Wednesday, March 25, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
Press Ki Taquat
No Result
View All Result
ADVERTISEMENT
Home HARYANA

ਨਵਜੋਤ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਹੋਣਗੇ, ਨਾਲ 4 ਕਾਰਜਕਾਰੀ ਪ੍ਰਧਾਨ ਵੀ ਹੋਣਗੇ ਨਿਯੁਕਤ : ਸੂਤਰ

admin by admin
in HARYANA, INDIA, PUNJAB, SPORTS, WORLD
A A
0
ਨਵਜੋਤ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਹੋਣਗੇ, ਨਾਲ 4 ਕਾਰਜਕਾਰੀ ਪ੍ਰਧਾਨ ਵੀ ਹੋਣਗੇ ਨਿਯੁਕਤ : ਸੂਤਰ
0
SHARES
0
VIEWS
Share on FacebookShare on Twitter
ADVERTISEMENT

RelatedPosts

जब भी मंदिर जाए तो सबसे पहले घंटी जरुर बजाएं, क्योंकि……

जब भी मंदिर जाए तो सबसे पहले घंटी जरुर बजाएं, क्योंकि……

0
इटावा के एक ही परिवार के 5 लोगों की मौत से

इटावा के एक ही परिवार के 5 लोगों की मौत से

0
प्राचार्य एवं महाविद्यालय परिवार ने पुष्पांजलि अर्पित कर मनाया नूतन वर्ष

प्राचार्य एवं महाविद्यालय परिवार ने पुष्पांजलि अर्पित कर मनाया नूतन वर्ष

0
विंगकमांडर विपुल यादव की बॉडी पंखे से लटकी मिली मची अफरा तफरी

विंगकमांडर विपुल यादव की बॉडी पंखे से लटकी मिली मची अफरा तफरी

0
बिजली बिल बना मौत का फरमान

बिजली बिल बना मौत का फरमान

0
सिन्दौस ग्राम में धर्म की गंगा: ५५१ कलशों की शोभायात्रा के साथ श्रीमद्भागवत ज्ञान यज्ञ का भव्य शुभारंभ

सिन्दौस ग्राम में धर्म की गंगा: ५५१ कलशों की शोभायात्रा के साथ श्रीमद्भागवत ज्ञान यज्ञ का भव्य शुभारंभ

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਨਵੀਂ ਦਿੱਲੀ, 17 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਪੰਜਾਬ ਕਾਂਗਰਸ ਸੰਕਟ ਦਾ ਹੱਲ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਪਾਰਟੀ ਦੀ ਸੂਬਾ ਇਕਾਈ ਦੀ ਅਗਵਾਈ ਕਰਨਗੇ, ਇਸ ਦੇ ਨਾਲ ਹੀ ਉਨ੍ਹਾਂ ਨਾਲ 4 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣਗੇ, ਇਹ ਖ਼ਬਰ ਸਾਹਮਣੇ ਆਈ ਹੈ 10 ਜਨਪਥ (ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼) ਤੋਂ। ਨਵਜੋਤ ਸਿੰਘ ਸਿੱਧੂ ਨੇ ਕੁਝ ਕਾਂਗਰਸੀ ਆਗੂਆਂ ਨਾਲ ਇੱਕ ਤੋਂ ਬਾਅਦ ਇਕ ਟਵੀਟ ਕੀਤੇ ਹਨ। ਸਿੱਧੂ ਖੇਮੇ ਵਿਚ ਖੁਸ਼ੀ ਦਾ ਮਾਹੋਲ ਦੇਖਿਆ ਜਾ ਰਿਹਾ ਹੈ ਉਹਨਾਂ ਕੋਲ ਕਿਸੇ ਵੀ ਸਮੇਂ ਢੋਲ ਧੰਮਕੇ ਵਾਲੀ ਖਬਰ ਆ ਸਕਦੀ ਹੈ।
ਹਰੀਸ਼ ਰਾਵਤ ਨੇ ਟਵੀਟ ਵੀ ਕਰਕੇ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵਾਪਸ ਦਿੱਲੀ ਪਰਤ ਆਏ ਹਨ ਅਤੇ ਉਹ ਖੁਸ਼ ਹਨ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਵਿਚਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਦੁਹਰਾਇਆ ਹੈ ਕਿ ਕਾਂਗਰਸ ਪ੍ਰਧਾਨ ਪੰਜਾਬ ਕਾਂਗਰਸ ਦੇ ਮੁੱਖ ਅਹੁਦੇ ਬਾਰੇ ਜੋ ਵੀ ਫ਼ੈਸਲਾ ਲੈਂਦੇ ਹਨ, ਉਹ ਉਸ ਦਾ ਸਤਿਕਾਰ ਕਰਨਗੇ। ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦਾ ਇਸ ਲਈ ਧੰਨਵਾਦ ਕੀਤਾ ਹੈ। ਪਰ ਇਹ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਮਰਿੰਦਰ ਅਤੇ ਸਿੱਧੂ ਦੀ ਕੋਲਡ ਵਾਰ ਪੰਜਾਬ ਦੀਆਂ ਚੋਣਾਂ ਵਿਚ ਆਪਣਾ ਰੰਗ ਦਿਖਾਏਗੀ।

