Thursday, August 6, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home BREAKING

ਪ੍ਰਧਾਨਮੰਤਰੀ ਮੋਦੀ ਦੇ ਲੇਹ ਦੌਰੇ ਨੇ ਚੀਨ ਨੂੰ ਦਿੱਤਾ ਸਖਤ ਸੰਦੇਸ਼

admin by admin
in BREAKING
Reading Time: 1 min read
A A
0
ਪ੍ਰਧਾਨਮੰਤਰੀ ਮੋਦੀ ਦੇ ਲੇਹ ਦੌਰੇ ਨੇ ਚੀਨ ਨੂੰ ਦਿੱਤਾ ਸਖਤ ਸੰਦੇਸ਼
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
कल का पंचांग

कल का पंचांग

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा

ई-20 पेट्रोल से वाहनों के नुकसान का मुद्दा पंजाब विधानसभा में गूंजा

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link
ਸੁਭਾਸ਼ ਭਾਰਤੀ (ਅਡੀਟਰ ਇਨ ਚੀਫ, ਪ੍ਰੈਸ ਕੀ ਤਾਕਤ)

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲੇਹ ਪੁੱਜ ਕੇ ਫ਼ੌਜ ਦਾ ਹੌਸਲਾ ਵਧਾਇਆ ਅਤੇ ਚੀਨ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਉਸਦੀ ਦਾਦਾਗਿਰੀ ਨਹੀਂ ਚੱਲਣ ਦੇਵੇਗਾ। ਗਲਵਾਨ ਖ਼ੂਨੀ ਕਾਂਡ ਤੋਂ 18 ਦਿਨਾਂ ਬਾਅਦ ਪ੍ਰਧਾਨ ਮੰਤਰੀ ਨੇ 11 ਹਜ਼ਾਰ ਫੁੱਟ ਦੀ ਉੱਚਾਈ ‘ਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਭਾਸ਼ਣ ਨਾਲ ਉਨ੍ਹਾਂ ‘ਚ ਜੋਸ਼ ਭਰ ਦਿੱਤਾ। ਮੋਦੀ ਨੇ ਕਿਹਾ ਕਿ ਵਿਸਥਾਰਵਾਦ ਨੇ ਮਨੁੱਖਤਾ ਨੂੰ ਤਬਾਹ ਕਰ ਦਿੱਤਾ ਹੈ। ਇਤਿਹਾਸ ਦਰਸਾਉਂਦਾ ਹੈ ਕਿ ਅਜਿਹੀਆਂ ਸਾਮਰਾਜੀ ਤਾਕਤਾਂ ਅਲੋਪ ਹੋ ਗਈਆਂ ਹਨ। ਮੋਦੀ ਦਾ ਇਹ ਸੁਨੇਹਾ ਚੀਨ ਨੂੰ ਸਮਝਣਾ ਚਾਹੀਦਾ ਹੈ ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਕਿਹਾ ਕਿ ਤੁਹਾਡਾ ਹੌਸਲਾ ਤੁਹਾਡੀ ਬਹਾਦਰੀ ਤੇ ਤੁਹਾਡਾ ਸਮਰਪਣ ਲਾਸਾਨੀ ਹੈ। ਪ੍ਰਧਾਨ ਮੰਤਰੀ ਦੇ ਇਸ ਅਚਨਚੇਤੀ ਦੌਰੇ ਦਾ ਅਸਰ ਸਿਰਫ਼ ਜਵਾਨਾਂ ‘ਤੇ ਨਹੀਂ­ ਬਲਕਿ ਪੂਰੇ ਦੇਸ਼ ਤੇ ਦੁਨੀਆ ‘ਤੇ ਪਵੇਗਾ। ਭਾਰਤ ਸਰਕਾਰ ਇਸ ਮਾਮਲੇ ‘ਚ ਚੀਨ ਨੂੰ ਘੇਰ ਰਹੀ ਹੈ।
ਸਰਕਾਰ ਇਹ ਦੱਸ ਰਹੀ ਹੈ ਕਿ ਇਹ ਵਿਵਾਦ ਸਿਰਫ਼ ਚੀਨ ਵੱਲੋਂ ਹੀ ਖੜ੍ਹਾ ਕੀਤਾ ਗਿਆ ਹੈ ਜਿਸ ਜਗ੍ਹਾ ‘ਤੇ ਚੀਨ ਕਬਜ਼ੇ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਭਾਰਤ ਦੀ ਸੀ,­ ਹੈ ਤੇ ਰਹੇਗੀ। ਦਰਅਸਲ, ਇਸ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸਥਿਤੀ ਸਪਸ਼ਟ ਕੀਤੀ ਹੈ ਕਿ ਭਾਰਤ ਉਸ ਜ਼ਮੀਨ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਮੁੱਦੇ ਨੂੰ ਲੈ ਕੇ ਜਿਹੜੇ ਮੁਲਕ ਭੰਬਲਭੂਸੇ ‘ਚ ਹਨ ਉਹ ਵੀ ਸਮਝ ਲੈਣ ਕਿ ਭਾਰਤ ਦਾ ਰੁਖ਼ ਕੀ ਹੈ? ਇਸ ਦੌਰੇ ਦੇ ਜ਼ਰੀਏ­ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਇਹ ਭਾਰਤ ਦਾ ਉਹ ਖੇਤਰ ਹੈ­ ਜਿੱਥੇ ਨਾ ਸਿਰਫ ਫ਼ੌਜ ਖੜ੍ਹੀ ਹੈ­ ਬਲਕਿ ਉਸ ਥਾਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਮੌਜੂਦ ਹੈ। ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੋਦੀ ਨੇ ਫ਼ੌਜ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਜੇ ਜ਼ਮੀਨੀ ਪੱਧਰ ‘ਤੇ ਕੁਝ ਹੁੰਦਾ ਹੈ ਤਾਂ ਭਾਰਤ ਸਰਕਾਰ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਉਸਦੇ ਨਾਲ ਹਨ। ਹੁਣ ਚੀਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਆਪਣੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਛੱਡੇਗਾ।
ਸਾਰਾ ਲੱਦਾਖ ਭਾਰਤ ਦਾ ਹੈ। ਮੋਦੀ ਨੇ ਫ਼ੌਜ ਨਾਲ ਗੱਲਬਾਤ ‘ਚ ਹਾਲਾਤ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ। ਰੱਖਿਆ ਮਾਹਿਰਾਂ ਮੁਤਾਬਕ ਜਵਾਨਾਂ ਤੋਂ ਹਾਲਾਤ ਬਾਰੇ ਸੁਣਨਾ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਦਾ ਵੀ ਪਤਾ ਲੱਗਦਾ ਹੈ ਅਤੇ ਕਈ ਵਾਰ ਲੋੜੀਂਦੇ ਮਹੱਤਵਪੂਰਨ ਫ਼ੈਸਲੇ ਤੁਰੰਤ ਹੋ ਜਾਂਦੇ ਹਨ। ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਹਰ 2-3 ਮਹੀਨਿਆਂ ਬਾਅਦ ਸਿਆਚਿਨ ਗਲੇਸ਼ੀਅਰ ਦਾ ਦੌਰਾ ਜ਼ਰੂਰ ਕਰਦੇ ਸਨ। ਉਹ ਸੈਨਿਕਾਂ ਲਈ ਫਲ ਅਤੇ ਕੇਕ ਵੀ ਲੈ ਕੇ ਜਾਂਦੇ ਸਨ। ਦੂਜੇ ਪਾਸੇ ਇਸ ਦੌਰੇ ਤੋਂ ਬਾਅਦ ਚੀਨ ਨੇ ਉਹੀ ਕਿਹਾ ਜੋ ਉਸ ਦੀ ਹਮੇਸ਼ਾ ਫ਼ਿਤਰਤ ਰਹੀ ਹੈ।
ਚੀਨ ਨੇ ਕਿਹਾ ਕਿ ਸਰਹੱਦ ‘ਤੇ ਤਣਾਅ ਘੱਟ ਕਰਨ ਲਈ ਫ਼ੌਜੀ ਤੇ ਕੂਟਨੀਤਕ ਪੱਧਰਾਂ ‘ਤੇ ਗੱਲਬਾਤ ਜਾਰੀ ਹੈ। ਇਸ ਸਮੇਂ ਕਿਸੇ ਵੀ ਪੱਖ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੋਵਾਂ ਦੇਸ਼ਾਂ ‘ਚ ਹੋਰ ਤਣਾਅ ਵਧੇ। ਭਾਰਤ ਨੂੰ ਹਮੇਸ਼ਾ ਧੋਖਾ ਦੇਣ ਵਾਲੇ ਚੀਨ ਨੂੰ ਇਹ ਯਾਦ ਨਹੀਂ ਕਿ ਪਿਛਲੇ ਦਿਨੀਂ ਜਦੋਂ ਗਲਵਾਨ ਵਿਚ ਉਸ ਵੱਲੋਂ ਭਾਰਤੀ ਫ਼ੌਜ ‘ਤੇ ਹਮਲਾ ਕੀਤਾ ਗਿਆ ਸੀ ਉਸ ਵੇਲੇ ਵੀ ਚੀਨ ਤੇ ਭਾਰਤ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਸੀ। ਭਾਰਤ ਸਰਕਾਰ ਨੂੰ ਚੀਨ ਦੇ ਕਿਸੇ ਵੀ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਚੀਨੀ ਐਪਸ ਬੰਦ ਕਰਨ ਤੋਂ ਬਾਅਦ ਭਾਰਤ ਵੱਲੋਂ ਉਸ ਨੂੰ ਇਹ ਇਕ ਹੋਰ ਸਖ਼ਤ ਸੁਨੇਹਾ ਦਿੱਤਾ ਗਿਆ ਹੈ। ਚੀਨ ਨੂੰ ਰਸਤੇ ‘ਤੇ ਲਿਆਉਣ ਲਈ ਅਜਿਹਾ ਕਰਨਾ ਸਮੇਂ ਦੀ ਮੰਗ ਹੈ।

