Tuesday, May 20, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home Education

ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਸੱਤ ਰੋਜ਼ਾ ਐੱਨ. ਐੱਸ .ਐੱਸ. ਕੈਂਪ ਦਾ ਸਫਲਤਾ ਪੂਰਵਕ ਸਮਾਪਨ

admin by admin
in Education, PUNJAB
Reading Time: 1 min read
A A
0
ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਸੱਤ ਰੋਜ਼ਾ ਐੱਨ. ਐੱਸ .ਐੱਸ. ਕੈਂਪ ਦਾ ਸਫਲਤਾ ਪੂਰਵਕ ਸਮਾਪਨ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ -18 ਮਾਰਚ
-ਡਾ. ਜਗਮੋਹਨ ਸ਼ਰਮਾ
– ਪ੍ਰੈੱਸ ਕੀ ਤਾਕਤ ਬਿਊਰੋ
ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ ਕਾਲਜ ਦੇ ਹਰਮਨ ਪਿਆਰੇ  ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਦੀ ਯੋਗ  ਅਗਵਾਈ ਹੇਠ ਚੱਲ ਰਿਹਾ ਸੱਤ ਰੋਜ਼ਾ  ਐਨ.ਐੱਸ.ਐੱਸ ਕੈਂਪ ਅੱਜ ਸਫਲਤਾ ਪੂਰਵਕ ਸਮਾਪਤ ਹੋਇਆ। ਸਮਾਪਤੀ ਸਮਾਰੋਹ ਵਿਚ ਬਤੌਰ  ਮੁੱਖ ਮਹਿਮਾਨ ਡਾ. ਐੱਸ.ਕੇ.ਕੌਂਸਿਕ, ਮੈਂਬਰ ਪੰਜਾਬ ਐਜ਼ੂਕੇਸ਼ਨਲ ਟਿ੍ਬਿਊਨਲ  ਅਤੇ ਵਿਸ਼ੇਸ਼ ਮਹਿਮਾਨ ਡਾ.ਜਗਮੋਹਨ ਸ਼ਰਮਾ, ਰਿਟਾ. ਪ੍ਰੋਫੈਸਰ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਨੇ ਸ਼ਿਰਕਤ ਕੀਤੀ । ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਇਸ ਕੈਂਪ ਦੀ ਸਫਲਤਾ ਲਈ ਐਨ.ਐੱਸ.ਐੱਸ ਕੈਂਪ ਦੇ ਮੁੱਖ ਸੰਚਾਲਕ ਡਾ.ਬਲਵਿੰਦਰ ਸਿੰਘ, ਡਾ.ਹਰਦੀਪ ਕੌਰ ਸੈਣੀ, ਪ੍ਰੋ. ਯਸ਼ਪ੍ਰੀਤ ਸਿੰਘ ਅਤੇ ਐਨ.ਐੱਸ.ਐੱਸ. ਵਲੰਟੀਅਰਜ  ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਐੱਨ.ਐੱਸ.ਐੱਸ. ਕੈਂਪਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਕਿਹਾ ਸੀ  ਕਿ ਅਜਿਹੇ ਕੈਂਪ   ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਚਰਿੱਤਰ ਨਿਰਮਾਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ । ਮੁੱਖ ਮਹਿਮਾਨ ਡਾ. ਐੱਸ.ਕੇ.ਕੌਸ਼ਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਨ.ਐੱਸ.ਐੱਸ. ਵਿਦਿਆਰਥੀਆਂ ਵਿਚ ਸੇਵਾ ਭਾਵ ਰੱਖਣ ਅਤੇ ਸਮਾਜ ਦੀ ਭਲਾਈ ਲਈ  ਪ੍ਰੇਰਨਾਦਾਇਕ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਵਿਦਿਆਰਥੀ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਦਾਰੀ ਸਮਝਦੇ ਹੋਏ ਹਰੇਕ ਵਰਗ ਦੇ ਨਾਗਰਿਕ ਦੀ ਸਹਾਇਤਾ ਕਰਨੀ ਚਾਹੀਦੀ ਹੈ। ਡਾ.ਜਗਮੋਹਨ ਸ਼ਰਮਾ ਨੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸੱਚੀ ਲਗਨ ਅਤੇ ਮਿਹਨਤ ਦੇ ਨਾਲ ਹੀ ਹਰੇਕ  ਵਿਦਿਆਰਥੀ ਸਫਲਤਾ  ਹਾਸਲ ਕਰ ਸਕਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਵੀ  ਕੀਤਾ ਗਿਆ ਅਤੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਜ਼ ਗਰੁੱਪਾਂ ਨੂੰ ਟਰਾਫੀਆਂ ਨਾਲ ਨਿਵਾਜ਼ਿਆ  ਗਿਆ। ਲਵਪ੍ਰੀਤ ਸਿੰਘ (ਬੀ.ਐਡ. ਭਾਗ ਦੂਜਾ) ਅਤੇ ਨੇਹਾ (ਬੀ.ਐਡ. ਭਾਗ ਪਹਿਲਾ) ਨੂੰ ਸਰਵਸ਼੍ਰੇਸ਼ਠ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਵਿਚ ਡਾ. ਸਤੀਸ਼ ਕੁਮਾਰ, ਪ੍ਰੋ. ਦੀਪਿਕਾ ਰਾਜਪਾਲ, ਸ੍ਰੀ ਰੁਪਿੰਦਰ ਸਿੰਘ (ਲਾਇਬ੍ਰੇਰੀਅਨ) ਅਤੇ ਸ੍ਰੀ ਰਾਜੇਸ਼ ਰਾਣਾ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਡਾ.ਹਰਦੀਪ ਕੌਰ ਸੈਣੀ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ।

