Tuesday, August 26, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਫੋਟੋਗ੍ਰਾਫਰ ਵੈਲਫੇਅਰ ਕਲੱਬ ਨੇ ਸ਼ੁਖਸ਼ਾਂਤੀ ਲਈ ਕਰਵਾਇਆ ਸੀ੍ਰ ਸੁਖਮਨੀ ਸਾਹਿਬ ਜੀ ਦਾ ਪਾਠ

admin by admin
in PUNJAB
A A
0
ਫੋਟੋਗ੍ਰਾਫਰ ਵੈਲਫੇਅਰ ਕਲੱਬ ਨੇ ਸ਼ੁਖਸ਼ਾਂਤੀ ਲਈ ਕਰਵਾਇਆ ਸੀ੍ਰ ਸੁਖਮਨੀ ਸਾਹਿਬ ਜੀ ਦਾ ਪਾਠ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 4 ਅਗਸਤ (ਰੌਣਕ ਸਿੰਘ ) : ਫੋਟੋਗ੍ਰਾਫਰ ਵੈਲਫੇਅਰ ਕਲੱਬ ਵੱਲੋਂ ਕਾਰੋਬਾਰੇ ਵਾਧੇ ਅਤੇ ਸੁਖਸ਼ਾਂਤੀ ਲਈ ਗੁਰਦੁਆਰਾ
ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਅਰਦਾਸ ਕੀਤੀ
ਅਤੇ ਪਾਠ ਦੇ ਭੋਗ ਪਾਏ। ਇਸ ਤੋਂ ਬਾਅਦ ਕਲੱਬ ਵੱਲੋਂ ਕਈ ਅਕਾਲੀ ਦਲ ਦੇ ਮੀਤ ਪ੍ਰਧਾਨ
ਸ੍ਰੀ ਭਗਵਾਨ ਦਾਸ ਜੁਨੇਜਾ, ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ, ਪੰਜਾਬ ਕੇਸਰੀ
ਗਰੁੱਪ ਦੀ ਜਿਲ ਇੰਚਾਰਜ਼ ਮੈਡਮ ਸਤਿੰਦਰ ਕੌਰ ਵਾਲੀਆ ਅਤੇ ਬਿਉਰੋਚੀਫ ਰਾਜੇਸ ਸ਼ਰਮਾ
ਪੰਜੌਲਾ, ਗਗਨਦੀਪ ਸਿੰਘ ਆਹੂੁਜ ਪੀ.ਟੀ.ਸੀ ਇੰਚਾਰਜ਼, ਅਰਵਿੰਦ ਸ੍ਰੀ ਵਾਸਤਵ ਜਿਲਾ
ਇੰਚਾਰਜ਼ ਦੈਨਿਕ ਭਾਸਕਰ, ਸੁਰੇਸ਼ ਕੁਮਾਰ ਡਿਪਟੀ ਇੰਚਾਰਜ ਦੈਨਿਕ ਜਾਗਰਣ, ਅਨੁਰਾਗ ਸ਼ਰਮਾ
ਪ੍ਰਧਾਨ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਸਮੇਤ ਕਈ ਸਖਸ਼ੀਅਤਾਂ ਨੂੰ
ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸ਼੍ਰੋਮਣੀ
ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਦਾ ਸਾਥ ਦੇਣਗੇ। ਉਨ੍ਹਾਂ ਦਾ ਕਹਿਣਾ ਸੀ ਕਿ
ਪਿਛਲੇ 13 ਸਾਲਾਂ ਵਿਚ ਸ੍ਰੀ ਭਗਵਾਨ ਦਾਸ ਜੁਨੇਜਾ ਜੀ ਨੇ ਉਨ੍ਹਾਂ ਬਹੁਤ ਕੰਮ ਕੀਤੇ
ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ। ਇਸ ਪਾਰਟੀ ਅਤੇ ਇਸ ਪਰਿਵਾਰ ਦਾ ਸਾਥ ਦਿੱਤਾ ਜਾਵੇ।
ਇਸ ਤੋਂ ਬਾਅਦ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪਟਿਆਲਾ ਦੀ ਬਿਹਤਰੀ ਅਤੇ ਪਟਿਆਲਾ
ਨੁਮਾਇੰਦਗੀ ਆਮ ਲੋਕਾਂ ਦੇ ਹੱਥਾਂ ਵਿਚ ਦੇਣ ਲਈ ਸਾਨੂੰ ਸਾਡੇ ਵਿਚਕਾਰ ਵਿਚਰਨ ਵਾਲੇ
ਆਗੂ ਨੂੰ ਹੀ ਨੁਮਾਇੰਦਾ ਬਣਾ ਕੇ ਤਾਕਤ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਲੋੜ ਪੈਣ ’ਤੇ
ਉਨ੍ਹਾਂ ਜਾ ਸਕੀਏ ਅਤੇ ਉਹ ਸਾਡੀਆਂ ਮੁਸ਼ਕਲਾਂ ਸਮਝ ਸਕਣ। ਮੈਡਮ ਸਤਿੰਦਰਪਾਲ ਕੌਰ ਵਾਲੀਆ
ਨੇ ਫੋਟੋਗ੍ਰਾਫਰ ਵੈਲਫੇਅਰ ਕਲੱਬ ਵੱਲੋਂ ਕਰਵਾਏ ਸਮਾਗਮ ਦੇ ਲਈ ਉਨ੍ਹਾਂ ਦੀਸ਼ਲਾਘਾ
ਕੀਤੀ। ਇਸ ਮੌਕੇ ਸ੍ਰੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਗਰੀਨਮੈਨ ਅਵਾਰਡੀ ਸ੍ਰੀ
ਭਗਵਾਨ ਦਾਸ ਜੁਨੇਜਾ, ਚੀਫ ਪੈਟਰਨ ਨਰਿੰਦਰ ਸ਼ਰਮਾ, ਚੇਅਰਮੈਨ ਰਾਜ ਕੁਮਾਰ ਰਾਜੂ,
ਪ੍ਰਧਾਨ ਦਰਸ਼ਨ ਆਹੂਜਾ, ਹਰੀ ਓਮ ਸਾਹਨੀ ਮੀਤ ਪ੍ਰਧਾਨ, ਮੋਹਨ ਸਿੰਘ ਮੀਤ ਪ੍ਰਧਾਨ,
ਕ੍ਰਿਸ਼ਨ ਕੁਮਾਰ ਚੌਹਾਨ ਮੀਤ ਪ੍ਰਧਾਨ, ਸਤੀਸ਼ ਕੁਮਾਰ ਜਨਰਲ ਸਕੱਤਰ,ਹਰਪ੍ਰੀਤ ਸਿੰਘ ਸਨੀ
ਸਲਾਹਕਾਰ, ਮਨਦੀਪ ਕੁਮਾਰ, ਨਰਿੰਦਰ ਸ਼ਰਮਾ ਲਚਕਾਣੀ, ਜਸਦੀਪ ਸਿੰਘ ਵਿੱਕੀ, ਹਰਿੰਦਰ
ਅਰੋੜਾ, ਅਸ਼ੋਕ ਕੁਮਾਰ, ਵਿਜੈ ਸਕਸੈਨਾ, ਨਛੱਤਰ ਸਿੰਘ ਸਾਹਿਲ, ਵਿਕਾਸ ਦੀਪ ਸ਼ਰਮਾ,
ਕੈਲਾਸ਼ ਚੰਦ, ਸੁਭਾਸ਼ ਚੰਦ ਝਿੱਲ ਵਾਲੇ, ਸੰਜੇ ਗੁਲਾਟੀ, ਵਿਨੋਦ ਕੁਮਾਰ, ਅਸ਼ੋਕ ਕੁਮਾਰ,
ਦਵਿੰਦਰ ਸਿੰਘ ਬੰਟੀ, ਰਾਜੇਸ਼ ਧਵਨ, ਧੰਨਵੰਤ ਸਿੰਘ, ਹਿਰੇਸ਼ ਸ਼ਰਮਾ, ਲਖਵਿੰਦਰ ਸਿੰਘ
ਬਹਾਦੁਰਗੜ੍ਹ, ਪ੍ਰੀਤ ਸਟੂਡਿਉ ਬਹਾਦਰਗੜ੍ਹ, ਹਰਜੀਤ ਸਿੰਘ, ਸਤਨਾਮ ਸਿੰਘ, ਬੱਬਰਜੀਤ
ਸਿੰਘ ਅਤੇ ਪਵਨ ਸ਼ਰਮਾ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