Post Views: 344
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

कोरोना वायरस की बजाये लोगों को पुलिस द्वारा मास्क न पहनने के किए जाने वाले चालानों का ज्यादा सता रहा है डर

Next Post

ਐਨਐਸਐਸ ਵਲੰਟੀਅਰਾਂ, ਪੇਂਡੂ ਯੂਥ ਕਲੱਬਾਂ ਤੇ ਰੈਡ ਬਿਰਨ ਕਲੱਬਾਂ ਵੱਲੋਂ ਸਾਂਝਾ ਹੰਭਲਾ

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
कल का पंचांग
BREAKING

कल का पंचांग

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
Next Post
ਐਨਐਸਐਸ ਵਲੰਟੀਅਰਾਂ, ਪੇਂਡੂ ਯੂਥ ਕਲੱਬਾਂ ਤੇ ਰੈਡ ਬਿਰਨ ਕਲੱਬਾਂ ਵੱਲੋਂ ਸਾਂਝਾ ਹੰਭਲਾ

ਐਨਐਸਐਸ ਵਲੰਟੀਅਰਾਂ, ਪੇਂਡੂ ਯੂਥ ਕਲੱਬਾਂ ਤੇ ਰੈਡ ਬਿਰਨ ਕਲੱਬਾਂ ਵੱਲੋਂ ਸਾਂਝਾ ਹੰਭਲਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us