Monday, July 14, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home BREAKING

ਜਲੰਧਰ ਮਸ਼ਹੂਰ ਰੈਸਟੋਰੈਂਟ ਦੇ ਮਾਲਕ ’ਤੇ ਹੋਇਆ ਫਰਾਡ ਦਾ ਕੇਸ ਦਰਜ

admin by admin
in BREAKING
Reading Time: 1 min read
A A
0
ਜਲੰਧਰ ਮਸ਼ਹੂਰ ਰੈਸਟੋਰੈਂਟ ਦੇ ਮਾਲਕ ’ਤੇ ਹੋਇਆ ਫਰਾਡ ਦਾ ਕੇਸ ਦਰਜ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

Web Desk-Harsimranjit Kaur

RelatedPosts

आज का हिन्दू पंचांग : दिनांक 16 अप्रैल 2022

पंचांग कैलेण्डर • आज का पंचांग

0
विद्यार्थी विकसित भारत के संकल्प को करें साकार — मुख्यमंत्री नायब सिंह सैनी

विद्यार्थी विकसित भारत के संकल्प को करें साकार — मुख्यमंत्री नायब सिंह सैनी

0
अल्काराज और सिनर विंबलडन में फिर से भिड़ने वाले हैं।

अल्काराज और सिनर विंबलडन में फिर से भिड़ने वाले हैं।

0
अमेरिका और चीन ने मलेशिया में चर्चा के दौरान सहयोग के महत्व पर जोर दिया।

अमेरिका और चीन ने मलेशिया में चर्चा के दौरान सहयोग के महत्व पर जोर दिया।

0
पोषण जागृति माह में आयोजित होंगी कई प्रतियोगिताएं : अमनीत पी. कुमार

रोज़गार मेला, पटियाला लोकोमोटिव वर्क्स : माननीय प्रधानमंत्री द्वारा राष्ट्रव्यापी भर्ती अभियान का शुभारंभ

0
बापू आसाराम जी के साथकों ने बड़ी धूमधाम से मनाई गुरु पूर्णिमा

बापू आसाराम जी के साथकों ने बड़ी धूमधाम से मनाई गुरु पूर्णिमा

0

ਜਲੰਧਰ, 19 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਹੈੱਡ ਕੁਆਰਟਰ ਦੇ ਮਾਲਕ ਪਤੀ-ਪਤਨੀ ਦੇ ਖ਼ਿਲਾਫ਼ ਥਾਣਾ 8 ’ਚ 8 ਲੱਖ 64 ਹਜ਼ਾਰ ਰੁਪਏ ਦਾ ਫਰਾਡ ਕਰਨ ਦਾ ਕੇਸ ਦਰਜ ਹੋਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੇਮ ਐੱਚ.ਪੀ. ਗੈਸ ਏਜੰਸੀ ਹੋਲਡਰ ਗੌਰਵ ਕਟਾਰੀਆ ਨੇ ਦੱਸਿਆ ਕਿ ਹੈੱਡ ਕੁਆਰਟਰ ਰੈਸਟੋਰੈਂਟ ਦੇ ਮਾਲਕ ਅਮਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਿਤੂ ਸਿੱਧੂ ਦੇ ਨਾਲ ਉਨ੍ਹਾਂ ਦਾ ਕਮਰਸ਼ੀਅਲ ਸਿਲੰਡਰ ਦਾ ਵਪਾਰ ਚੱਲਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਰੈਸਟੋਰੈਂਟ ਸਮੇਤ ਤਿੰਨ ਫਰਮਾਂ ਦੇ ਲਈ ਉਹ ਅਮਰਪ੍ਰੀਤ ਸਿੰਘ ਅਤੇ ਰਿਤੂ ਸਿੱਧੂ ਨੂੰ ਕਮਰਸ਼ੀਅਲ ਸਿਲੰਡਰ ਦਿੰਦੇ ਸਨ ਪਰ ਹੌਲੀ-ਹੌਲੀ ਕਰਕੇ ਉਨ੍ਹਾਂ ਦਾ ਬਕਾਇਆ 8 ਲੱਖ 65 ਹਜ਼ਾਰ 565 ਰੁਪਏ ਖੜ੍ਹਾ ਹੋ ਗਿਆ। ਕਈ ਵਾਰ ਪੈਸੇ ਮੰਗਣ ’ਤੇ ਉਨ੍ਹਾਂ ਨੇ ਪੈਸੇ ਦੇਣ ’ਤੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ :ਜਲੰਧਰ ’ਚ ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ

ADVERTISEMENT

ਗੌਰਵ ਕਟਾਰੀਆ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਪਰ 5 ਜਨਵਰੀ 2020 ਨੂੰ ਉਸੇ ਸ਼ਿਕਾਇਤ ਦੇ ਚੱਲਦੇ ਰਿਤੂ ਸਿਧੂ ਅਤੇ ਅਮਰਪ੍ਰੀਤ ਉਰਫ਼ ਰਾਜਨ ਸਿੰਘ ਨੇ ਉਨ੍ਹਾਂ ਨੂੰ 4 ਲੱਖ 50 ਹਜ਼ਾਰ ਦੇ 2 ਚੈੱਕ ਕੱਟ ਦੇ ਦੇ ਦਿੱਤੇ ਸਨ। ਉਨ੍ਹਾਂ ਨੇ ਇਹ ਵੀ ਸ਼ਰਤ ਰੱਖੀ ਸੀ ਕਿ ਉਨ੍ਹਾਂ ਵਲੋਂ ਕਹੇ ਜਾਣ ’ਤੇ ਵੀ ਇਹ ਚੈੱਕ ਬੈਂਕ ’ਚ ਨਹੀਂ ਲਗਾਏ ਗਏ। 1 ਸਾਲ 4 ਮਹੀਨੇ ਤੱਕ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਗੌਰਵ ਕਟਾਰੀਆ ਨੇ ਦੋਵੇਂ ਚੈੱਕ ਲਗਾਏ ਤਾਂ ਦੋਵੇ ਹੀ ਚੈੱਕ ਬਾਊਂਸ ਹੋ ਗਏ।

