Wednesday, May 14, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ 42 ਏਕੜ ‘ਚ  ਵਿਕਸਤ ਹੋਣ ਵਾਲੇ  ‘ਨੇਚਰ ਪਾਰਕ’ ਦਾ ਨੀਂਹ ਪੱਥਰ ਰੱਖਿਆ

admin by admin
in PUNJAB
Reading Time: 1 min read
A A
0
ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ 42 ਏਕੜ ‘ਚ  ਵਿਕਸਤ ਹੋਣ ਵਾਲੇ  ‘ਨੇਚਰ ਪਾਰਕ’ ਦਾ ਨੀਂਹ ਪੱਥਰ ਰੱਖਿਆ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਮਾਨਸਾ (ਪ੍ਰੈਸ ਕਿ ਤਾਕਤ ਬਿਊਰੋ)ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਿਹਾਤੀ ਖੇਤਰਾਂ ਵਿੱਚ ਆਪਣੇ ਦੌਰੇ ਦੌਰਾਨ ਪਿੰਡ ਚੱਕ ਭਾਈ ਕੇ ਵਿਖੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੁਆਰਾ ਕੁਦਰਤੀ ਵਾਤਾਵਰਣ ਵਿੱਚ ਸਥਾਪਤ ਕੀਤੇ ਜਾ ਰਹੇ ‘ਨੇਚਰ ਪਾਰਕ’ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਹਰਿਆਵਲ ਭਰਪੂਰ ਆਲੇ ਦੁਆਲੇ ਨਾਲ ਵਿਕਸਤ ਕੀਤੇ ਜਾ ਰਹੇ ਨੇਚਰ ਪਾਰਕ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੁੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਥਾਨ ਮੁਕੰਮਲ ਰੂਪ ਵਿੱਚ ਤਿਆਰ ਹੋਣ ਮਗਰੋਂ ਨਾ ਕੇਵਲ ਪਿੰਡਾਂ ਬਲਕਿ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ। ਕੈਬਨਿਟ ਮੰਤਰੀ ਨੇ ਨੇਚਰ ਪਾਰਕ ਦੇ ਨੀਂਹ ਪੱਥਰ ਦੀ ਰਸਮ ਮੌਕੇ ਬੂਟਾ ਵੀ ਲਗਾਇਆ ਅਤੇ ਇਸ ਨੂੰ ਵਧੇਰੇ ਦਿਲਚਸਪੀ ਨਾਲ ਵਿਕਸਤ ਕਰਨ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਕੁਦਰਤ ਨਾਲ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਇਹ ਇੱਕ ਮਿਸਾਲ ਬਣ ਸਕੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਹਰਿਆਲੀ ਭਰਪੂਰ ਵਾਤਾਵਰਣ ਵਿਕਸਤ ਕਰਨ ਲਈ ਸਰਕਾਰ ਸਰਗਰਮ ਹੈ ਅਤੇ ਇਹ ਪਾਰਕ ਵੀ ਮੁਕੰਮਲ ਹੋਣ ਮਗਰੋਂ ਅਜਿਹੇ ਹੀ ਉਦੇਸ਼ਾਂ ਦੀ ਪੂਰਤੀ ਕਰਨ ਵਾਲਾ ਸਾਬਤ ਹੋਵੇਗਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਪਿੰਡ ਚੱਕ ਭਾਈਕੇ ਦੇ ਆਸ-ਪਾਸ ਦੇ ਪਿੰਡਾਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਤੇ ਬੱਚਿਆਂ ਲਈ ਪਿਕਨਿਕ ਦਾ ਇੱਕ ਸਥਾਨ ਤਿਆਰ ਕਰਨ ਲਈ ਹੀ ਪਿੰਡ ਚੱਕ ਭਾਈਕੇ ਵਿਖੇ ਜੰਗਲਾਤ ਵਿਭਾਗ ਦੀ ਨਰਸਰੀ, ਜੋ ਕਿ ਕਰੀਬ 42 ਏਕੜ ਵਿੱਚ ਫੈਲੀ ਹੋਈ ਹੈ, ਵਿੱਚ ਇਸ ਨੇਚਰ ਪਾਰਕ ਬਣਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸ ਤਹਿਤ ਆਮ ਲੋਕਾਂ ਦੇ ਸੈਰ ਕਰਨ ਲਈ ਜੰਗਲ ਦੇ ਅੰਦਰ ਰਸਤੇ ਬਣਾਏ ਜਾਣਗੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੰਗਲ ਅੰਦਰ ਛੋਟੇ-ਛੋਟੇ ਛੱਪੜਾਂ ਦੀ ਉਸਾਰੀ ਕੀਤੀ ਜਾਵੇਗੀ, ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਕੀਤਾ ਜਾਵੇਗਾ ਅਤੇ ਉਸ ਦੇ ਆਸ-ਪਾਸ ਬੈਠਣ ਲਈ ਜਗ੍ਹਾ ਬਣਾਈ ਜਾਵੇਗੀ ਅਤੇ ਆਮ ਲੋਕਾਂ ਦੇ ਮਨੋਰੰਜਨ ਲਈ ਇਹ ਸਥਾਨ ਤਿਆਰ ਕੀਤੇ ਜਾਣਗੇ। 
ਸਮਾਗਮ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ, ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕੁਲਵੰਤ ਰਾਏ ਸਿੰਗਲਾ, ਸੀਨੀਅਰ ਆਗੂ ਰਣਜੀਤ ਕੌਰ ਭੱਟੀ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਐਸ.ਡੀ.ਐਮ ਸਾਗਰ ਸੇਤੀਆ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨ।

RelatedPosts

पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।

अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।

मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”

सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।

पंजाब सरकार द्वारा कृषि शिक्षा के लिए नए मापदंड निर्धारित

अमृतसर के मजीठा में नकली शराब पीने से 12 लोगों की मौत हो गई है।

अमृतसर के मजीठा में नकली शराब पीने से 12 लोगों की मौत हो गई है।

0
ADVERTISEMENT
Post Views: 73
  • Facebook
  • Twitter
  • WhatsApp
  • Telegram
  • Facebook Messenger
  • Copy Link
Tags: education minister newsmansa nature park newsmansa newssingla news
Previous Post

Cabinet minister honours freedom fighters and personalities from various fields for commendable work

Next Post

Captain Government’s Republic Day bonanza to Jalandhar as Aruna Chaudhary dedicates project worth Rs 23.44 crore

Related Posts

पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।
BREAKING

पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।

0
अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।
BREAKING

अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।

0
मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”
BREAKING

मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”

0
सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।
BREAKING

सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।

0
पंजाब सरकार द्वारा कृषि शिक्षा के लिए नए मापदंड निर्धारित
BREAKING

पंजाब सरकार द्वारा कृषि शिक्षा के लिए नए मापदंड निर्धारित

0
अमृतसर के मजीठा में नकली शराब पीने से 12 लोगों की मौत हो गई है।
BREAKING

अमृतसर के मजीठा में नकली शराब पीने से 12 लोगों की मौत हो गई है।

0
Next Post
Captain Government’s Republic Day bonanza to Jalandhar as Aruna Chaudhary dedicates project worth Rs 23.44 crore

Captain Government’s Republic Day bonanza to Jalandhar as Aruna Chaudhary dedicates project worth Rs 23.44 crore

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us