Post Views: 118
  • Facebook
  • Twitter
  • WhatsApp
  • Telegram
  • Facebook Messenger
  • Copy Link
Tags: along with 4 Acting Presidents appointed: SourcesNavjot Sidhu to be Punjab Congress Presidentnavjot singh tweeterpunjab congress president navjot singh sidhu announced
ShareTweetPin
Previous Post

What exactly is Mail Order Bride?

Next Post

Government Job : UP Police Sub Inspector, ASI Recruitment 2021: यूपी पुलिस में Sub Inspector, ASI के पदों पर निकली बंपर वैकेंसी, जल्द करें आवेदन, 48000 होगी सैलरी

Related Posts

जब भी मंदिर जाए तो सबसे पहले घंटी जरुर बजाएं, क्योंकि……
INDIA

जब भी मंदिर जाए तो सबसे पहले घंटी जरुर बजाएं, क्योंकि……

0
इटावा के एक ही परिवार के 5 लोगों की मौत से
INDIA

इटावा के एक ही परिवार के 5 लोगों की मौत से

0
प्राचार्य एवं महाविद्यालय परिवार ने पुष्पांजलि अर्पित कर मनाया नूतन वर्ष
INDIA

प्राचार्य एवं महाविद्यालय परिवार ने पुष्पांजलि अर्पित कर मनाया नूतन वर्ष

0
विंगकमांडर विपुल यादव की बॉडी पंखे से लटकी मिली मची अफरा तफरी
INDIA

विंगकमांडर विपुल यादव की बॉडी पंखे से लटकी मिली मची अफरा तफरी

0
बिजली बिल बना मौत का फरमान
INDIA

बिजली बिल बना मौत का फरमान

0
सिन्दौस ग्राम में धर्म की गंगा: ५५१ कलशों की शोभायात्रा के साथ श्रीमद्भागवत ज्ञान यज्ञ का भव्य शुभारंभ
INDIA

सिन्दौस ग्राम में धर्म की गंगा: ५५१ कलशों की शोभायात्रा के साथ श्रीमद्भागवत ज्ञान यज्ञ का भव्य शुभारंभ

0
Next Post
ਵੱਧਦੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਵਲੋਂ ਆਈ.ਟੀ. ਮਾਹਰਾਂ ਦੀ ਭਰਤੀਆਂ ਕੀਤੀਆਂ ਜਾਣਗੀਆਂ

Government Job : UP Police Sub Inspector, ASI Recruitment 2021: यूपी पुलिस में Sub Inspector, ASI के पदों पर निकली बंपर वैकेंसी, जल्द करें आवेदन, 48000 होगी सैलरी

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove

Follow Us