Thursday, September 10, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home HARYANA

ਹਰਿਆਣਾ ਸਰਕਾਰ ਨੇ ਸੂਬੇ ਵਿਚ ਨੋਵਲ ਕੋਰੋਨਾ ਵਾਇਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਜਿਲਿਆਂ ਵਿਚ ਤੈਨਾਤ ਕੀਤਾ

admin by admin
in HARYANA
Reading Time: 1 min read
A A
0
ਲਾਕਡਾਉਨ ਫੇਜ 3 :  4 ਮਈ ਵਲੋਂ 17 ਮਈ 2020 ,  ਸਿਰਫ ਸਵੇਰੇ 7 ਤੋਂ ਸ਼ਾਮ 7 ਵਜੇ  ਦੇ ਵਿੱਚ ਬਾਹਰ ਨਿਕਲ ਸਕਣਗੇ ਲੋਕ
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
कल का पंचांग

कल का पंचांग

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा

ई-20 पेट्रोल से वाहनों के नुकसान का मुद्दा पंजाब विधानसभा में गूंजा

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ 9 ਜੂਨ (ਪੀਤੰਬਰ ਸ਼ਰਮਾ) – ਹਰਿਆਣਾ ਸਰਕਾਰ ਨੇ ਸੂਬੇ ਵਿਚ ਨੋਵਲ ਕੋਰੋਨਾ ਵਾਇਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਨਿਰੀਖਣ ਤੇ ਸਮੀਖਿਆ ਕਰਨ ਅਤੇ ਕੋਰੋਨਾ ਵਾਇਰਸ ਫੈਲਣ ਦੀ ਦਰ ਦੇ ਆਂਕਲਨ ਦੇ ਆਧਾਰ ‘ਤੇ ਜਿਲਿਆਂ ਵਿਚ ਲੋਂੜੀਦੀ ਭਾਵੀ ਪ੍ਰਬੰਧ ਕਰਨ ਦੀ ਯੋਜਨਾ ਬਣਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਜਿਲਿਆਂ ਵਿਚ ਤੈਨਾਤ ਕੀਤਾ ਹੈ ਜੋ ਇੰਨਾਂ ਜਿਲਿਆਂ ਵਿਚ ਘੱਟੋਂ ਘੱਟ ਦੋ ਦਿਨ ਅਤੇ ਲਗਾਤਾਰ ਦੋ ਰਾਤਾਂ ਤਕ ਦੌਰਾ ਕਰਨਗੇ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਕੰਮ ਲਈ ਹਰਿਆਣਾ ਖਣਿਜ ਲਿਮਟਿਡ, ਨਵੀਂ ਦਿੱਲੀ ਦੇ ਚੇਅਰਮੈਨ ਸੁਨਿਲ ਕੁਮਾਰ ਗੁਲਾਟੀ ਨੂੰ ਜਿਲਾ ਨੂੰਹ, ਮਾਲ ਤੇ ਆਪਦਾ ਪ੍ਰਬੰਧਨ ਅਤੇ ਚੱਕਬੰਦੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਵਿਜੈ ਵਰਧਨ ਨੂੰ ਜਿਲਾ ਗੁਰੂਗ੍ਰਾਮ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਜਿਲਾ ਫਰੀਦਾਬਾਦ, ਵਣ ਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੂੰ ਜਿਲਾ ਰੋਹਤਕ, ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੂੰ ਜਿਲਾ ਯਮੁਨਾਨਗਰ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ.ਗੁਪਤਾ ਨੂੰ ਜਿਲਾ ਕੁਰੂਕਸ਼ੇਤਰ, ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ ਨੂੰ ਜਿਲਾ ਕੈਥਲ ਅਤੇ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ ਨੂੰ ਜਿਲਾ ਭਿਵਾਨੀ ਵੰਡ ਕੀਤਾ ਹੈ|
