ਤਾਲਾਬੰਦ ਹੋ ਗਏ ਪੰਜਾਬੀਆਂ ਦੀ ਮਦਦ ਵਾਸਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਚਿੰਤਤ ਹਨ ਇਸ ਸਮੇਂ ਕੈਨੇਡਾ ‘ਚ ਵੀ ਭਾਵੇਂ ਤਾਲਾਬੰਦੀ ਵਾਲੇ ਹਾਲਾਤ ਹਨ ਪਰ ਵੱਡੀ ਗਿਣਤੀ ਕੈਨੇਡੀਅਨ ਪੰਜਾਬੀ ਪੰਜਾਬ ਵਿਚ ਲੋਕਾਂ ਨਾਲ ਲਗਾਤਾਰ ਸੰਪਰਕ ‘ਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਪਲ-ਪਲ ਦੇ ਹਾਲਾਤ ‘ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਹੈ 21 ਦਿਨਾਂ ਦੀ ਤਾਲਾਬੰਦੀ ਵੱਡੀ ਤਾਦਾਦ ‘ਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗੀ ਕਣਕ ਦੀ ਫ਼ਸਲ ਸੰਭਾਲਣ ਦੀ ਵੀ ਮੁਸ਼ਕਿਲ ਹੋ ਸਕਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਠੇਕੇ ਦੇਣੇ ਅਤੇ ਆਮ ਲੋਕਾਂ ਨੂੰ ਘਰਾਂ ਦੇ ਕਿਰਾਏ ਦੇਣੇ ਔਖੇ ਹੋ ਸਕਦੇ ਹਨ ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਦੀਆਂ ਪੰਜਾਬ ‘ਚ ਜ਼ਮੀਨਾਂ ਤੇ ਮਕਾਨ ਠੇਕੇ ਅਤੇ ਕਿਰਾਏ ‘ਤੇ ਹਨ ਅਜਿਹੇ ਵਿਚ ਟੋਰਾਂਟੋ ਵਿਖੇ ਹਰਜੀਤ ਸਿੰਘ ਜੰਜੂਆ ਨੇ ਦੱਸਿਆ ਕਿ ਉਨ੍ਹਾਂ ਨੇ ਖੰਨਾ ਵਿਖੇ ਆਪਣੇ 20 ਕਮਰਿਆਂ ਦਾ ਕਿਰਾਇਆ 1 ਮਹੀਨੇ ਵਾਸਤੇ ਛੱਡ ਦਿੱਤਾ ਹੈ ਅਤੇ ਕਿਰਾਏਦਾਰਾਂ ਨੂੰ ਫ਼ੋਨ ਕਰਕੇ ਮਨ ਤਕੜਾ ਰੱਖਣ ਦਾ ਹੌਸਲਾ ਦਿੱਤਾ ਹੈ ਸ. ਜੰਜੂਆ ਨੇ ਇਹ ਵੀ ਆਖਿਆ ਕਿ ਜੇਕਰ ਹਾਲਾਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਹੋਰ ਕਿਰਾਇਆ ਮੁਆਫ਼ ਕਰਨਾ ਪਿਆ ਤਾਂ ਢਿੱਲ ਨਹੀਂ ਦਿਖਾਈ ਜਾਵੇਗੀ ਕਿਉਂਕਿ ਇਹ ਸਮਾਂ ਇਕ ਦੂਸਰੇ ਦੀ ਮਦਦ ਵਾਸਤੇ ਨਾਲ ਖੜਨ ਦਾ ਹੈ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੈਨੇਡਾ ਦੇ ਬਹੁਤ ਸਾਰੇ ਪੰਜਾਬੀ ਦਰਿਆ ਦਿਲੀ ਨਾਲ ਪੰਜਾਬ ਵਿਚ ਫ਼ੋਨ ਕਰਕੇ ਆਪਣੇ ਕਿਰਾਏਦਾਰਾਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ¢

Post Views: 223
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Canada congress akali dal newsCanada crime newsCanada criminal newsCanada diya Punjabi khabranCanada government latest newsCanada govt. newsCanada latest newsCanada Live latest newsCanada live updatesCanada live viral newsCanada live viral videoCanada newsCanada punjabi latest newsCanada punjabi politicscrime news in Canadacriminal story of canadainternational Canada latest news channeljust now Canada newsLatest News and Updates on Canadapress ki takatpress ki taquattop 10 Canada newspaperstop ten Canada daily punjabi newspapers listtoronto news
ShareTweetPin
Previous Post

ਕੋਰੋਨਾ ਦੀ ਬੀਮਾਰੀ ਤੋਂ ਨਿਪਟਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਨਾਂ, ਸਮਾਜਿਕ ਧਾਰਮਿਕ ਸੰਕਠਨਾਂ ਦਾ ਭਰਪੂਰ ਸਹਿਯੋਗ ਲੈਣ – ਰਾਸ਼ਟਰਪਤੀ ਸ੍ਰੀ ਕੋਵਿੰਦ

Next Post

Punjab government suspends all toll plazas till lockdown: PWD minister

Related Posts

पत्नी को बचाने आग में कूद पड़ा सेना का जवान, इलाज के दौरान मौत; गांव में गम का माहौल
BREAKING

पत्नी को बचाने आग में कूद पड़ा सेना का जवान, इलाज के दौरान मौत; गांव में गम का माहौल

0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

0
रमनदीप सिंह थापर को जन्मदिन की बधाई: हरमीत सिंह कालका
BREAKING

रमनदीप सिंह थापर को जन्मदिन की बधाई: हरमीत सिंह कालका

0
Next Post
Punjab government suspends all toll plazas till lockdown: PWD minister

Punjab government suspends all toll plazas till lockdown: PWD minister

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove

Follow Us