ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) : ਕੱਲ ਰਾਤ ਮਿਤੀ 1/05/2020 ਨੂੰ ਪਟਿਆਲਾ ਦੀ ਪਾਰਸ ਰਾਇਸ ਮਿੱਲ ਜੋ ਕਿ ਪੰਜਾਬ ਸਰਕਾਰ ਵੱਲੋਂ ਕਣਕ ਸੀਜਨ 2020-21
ਮੰਡੀ ਯਾਰਡ ਘੋਸ਼ਿਤ ਹੈ ਅਤੇ PSWC ਦੀ ਖਰੀਦ ਹੈ ਵਿਖੇ ਤਕਰੀਬਨ 20-25 ਅਣਪਛਾਤੇ ਵਿਅਕਤੀਆਂ ਵੱਲੋਂ ਡਾਕਾ ਮਾਰ ਕੇ ਲੱਟ ਖੋਹ ਕਰਕੇ ਸਾਰੀ ਲੇਬਰ ਨੂੰ ਬੰਦੀ ਬਣਾਇਆ ਗਿਆ ਅਤੇ ਮੋਕੇ ਤੇ ਪਹੰਚੇ ਵੇਅਰਹਾਊਸ ਦੇ ਖਰੀਦ ਅਧਿਕਾਰੀ ਮੁੱਖਤਿਆਰ ਸਿੰਘ ਨੂੰ ਵੀ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਜਿਸ ਦੋਰਾਨ ਮੁੱਖਤਿਆਰ ਸਿੰਘ ਦੇ ਗੰਭੀਰ ਸੱਟਾਂ ਆਇਆਂ ਅਤ ਹਾਲਤ ਨਾਜੁਕ ਬਣੀ ਹੋਈ ਹੈ ਅਤੇ ਪਟਿਆਲਾ ਦੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਜੇਰੇ ਇਲਾਜ ਹਨ।
ADVERTISEMENT