Friday, May 16, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

25 ਸਤੰਬਰ ਨੂੰ ਦਿੱਲੀ ਅੰਦੋਲਨ ਲਈ ਹਰੀਕੇ ਤੋਂ ਵਿਸਾਲ ਜਥਾ ਹੋਵੇਗਾ ਰਵਾਨਾ- ਸਭਰਾ

admin by admin
in PUNJAB
Reading Time: 1 min read
A A
0
25 ਸਤੰਬਰ ਨੂੰ ਦਿੱਲੀ ਅੰਦੋਲਨ ਲਈ ਹਰੀਕੇ ਤੋਂ ਵਿਸਾਲ ਜਥਾ ਹੋਵੇਗਾ ਰਵਾਨਾ- ਸਭਰਾ
ADVERTISEMENT

RelatedPosts

मुख्यमंत्री ने शहीद दिनेश कुमार शर्मा को श्रद्धांजलि अर्पित कर परिजनों का बंधाया ढांढस

मुख्यमंत्री ने शहीद दिनेश कुमार शर्मा को श्रद्धांजलि अर्पित कर परिजनों का बंधाया ढांढस

0
पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।

पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।

0
अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।

अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।

0
मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”

मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”

0
सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।

सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।

0
पंजाब सरकार द्वारा कृषि शिक्षा के लिए नए मापदंड निर्धारित

पंजाब सरकार द्वारा कृषि शिक्षा के लिए नए मापदंड निर्धारित

0
  • Facebook
  • Twitter
  • WhatsApp
  • Telegram
  • Facebook Messenger
  • Copy Link
ਤਰਨਤਾਰਨ 25 ਸਤੰਬਰ (ਰਣਬੀਰ ਸਿੰਘ) ਕਿਸਾਨ ਮਜਦੂਰ ਸੰਘਰਸ਼ ਕਮੇਟੀ ( ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਵੱਲੋਂ ਪਿੰਡਾਂ ਪੱਧਰੀ ਮੀਟਿੰਗਾ ਦਾ ਸਿਲਸਿਲਾ  ਲਗਾਤਾਰ ਜਾਰੀ ਹੈ । ਇਸੇ ਲੜੀ ਤਹਿਤ ਪਿੰਡ ਭੈਣੀ ਮੱਸਾ ਸਿੰਘ, ਚੂੰਘ,ਪਹੂਵਿੰਡ ,ਵੀਰਮ, ਮਾੜੀ ਮੇਘਾ, ਡਲੀਰੀ, ਕਲਸੀਆ, ਦੋਦੇ, ਅਮੀਸ਼ਾਹ ,ਖਾਲੜਾ,ਆਦਿ ਪਿੰਡਾ ਵਿੱਚ ਮੀਟਿੰਗਾ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਹੋਈਆ । ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆਂ  ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਸਮੂਲੀਅਤ ਕਰਨ ਲਈ ਲੋਕਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਹਜ਼ਾਰਾ ਕਿਸਾਨ,ਮਜ਼ਦੂਰ,ਬੀਬੀਆ, ਬੱਚੇ,ਪਰਿਵਾਰਾ ਸਮੇਤ 25 ਸਤੰਬਰ ਨੂੰ ਹਰੀਕੇ ਤੋਂ ਕਿਸਾਨੀ ਅੰਦੋਲਨ ਵਿੱਚ ਸਮੂਲੀਅਤ ਕਰਨ ਲਈ ਰਵਾਨਾ ਹੋ ਰਹੇ ਹਨ ਤੇ ਇਹ ਜੱਥਾ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੇਗਾ । ਇਸ ਮੌਕੇ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਜਥੇ ਲਈ ਪਿੰਡਾਂ ਵਿੱਚ ਟਰੈਕਟਰ ਟਰਾਲਿਆ ਤੇ ਤਰਪਾਲਾ ਪਾ ਕੇ ਟਰਾਲਿਆ ਨੂੰ ਆਪਣੇ ਘਰ ਬਣਾ ਕੇ ਤੇ ਇੱਕ ਇੱਕ ਟਰੈਕਟਰ ਮਗਰ 2-2  ਟਰਾਲੇ
 ਪਾ ਕੇ ਪੰਜਾਬ ਦੀਆਂ ਜੁਝਾਰੂ ਫੌਜਾਂ ਦਿੱਲੀ ਨੂੰ ਕੂਚ ਕਰਨਗੀਆ। ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ ਤੇ ਨਿਸ਼ਾਨ ਸਿੰਘ ਮਾੜੀ ਮੇਘਾ ਨੇ ਕਿਹਾ ਕੇ ਪੂਰਾ ਦੇਸ਼ ਸੜਕਾ ਤੇ ਸੰਘਰਸ਼ ਕਰ ਰਿਹਾ ਹੈ । ਪਰ ਕੇਂਦਰ ਸਰਕਾਰ ਕਿਸਾਨਾਂ  ਮਜ਼ਦੂਰਾ ਦੀ ਸਾਰ ਨਹੀ ਲੈ ਰਹੀ । ਕੇਂਦਰ ਸਰਕਾਰ ਨੂੰ ਚਾਹੀਦਾ ਹੈ ਉਹ ਲੋਕਾ ਦੀ ਅਵਾਜ਼ ਨੂੰ ਸੁਣਨ ਤੇ ਤਿੰਨੋ ਖੇਤੀ ਕਾਨੂੰਨਾ ਨੂੰ ਰੱਦ ਕਰਕੇ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਮਜ਼ਦੂਰਾ ਨੂੰ ਬਣਦੇ ਫਸਲਾ ਦੇ ਭਾਅ ਦਿੱਤੇ ਜਾਣ । ਇਸ ਮੌਕੇ ਕਿਸਾਨਾਂ  ਮਜ਼ਦੂਰਾ ਨੇ ਕਿਹਾ ਕਿ ਜੇ ਕੇਦਰ ਸਰਕਾਰ ਬਜਿੱਦ ਹੈ ਤੇ ਅਸੀ ਵੀ 2024 ਤੱਕ ਸੰਘਰਸ਼ ਲੜਣ ਲਈ ਤਿਆਰ ਬਰ ਤਿਆਰ ਹਾ ਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾ ਕੇ ਹੀ ਵਾਪਿਸ ਮੁੜਾਗੇ ।ਇਸ ਮੌਕੇ ਪਲਵਿੰਦਰ ਸਿੰਘ ਚੂੰਘ, ਤਸਬੀਰ ਸਿੰਘ ਚੂੰਘ ,ਜਗਜੀਤ ਸਿੰਘ ਭੈਣੀ ,ਸੁਖਵਿੰਦਰ ਸਿੰਘ ਭੈਣੀ ,ਮਾਨ ਸਿੰਘ ਮਾੜੀ ਮੇਘਾ, ਮਹਿੰਦਰ ਸਿੰਘ ਮਾੜੀ ਮੇਘਾ,ਰਮਨਦੀਪ ਸਿੰਘ ਮਾੜੀ ਮੇਘਾ, ਸ਼ਮਸ਼ੇਰ ਸਿੰਘ ਵੀਰਮ , ਅੰਗਰੇਜ ਸਿੰਘ ਵੀਰਮ, ਜੁਗਰਾਜ ਸਿੰਘ ਡਲੀਰੀ,, ਗੁਰਜੰਟ ਸਿੰਘ ਡਲੀਰੀ, ਸਰਪੰਚ ਦਿਲਬਾਗ ਸਿੰਘ, ਸੁਖਪਾਲ ਦੋਦੇ ਸਿੰਘ, ਬਲਵਿੰਦਰ ਸਿੰਘ ਦੋਦੇ , ਹਰਜਿੰਦਰ ਸਿੰਘ ਕਲਸੀਆ,ਹੀਰਾ ਸਿੰਘ ਸਰਪੰਚ, ਮੇਜਰ ਸਿੰਘ ਕਲਸੀਆ, ਕਾਰਜ ਸਿੰਘ ਅਮੀਸ਼ਾਹ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ,ਬਾਜ ਸਿੰਘ ਖਾਲੜਾ, ਸੰਦੀਪ ਸਿੰਘ ਖਾਲੜਾ, ਗੁਰਲਾਲ ਸਿੰਘ ਖਾਲੜਾ ਆਦਿ ਕਿਸਾਨ ਹਾਜ਼ਿਰ ਸਨ ।
ADVERTISEMENT
Post Views: 102
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Addressing the meetingCombat Forces DelhiEnthusiasm being foundGurlal Singh Khalra and other farmers were presentKisan Mazdoor Sangharsh CommitteeMake your home to the trolley by putting the tarpaulin on a tractor followed by 2-2 trolleysShaheed Bhai Taroo Singh JiSwaminathan by listening to the voice of the people and repealing the three agricultural lawsThe series continuesTractor trolleyVillage level by BhikhiwindVillage sisters under the treeWill march
Previous Post