ਇਸ ਤਰਾਂ, ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਨੂੰ ਜਿਲਾ ਪਲਵਲ, ਆਬਕਾਰੀ ਤੇ ਕਰਾਧਾਨ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ ਨੂੰ ਜਿਲਾ ਝੱਜਰ, ਪਸ਼ੂ}ਪਾਲਣ ਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਰਾਜਾ ਸ਼ੇਖਰ ਵੰਡਰੂ ਨੂੰ ਜਿਲਾ ਰਿਵਾੜੀ ਤੇ ਮਹੇਂਦਰਗੜ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਤੇ ਕਰਨਾਲ ਮੰਡਲ ਕਮਿਸ਼ਨਰ ਵਿਨੀਤ ਗਰਗ ਨੂੰ ਜਿਲਾ ਕਰਨਾਲ, ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਪ੍ਰਧਾਨ ਸਕੱਤਰ ਏ.ਕੇ.ਸਿੰਘ ਨੂੰ ਜਿਲਾ ਸੋਨੀਪਤ ਅਤੇ ਚੋਣ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ ਨੂੰ ਜਿਲਾ ਜੀਂਦ ਵੰਡ ਕੀਤਾ ਹੈ| ਇਸ ਤੋਂ ਇਲਾਵਾ, ਬਾਕੀ ਜਿਲਿਆਂ ਪੰਚਕੂਲਾ, ਅੰਬਾਲਾ, ਫਤਿਹਾਬਾਦ, ਚਰਖੀ ਦਾਦਰੀ, ਪਾਣੀਪਤ, ਸਿਰਸਾ ਅਤੇ ਹਿਸਾਰ ਦੇ ਸਬੰਧਤ ਇੰਚਾਰ ਅਧਿਕਾਰੀ ਕੋਵਿਡ 19 ਨਾਲ ਜੁੜੀ ਰਿਪੋਰਟ ਪੇਸ਼ ਕਰਨਗੇ|
ਬੁਲਾਰੇ ਨੇ ਦਸਿਆ ਕਿ ਇੰਨਾਂ ਅਧਿਕਾਰੀਆਂ ਵੱਲੋਂ ਹਰੇਕ ਕੰਟੇਨਮੈਂਟ ਜੋਨ ਵਿਚ ਸਿਹਤ ਵਿਭਾਗ ਅਤੇ ਸਬੰਧਤ ਜਿਲਾ ਪ੍ਰਸ਼ਾਸਨ ਦੇ ਸਾਰੇ ਦਿਸ਼ਾ-ਨਿਦੇਸ਼ਾਂ ਦੇ ਅਸਲ ਲਾਗੂਕਰਨ ਦੇ ਨਾਲ-ਨਾਲ ਜਨਤਕ ਥਾਂਵਾਂ ‘ਤੇ ਮਾਸਕ ਪਹਿਨਣ ਦੇ ਸਬੰਧ ਵਿਚ ਜਾਰੀ ਸਿਹਤ ਵਿਭਾਗ ਦੀ ਨੋਟੀਫਿਕੇਸ਼ਨ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਸਬੰਧ ਵਿਚ ਗ੍ਰਹਿ ਵਿਭਾਗ ਤੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਵੱਖ-ਵੱਖ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਦੇ ਅਸਲ ਲਾਗੂਕਰਨ ਦਾ ਲੇਖਾ ਪ੍ਰੀਖਿਅਣ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਉਹ ਜਿਲਿ•ਆਂ ਵਿਚ ਹਰੇਕ ਕੋਵਿਡ ਕੇਅਰ ਸੈਂਟਰ ਦੇ ਨਾਲ-ਨਾਲ ਹਰੇਕ ਜਨਤਕ ਤੇ ਜਨਤਕ ਅਤੇ ਸਮੂਹਿਕ ਕਵਾਰੇਂਟੀਨ ਸਹੂਲਤ ਤੇ ਆਇਸੋਲੇਸ਼ਨ ਵਾਰਡ ਵਿਚ ਸਾਰੀਆਂ ਲੋਂੜੀਦੀ ਸਹੂਲਤਾਂ ਅਤੇ ਸਾਰੇ ਨਿੱਜੀ ਤੇ ਜਨਤਕ ਹਸਪਤਾਲਾਂ ਵਿਚ ਸਾਰੇ ਵੰਟੀਲੇਟਰਾਂ, ਆਈਸੀਯੂ ਬੈਡਾਂ ਅਤੇ ਨਾਨ-ਆਈਸੀਯੂ ਵਾਰਡਾਂ ਵਿਚ ਬਿਸਤਰ ਨਾਲ ਲਗੀ ਅਕਾਸੀਜਨ ਸਹੂਲਤ ਦੀ ਵੀ ਜਾਂਚ ਕਰਨਗੇ|