RelatedPosts

मुख्यमंत्री ने समालखा में सेवा साधना एवं ग्राम विकास केन्द्र परिसर में ऋषिकुलम् वेलनेस सेंटर का किया उद्घाटन

देश के बहादुर सैनिकों ने साहस, निष्ठा और अनुशासन के साथ ‘ऑपरेशन सिंदूर’ को दिया अंजाम: मुख्यमंत्री

पुलिस ने पंजाबी संगीत निर्माता के आवास पर गोलीबारी में शामिल संदिग्धों की पहचान कर ली है।

केंद्रीय रेल एवं खाद्य प्रसंस्करण उद्योग राज्य मंत्री रवनीत बिट्टू ने प्रधानमंत्री नरेंद्र मोदी से मुलाकात की

नशा सप्लाई करने वालों, डीलरों और खरीदारों के पूरे नेटवर्क का पता लगाया जाएगा: एसएसपी अभिमन्यु राणा

पंजाब स्कूल एजुकेशन बोर्ड ने दसवीं का रिजल्ट घोषित कर दिया है

पंजाब स्कूल एजुकेशन बोर्ड ने दसवीं का रिजल्ट घोषित कर दिया है

0
ADVERTISEMENT
Post Views: 126
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

विश्व शांति सेवा एवं सम्मान संगठन अंबाला शहर की टीम बल्लभ विहार योगा क्लास में पहुंची जहां पर प्रेम पूर्वक सभी ने मिलकर सांस्कृतिक रंगारंग कार्यक्रम प्रस्तुत किए।

Next Post

हरियाणा में हंटर वाली होली की हर जुबान पर चर्चा

Related Posts

मुख्यमंत्री ने समालखा में सेवा साधना एवं ग्राम विकास केन्द्र परिसर में ऋषिकुलम् वेलनेस सेंटर का किया उद्घाटन
BREAKING

मुख्यमंत्री ने समालखा में सेवा साधना एवं ग्राम विकास केन्द्र परिसर में ऋषिकुलम् वेलनेस सेंटर का किया उद्घाटन

0
देश के बहादुर सैनिकों ने साहस, निष्ठा और अनुशासन के साथ ‘ऑपरेशन सिंदूर’ को दिया अंजाम: मुख्यमंत्री
BREAKING

देश के बहादुर सैनिकों ने साहस, निष्ठा और अनुशासन के साथ ‘ऑपरेशन सिंदूर’ को दिया अंजाम: मुख्यमंत्री

0
पुलिस ने पंजाबी संगीत निर्माता के आवास पर गोलीबारी में शामिल संदिग्धों की पहचान कर ली है।
BREAKING

पुलिस ने पंजाबी संगीत निर्माता के आवास पर गोलीबारी में शामिल संदिग्धों की पहचान कर ली है।

0
केंद्रीय रेल एवं खाद्य प्रसंस्करण उद्योग राज्य मंत्री रवनीत बिट्टू ने प्रधानमंत्री नरेंद्र मोदी से मुलाकात की
BREAKING

केंद्रीय रेल एवं खाद्य प्रसंस्करण उद्योग राज्य मंत्री रवनीत बिट्टू ने प्रधानमंत्री नरेंद्र मोदी से मुलाकात की

0
नशा सप्लाई करने वालों, डीलरों और खरीदारों के पूरे नेटवर्क का पता लगाया जाएगा: एसएसपी अभिमन्यु राणा
BREAKING

नशा सप्लाई करने वालों, डीलरों और खरीदारों के पूरे नेटवर्क का पता लगाया जाएगा: एसएसपी अभिमन्यु राणा

0
पंजाब स्कूल एजुकेशन बोर्ड ने दसवीं का रिजल्ट घोषित कर दिया है
BREAKING

पंजाब स्कूल एजुकेशन बोर्ड ने दसवीं का रिजल्ट घोषित कर दिया है

0
Next Post
हरियाणा में हंटर वाली होली की हर जुबान पर चर्चा

हरियाणा में हंटर वाली होली की हर जुबान पर चर्चा

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us