भारत के साथ बेहतर संबंधों के लिए प्रतिबद्ध हूँ -बाईडन

Next Post

वार्ड क्रमांक 41 में मनाई गई पंडित दीनदयाल उपाध्याय जी की जयंती

Related Posts

मुख्यमंत्री ने शहीद दिनेश कुमार शर्मा को श्रद्धांजलि अर्पित कर परिजनों का बंधाया ढांढस
BREAKING

मुख्यमंत्री ने शहीद दिनेश कुमार शर्मा को श्रद्धांजलि अर्पित कर परिजनों का बंधाया ढांढस

0
पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।
BREAKING

पीएसईबी 12वीं रिजल्ट 2025 घोषित कर दिया गया है, जिसमें 91% छात्र पास हुए हैं।

0
अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।
BREAKING

अमृतसर क्षेत्र में लाइसेंसी शराब की दुकानें बंद होने के बाद अवैध शराब की तस्करी शुरू हो गई।

0
मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”
BREAKING

मुख्यमंत्री नायब सिंह सैनी की अगुवाई में पंचकूला में निकाली गई “तिरंगा यात्रा: ‘एक यात्रा देशभक्ति के नाम”

0
सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।
BREAKING

सरकार ने अनापत्ति प्रमाण पत्र (एनओसी) के अभाव वाले भूखंडों के पंजीकरण पर रोक लगा दी है।

0
पंजाब सरकार द्वारा कृषि शिक्षा के लिए नए मापदंड निर्धारित
BREAKING

पंजाब सरकार द्वारा कृषि शिक्षा के लिए नए मापदंड निर्धारित

0
Next Post
वार्ड क्रमांक 41 में मनाई गई पंडित दीनदयाल उपाध्याय जी की जयंती

वार्ड क्रमांक 41 में मनाई गई पंडित दीनदयाल उपाध्याय जी की जयंती

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us