ਉਨਾਂ ਦਸਿਆ ਕਿ ਜਿਲਿ•ਆਂ ਵਿਚ ਤੈਨਾਤ ਅਧਿਕਾਰੀਆਂ ਵੱਲੋਂ ਕੋਵਿਡ 19 ਦੇ ਸਾਰੇ ਮਰੀਜਾਂ ਦੀ ਟੈਸਟਿੰਗ, ਆਈਸੋਲੇਸ਼ਨ ਅਤੇ ਇਲਾਜ ਲਈ ਮਹੁੱਇਆ ਸਾਰੇ ਸਰੋਤਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਉਨਾਂ ਨੂੰ ਮੌਜੂਦਾ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੀ ਦਰ ਦੇ ਆਧਾਰ ‘ਤੇ ਅਗਲੇ ਕੁਝ ਹਫਤਿਆਂ ਦੌਰਾਨ ਜਿੰਨਾਂ ਸਾਧਨਾਂ ਦੀ ਲੋਂੜ ਹੋਵੇਗੀ, ਉਨਾਂ ਦੇ ਅਨੁਮਾਨ ਤਿਆਰ ਕਰਨੇ ਹੋਣਗੇ ਅਤੇ ਇਸ ਆਕਲਨ ਦੇ ਆਧਾਰ ‘ਤੇ ਵੈਟੀਲੇਟਰਾਂ, ਆਈਸੀਯੂ ਬੈਡ, ਆਕਸੀਜਨ ਸਹੂਲਤ ਦੇ ਨਾਲ ਨਾਨ-ਆਈਸੀਯੂ ਬੈਡ ਅਤੇ ਕਰਾਵਟੀਨ ਤੇ ਆਈਸੋਲੇਸ਼ਨ ਸਹੂਲਤਾਂ ਦੇ ਵਿਸਥਾਰ ਦੀ ਸੰਭਾਵਨਾਵਾਂ ਦੀ ਪਛਾਣ ਕਰਨੀ ਹੋਵੇਗੀ|
ਬੁਲਾਰੇ ਨੇ ਦਸਿਆ ਕਿ ਇੰਨਾਂ ਅਧਿਕਾਰੀਆਂ ਨੂੰ ਜਿਲਿ•ਆਂ ਦਾ ਦੌਰਾ ਕਰਨ ਤੋਂ ਬਾਅਦ ਚੰਡੀਗੜ ਵਾਪਿਸ ਆਉਣ ਦੇ 24 ਘੰਟਿਆਂ ਅੰਦਰ ਆਪਣੀ ਲਿਖਤ ਰਿਪੋਰਟ ਮੁੱਖ ਸਕੱਤਰ ਦਫਤਰ ਨੂੰ ਭੇਜੀ ਹੋਵੇਗੀ|

Post Views: 100
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਐਸਵਾਈਐਲ ਨਹਿਰ ਤੇ ਹਾਂਸੀ-ਬੁਟਾਨਾ ਨਹਿਰ ਵਿਚ ਪਾਣੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ – ਮੁੱਖ ਮੰਤਰੀ

Next Post

ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ 19 ਆੱਨਲਾਈਨ ਸੈਸ਼ਨ ਆਯੋਜਿਤ ਕੀਤੇ – ਓਪੀ ਸੋਨੀ

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
कल का पंचांग
BREAKING

कल का पंचांग

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
Next Post
ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ 19 ਆੱਨਲਾਈਨ ਸੈਸ਼ਨ ਆਯੋਜਿਤ ਕੀਤੇ – ਓਪੀ ਸੋਨੀ

ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ 19 ਆੱਨਲਾਈਨ ਸੈਸ਼ਨ ਆਯੋਜਿਤ ਕੀਤੇ - ਓਪੀ ਸੋਨੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us