RelatedPosts

यूके के सांसद ढेसी ने एनआरआई मंत्री अरोड़ा से मिलकर प्रवासी पंजाबियों के मुद्दों पर की चर्चा

यूके के सांसद ढेसी ने एनआरआई मंत्री अरोड़ा से मिलकर प्रवासी पंजाबियों के मुद्दों पर की चर्चा

0
हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ

हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ

0
कैबिनेट मंत्री डॉ. बलजीत कौर द्वारा मलोट हलके में 12 करोड़ रुपए की विकास ग्रांटों का ऐलान

कैबिनेट मंत्री डॉ. बलजीत कौर द्वारा मलोट हलके में 12 करोड़ रुपए की विकास ग्रांटों का ऐलान

0
पूर्व सांसद परनीत कौर ने ‘आप’ सरकार की ‘बदलाखोरी की राजनीति’ और पुलिस के दुरुपयोग की करी निंदा

पूर्व सांसद परनीत कौर ने ‘आप’ सरकार की ‘बदलाखोरी की राजनीति’ और पुलिस के दुरुपयोग की करी निंदा

0
अनिल विज ने यमुनानगर में फहराया तिरंगा

अनिल विज ने यमुनानगर में फहराया तिरंगा

0
हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी

हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी

0
ADVERTISEMENT
Post Views: 223
  • Facebook
  • Twitter
  • WhatsApp
  • Telegram
  • Facebook Messenger
  • Copy Link
Tags: caronavirus news in patialacrime news in patialajust now patiala newsLatest News and Updates on PatialaLatest News and Updates on Patiala press ki taquatlive updates of patialalive viral video of patialapatiala carona newspatiala crime newsPatiala di Punjabi khabranpatiala live viral video newsPatiala local latest newsPatiala news channelPatiala politicspatiala punjabi latest newsPhotographers welfare club patialapress ki takatPunjabi khabranpunjabi latest newsraunak singh press reporter press ki taquat newspaper pataialatop ten patiala news
Previous Post

Bank ने सभी अकाउंट होल्डर्स को किया Alert, इन 4 App से बचकर रहें वरना खाली हो जाएगा आपका खाता

Next Post

उच्च शिक्षा के क्षेत्र में उत्कृष्ट कार्यों के लिए डॉ पुष्पेंद्र सिंह चौहान सम्मानित हुए

Related Posts

यूके के सांसद ढेसी ने एनआरआई मंत्री अरोड़ा से मिलकर प्रवासी पंजाबियों के मुद्दों पर की चर्चा
BREAKING

यूके के सांसद ढेसी ने एनआरआई मंत्री अरोड़ा से मिलकर प्रवासी पंजाबियों के मुद्दों पर की चर्चा

0
हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ
BREAKING

हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ

0
कैबिनेट मंत्री डॉ. बलजीत कौर द्वारा मलोट हलके में 12 करोड़ रुपए की विकास ग्रांटों का ऐलान
BREAKING

कैबिनेट मंत्री डॉ. बलजीत कौर द्वारा मलोट हलके में 12 करोड़ रुपए की विकास ग्रांटों का ऐलान

0
पूर्व सांसद परनीत कौर ने ‘आप’ सरकार की ‘बदलाखोरी की राजनीति’ और पुलिस के दुरुपयोग की करी निंदा
BREAKING

पूर्व सांसद परनीत कौर ने ‘आप’ सरकार की ‘बदलाखोरी की राजनीति’ और पुलिस के दुरुपयोग की करी निंदा

0
अनिल विज ने यमुनानगर में फहराया तिरंगा
BREAKING

अनिल विज ने यमुनानगर में फहराया तिरंगा

0
हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी
BREAKING

हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी

0
Next Post
उच्च शिक्षा के क्षेत्र में उत्कृष्ट कार्यों के लिए डॉ पुष्पेंद्र सिंह चौहान सम्मानित हुए

उच्च शिक्षा के क्षेत्र में उत्कृष्ट कार्यों के लिए डॉ पुष्पेंद्र सिंह चौहान सम्मानित हुए

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us