ਅੰਮ੍ਰਿਤਸਰ (ਪ੍ਰੈਸ ਕੀ ਤਾਕਤ ਬਿਊਰੋ) : ਭਾਰਤ ਵਿਚ ਫਸੇ ਕੈਨੇਡੀਅਨ ਨਾਗਰਿਕਾਂ ਲਈ ਕੈਨੇਡਾ ਸਰਕਾਰ ਵੱਲੋਂ 12 ਮਈ ਤੋਂ ਫੇਜ਼ ਚਾਰ (Phase 4 ) ਰਾਹੀਂ 13 ਹੋਰ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਫੇਜ਼ ਪੂਰਾ ਹੋਣ ਤੋਂ ਬਾਅਦ ਭਾਰਤ ਤੋਂ ਕੁੱਲ 37 ਉਡਾਨਾਂ ਕੈਨੇਡਾ ਦੀ ਧਰਤੀ ਤੇ ਯਾਤਰੀਆਂ ਨੂੰ ਲੈਕੇ ਪਹੁੰਚ ਜਾਣਗੀਆਂ, ਜਿਸ ਵਿਚ 24 ਉਡਾਨਾਂ ਪਹਿਲੇ ਤਿੰਨ ਫੇਜਾਂ ਦਿਆਂ ਹਨ । 12 ਮਈ ਤੋਂ ਉਡਾਨਾਂ ਇਸ ਤਰਾਂ ਹੋਣਗੀਆਂ।
12 May – Amritsar – Toronto
13 May – Amritsar – Vancouver
13 May – Delhi – Toronto
14 May – Amritsar – Toronto
15 May – Amritsar – Vancouver
15 May – Ahmedabad – Toronto
16 May – Amritsar – Toronto
17 May – Amritsar – Vancouver
18 May – Amritsar – Toronto
19 May – Amritsar – Vancouver
19 May – Delhi – Toronto
20 May – Amritsar – Toronto
21 May – Amritsar – Vancouver