Friday, July 4, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਤਹਿਸੀਲ ਕੰਪਲੈਕਸ ਭਿੱਖੀਵਿੰਡ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਹਾਲਤ ਬੇਹੱਦ ਤਰਸਯੋਗ

admin by admin
in PUNJAB
Reading Time: 1 min read
A A
0
ਤਹਿਸੀਲ ਕੰਪਲੈਕਸ ਭਿੱਖੀਵਿੰਡ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਹਾਲਤ ਬੇਹੱਦ ਤਰਸਯੋਗ
ADVERTISEMENT

RelatedPosts

सिख रहित मर्यादा की पालना न करने वालों को जत्थेदार नियम कमेटी से हटाया जाये: ग्लोबल सिख कौंसिल द्वारा शिरोमणि कमेटी से अपील

तेजपाल सभ्रवाल 30 वर्ष की संतोषजनक सेवा के बाद सेवानिवृत्त

मुख्यमंत्री नायब सिंह सैनी ने गुजरात के पूर्व मुख्यमंत्री विजय रूपाणी के निधन पर व्यक्त की शोक संवेदना

हरियाणा के मुख्य सचिव अनुराग रस्तोगी ने की मेजबानी

मुख्यमंत्री के नेतृत्व में पंजाब कैबिनेट का ऐतिहासिक फैसला

पोषण जागृति माह में आयोजित होंगी कई प्रतियोगिताएं : अमनीत पी. कुमार

हरियाणा के नौकायन खिलाड़ियों ने राष्ट्रीय प्रतियोगिता में लहराया परचम

0
  • Facebook
  • Twitter
  • WhatsApp
  • Telegram
  • Facebook Messenger
  • Copy Link
ਭਿੱਖੀਵਿੰਡ/ਖਾਲੜਾ, 08 ਸਤੰਬਰ (ਰਣਬੀਰ ਸਿੰਘ)- ਭਿੱਖੀਵਿੰਡ ਤਹਿਸੀਲ ਕੰਪਲੈਕਸ ਅੰਦਰ ਲੋਕਾਂ ਦੀ ਸਹੂਲਤ ਲਈ ਬਣੇ ਬਾਥਰੂਮ ਅੱਜ ਕੱਲ੍ਹ ਬਦ ਤੋਂ ਬਦਤਰ ਹਾਲਾਤ ਵਿੱਚ ਦੇਖੇ ਜਾ ਸਕਦੇ ਹਨ । ਇੱਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਵਿਸ਼ਵ ਭਰ ਵਿੱਚ ਸਰਕਾਰਾਂ ਦਾ ਲੋਕਾਂ ਨੂੰ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਤਹਿਸੀਲ ਕੰਪਲੈਕਸ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਘਟੀਆ ਹਾਲਤ ਪ੍ਰਸ਼ਾਸਨ ਉੱਤੇ ਸਵਾਲੀਆ ਚਿੰਨ੍ਹ ਲਗਾ ਰਹੀ ਹੈ । ਬਾਥਰੂਮਾਂ ਅੰਦਰ ਪਾਣੀ ਦਾ ਕੋਈ ਖਾਸ ਪ੍ਰਬੰਧ ਨਾ ਹੋ ਕਾਰਨ ਹਮੇਸ਼ਾ ਗੰਦਗੀ ਨਾਲ  ਭਰੇ ਰਹਿੰਦੇ ਹਨ।ਇਸ ਤੋਂ ਇਲਾਵਾ ਜੇਕਰ ਔਰਤਾਂ ਵਾਲੇ ਬਾਥਰੂਮ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਖਸਤਾ ਹਾਲਤ “ਚ ਹੈ ਅਤੇ ਬਾਥਰੂਮ ਅੰਦਰ ਪਾਣੀ ਦਾ ਕੋਈ ਪ੍ਰਬੰਧ ਨਹੀ ਹੈ।ਇੱਥੇ ਵਰਨਣਯੋਗ ਹੈ ਕਿ ਇਸ ਤਹਿਸੀਲ ਨੂੰ ਲਗਪਗ 52 ਦੇ ਕਰੀਬ ਪਿੰਡ ਲੱਗਦੇ ਹਨ । ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਆਪਣਾ ਕੰਮ ਕਰਵਾਉਣ ਲਈ ਇੱਥੇ ਆਉਂਦੇ ਹਨ। ਜਿਨ੍ਹਾਂ ਵਿੱਚ ਔਰਤਾਂ ਮਰਦ ਅਤੇ ਸੀਨੀਅਰ ਸਿਟੀਜ਼ਨ ਆਉਂਦੇ ਹਨ। ਜਿਨ੍ਹਾਂ ਲਈ ਤਹਿਸੀਲ ਕੰਪਲੈਕਸ ਅੰਦਰ ਬਾਥਰੂਮਾਂ ਲਈ ਕੋਈ ਥਾਂ ਨਹੀਂ ਹੈ । ਇਨ੍ਹਾਂ ਬਾਥਰੂਮਾਂ ਦੀ ਤਰਸਯੋਗ ਹਾਲਾਤ ਦੇਖ ਕੇ ਲੱਗਦਾ ਹੈ । ਜਿਵੇਂ ਇਹ ਬਾਬਾ ਆਦਮ ਦੇ ਜ਼ਮਾਨੇ ਦੇ ਬਣੇ ਹੋਣ। ਇੱਥੇ ਜ਼ਿਕਰਯੋਗ ਹੈ ਕਿ ਤਹਿਸੀਲ ਕੰਪਲੈਕਸ ਦੇ ਅੰਦਰ ਤਹਿਸੀਲਦਾਰ ਦਫਤਰ ਵੀ ਮੌਜੂਦ ਹੈ ।
ADVERTISEMENT
Post Views: 130
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Always full of dirtBathroomBhikhiwindCorona epidemicEmphasize the heel topHundreds dailyHygiene awarenessInside the bathroomlatest newslatest updates on punjabNo special provision of waterpress ki taquat newspunjab newsTehsil ComplexTehsildar's office also presentThe whole worldtop 10 newsWorst case scenario
Previous Post

