ਇਸਲਾਮਾਬਾਦ, 18 ਅਗਸਤ (ਪ੍ਰੈਸ ਕਿ ਤਾਕਤ ਬਿਊਰੋ ): ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਮਰਾਨ ਸਰਕਾਰ ਨੇ ਤਾਲਿਬਾਨ ਦੇ ਸਰਗਰਮ ਮੈਂਬਰ ਮੁੱਲਾ ਮੁਹੰਮਦ ਰਸੂਲ ਨੂੰ ਰਿਹਾ ਕਰ ਦਿੱਤਾ ਗਿਆ ਹੈ। ਮੁੱਲਾ ਮੁਹੰਮਦ ਰਸੂਲ ਪਿਛਲੇ ਪੰਜ ਸਾਲ ਤੋਂ ਜੇਲ੍ਹ ਵਿਚ ਬੰਦ ਸੀ। ਤਾਲਿਬਾਨ ਤੋਂ ਵੱਖ ਹੋਣ ਅਤੇ ਇਕ ਨਵਾਂ ਗੁੱਟ ਬਣਾਉਣ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਹੁਣ ਉਹ ਰਿਹਾ ਹੋ ਕੇ ਤਾਲਿਬਾਨ ਵਿਚ ਵਾਪਸ ਪਰਤ ਆਇਆ ਹੈ।
ADVERTISEMENT