ਇਹ ਵੀ ਪੜ੍ਹੋ :ਸਿੰਘੂ ਕਤਲਕਾਂਡ: ਨਿਹੰਗ ਆਗੂ ਦੀਆਂ ਭਾਜਪਾ ਮੰਤਰੀ ਨਾਲ ਤਸਵੀਰਾਂ ਵਾਇਰਲ, ਕਤਲ ਮਾਮਲੇ ’ਚ ਨਵਾਂ ਮੋੜ, ਭੈਣ ਨੇ ਕੀਤਾ ਸਨਸਨੀਖੇਜ਼ ਖੁਲਾਸਾ

ਉਸ ਦੇ ਬਾਅਦ ਅਮਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਿਤੂ ਸਿੱਧੂ ਨੇ ਪੈਸੇ ਦੇਣ ਤੋਂ ਫ਼ਿਰ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ’ਚ ਪੁਲਸ ਕਮਿਸ਼ਨਰ ਨੂੰ ਫ਼ਿਰ ਸ਼ਿਕਾਇਤ ਕੀਤੀ ਗਈ। ਮਾਮਲੇ ਦੀ ਜਾਂਚ ਦੇ ਬਾਅਦ ਰਿਤੂ ਸਿੱਧੂ ਅਤੇ ਉਨ੍ਹਾਂਦੇ ਪਤੀ ਅਮਰਪ੍ਰੀਤ ਸਿੱਘੂ ਦੇ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ। ਫ਼ਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਤੂ ਸਿੱਧੂ ਇਕ ਵੱਡੇ ਲੀਡਰ ਦੇ ਕਰੀਬੀ ਰਿਸ਼ਤੇਦਾਰ ਵੀ ਹਨ।

ਦੱਸਿਆ ਜਾ ਰਿਹਾ ਹੈ ਕਿ ਹੈੱਡ ਕੁਆਰਟਰ ਰੈਸਟੋਰੈਂਟ ਪਹਿਲਾਂ ਨਿਊ ਜਵਾਹਰ ਨਗਰ ’ਚ ਹੋਇਆ ਕਰਦਾ ਸੀ ਪਰ ਹੁਣ ਉਹ ਕਿਊਰੋ ਮਾਲ ਸ਼ਿਫ਼ਟ ਹੋ ਚੁੱਕਾ ਹੈ।

Post Views: 132
  • Facebook
  • Twitter
  • WhatsApp
  • Telegram
  • Facebook Messenger
  • Copy Link
Tags: @Gaurav KatariaCheck bounceCommercial cylinder tradeCommissioner of PoliceCuero Mallfamous restaurant headquartersfraud caseFraud Case Filedfraud case registered against the owner of restaurantGas agency holder Gaurav KatariaHeadquarters RestaurantJalandharjalandhar newslatest newslatest news on punjablatest updateslatest updates on punjabNew Jawahar NagarPrem HP Gas agencypress ki taquat newspunjab latest newspunjab newsRestaurant owner Amarpreet Singh and his wife Ritu Sidhutop 10 news
Previous Post

ਜਲੰਧਰ ’ਚ ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ

Next Post

Valmiki Jayanti 2021: जानिए, कौन है महर्षि वाल्मीकि, क्यों मनाते हैं उनकी जयंती, असत्य से सत्य की मार्ग पर चलकर बने महाज्ञानी

Related Posts

आज का हिन्दू पंचांग : दिनांक 16 अप्रैल 2022
BREAKING

पंचांग कैलेण्डर • आज का पंचांग

0
विद्यार्थी विकसित भारत के संकल्प को करें साकार — मुख्यमंत्री नायब सिंह सैनी
BREAKING

विद्यार्थी विकसित भारत के संकल्प को करें साकार — मुख्यमंत्री नायब सिंह सैनी

0
अल्काराज और सिनर विंबलडन में फिर से भिड़ने वाले हैं।
BREAKING

अल्काराज और सिनर विंबलडन में फिर से भिड़ने वाले हैं।

0
अमेरिका और चीन ने मलेशिया में चर्चा के दौरान सहयोग के महत्व पर जोर दिया।
BREAKING

अमेरिका और चीन ने मलेशिया में चर्चा के दौरान सहयोग के महत्व पर जोर दिया।

0
पोषण जागृति माह में आयोजित होंगी कई प्रतियोगिताएं : अमनीत पी. कुमार
BREAKING

रोज़गार मेला, पटियाला लोकोमोटिव वर्क्स : माननीय प्रधानमंत्री द्वारा राष्ट्रव्यापी भर्ती अभियान का शुभारंभ

0
बापू आसाराम जी के साथकों ने बड़ी धूमधाम से मनाई गुरु पूर्णिमा
BREAKING

बापू आसाराम जी के साथकों ने बड़ी धूमधाम से मनाई गुरु पूर्णिमा

0
Next Post
Valmiki Jayanti 2021: जानिए, कौन है महर्षि वाल्मीकि, क्यों मनाते हैं उनकी जयंती, असत्य से सत्य की मार्ग पर चलकर बने महाज्ञानी

Valmiki Jayanti 2021: जानिए, कौन है महर्षि वाल्मीकि, क्यों मनाते हैं उनकी जयंती, असत्य से सत्य की मार्ग पर चलकर बने महाज्ञानी

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us