भारत में पिछले 24 घंटे में कोरोना ने मचाया कहर

Next Post

ਤਹਿਸੀਲ ਕੰਪਲੈਕਸ ਅੰਦਰ ਲੱਗੇ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਪਿਆ ਖਰਾਬ

Related Posts

सिख रहित मर्यादा की पालना न करने वालों को जत्थेदार नियम कमेटी से हटाया जाये: ग्लोबल सिख कौंसिल द्वारा शिरोमणि कमेटी से अपील
BREAKING

सिख रहित मर्यादा की पालना न करने वालों को जत्थेदार नियम कमेटी से हटाया जाये: ग्लोबल सिख कौंसिल द्वारा शिरोमणि कमेटी से अपील

0
तेजपाल सभ्रवाल 30 वर्ष की संतोषजनक सेवा के बाद सेवानिवृत्त
BREAKING

तेजपाल सभ्रवाल 30 वर्ष की संतोषजनक सेवा के बाद सेवानिवृत्त

0
मुख्यमंत्री नायब सिंह सैनी ने गुजरात के पूर्व मुख्यमंत्री विजय रूपाणी के निधन पर व्यक्त की शोक संवेदना
BREAKING

मुख्यमंत्री नायब सिंह सैनी ने गुजरात के पूर्व मुख्यमंत्री विजय रूपाणी के निधन पर व्यक्त की शोक संवेदना

0
हरियाणा के मुख्य सचिव अनुराग रस्तोगी ने की मेजबानी
BREAKING

हरियाणा के मुख्य सचिव अनुराग रस्तोगी ने की मेजबानी

0
मुख्यमंत्री के नेतृत्व में पंजाब कैबिनेट का ऐतिहासिक फैसला
BREAKING

मुख्यमंत्री के नेतृत्व में पंजाब कैबिनेट का ऐतिहासिक फैसला

0
पोषण जागृति माह में आयोजित होंगी कई प्रतियोगिताएं : अमनीत पी. कुमार
BREAKING

हरियाणा के नौकायन खिलाड़ियों ने राष्ट्रीय प्रतियोगिता में लहराया परचम

0
Next Post
ਤਹਿਸੀਲ ਕੰਪਲੈਕਸ ਅੰਦਰ ਲੱਗੇ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਪਿਆ ਖਰਾਬ

ਤਹਿਸੀਲ ਕੰਪਲੈਕਸ ਅੰਦਰ ਲੱਗੇ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਪਿਆ ਖਰਾਬ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us