Tuesday, July 8, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਪੰਜਾਬ ਸਰਕਾਰ ਨੇ ਵਧਾਈ ਇਨਾਮੀ ਰਕਮ , ਪੁਰਸ਼ ਹਾਕੀ ਖਿਡਾਰੀਆਂ ਮਿਲਣਗੇ ਢਾਈ-ਢਾਈ ਕਰੋੜ

admin by admin
in PUNJAB, SPORTS
Reading Time: 1 min read
A A
0
ਪੰਜਾਬ ਸਰਕਾਰ ਨੇ ਵਧਾਈ ਇਨਾਮੀ ਰਕਮ , ਪੁਰਸ਼ ਹਾਕੀ ਖਿਡਾਰੀਆਂ ਮਿਲਣਗੇ ਢਾਈ-ਢਾਈ ਕਰੋੜ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,11 ਅਗਸਤ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਸਰਕਾਰ ਨੇ ਓਲੰਪਿਕ ਚੈਂਪੀਅਨਜ਼ ਦੀ ਇਨਾਮੀ ਰਕਮ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ।  ਹੁਣ 11 ਪੁਰਸ਼ ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਮਿਲਣਗੇ। ਗੋਲਡ ਮੈਡਲਿਸਟ ਨੀਰਜ ਨੂੰ ਢਾਈ ਕਰੋੜ ਵੀ ਮਿਲਣਗੇ।

RelatedPosts

ग्लोबल सिख काउंसिल ने तख्त पटना साहिब कमेटी की मनमानी की कड़ी निंदा की

सिख रहित मर्यादा की पालना न करने वालों को जत्थेदार नियम कमेटी से हटाया जाये: ग्लोबल सिख कौंसिल द्वारा शिरोमणि कमेटी से अपील

तेजपाल सभ्रवाल 30 वर्ष की संतोषजनक सेवा के बाद सेवानिवृत्त

मुख्यमंत्री नायब सिंह सैनी ने गुजरात के पूर्व मुख्यमंत्री विजय रूपाणी के निधन पर व्यक्त की शोक संवेदना

हरियाणा के मुख्य सचिव अनुराग रस्तोगी ने की मेजबानी

मुख्यमंत्री के नेतृत्व में पंजाब कैबिनेट का ऐतिहासिक फैसला

ਦੋ ਮਹਿਲਾ ਹਾਕੀ ਖਿਡਾਰੀਆਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਨੂੰ ਅਤੇ ਡਿਸਕਸ ਥ੍ਰੋ ਫ਼ਾਈਨਲ ਚ ਪਹੁੰਚੀ ਕਮਲਪ੍ਰੀਤ ਨੂੰ ਵੀ 50-50 ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਬਾਕੀ ਖਿਡਾਰੀਆਂ ਨੂੰ ਸਰਕਾਰ 21-21 ਲੱਖ ਰੁਪਏ ਦੇਵੇਗੀ।

ਸਰਕਾਰ ਨੇ ਪਹਿਲਾਂ ਇੱਕ-ਇੱਕ ਕਰੋੜ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਹਾਕੀ ਖਿਡਾਰੀਆਂ ਦੀ  ਇਨਾਮੀ ਰਾਸ਼ੀ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਸੂਬੇ ਦੇ ਹਰੇਕ ਹਾਕੀ ਖਿਡਾਰੀ ਨੂੰ 2.51 ਕਰੋੜ ਰੁਪਏ ਦੇ ਨਗਦ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।

ADVERTISEMENT

ਚੰਡੀਗੜ੍ਹ ਵਿੱਚ 12 ਅਗਸਤ ਨੂੰ ਖਿਡਾਰੀਆਂ ਦਾ ਸਨਮਾਨ ਸਮਾਰੋਹ ਹੋਵੇਗਾ। ਮੁੱਖ ਮੰਤਰੀ ਤੇ ਰਾਜਪਾਲ  ਖਿਡਾਰੀਆਂ ਦਾ ਸਨਮਾਨ ਕਰਨਗੇ।  ਇਸ ਸਮਾਗਮ ਦੌਰਾਨ ਪੰਜਾਬ ਦੇ ਖਿਡਾਰੀਆਂ ਅਤੇ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੁੱਲ 32.67 ਕਰੋੜ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਆ ਜਾਵੇਗਾ।

ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਹੋਰਨਾਂ ਖਿਡਾਰੀਆਂ ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅੰਗਦਵੀਰ ਸਿੰਘ ਅਤੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਅਤੇ ਪੈਰਾਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਸੂਬੇ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਮੰਤਵ ਨਾਲ ਖਿਡਾਰੀਆਂ ਦੀ  ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕਰ ਦਿੱਤਾ ਹੈ ਤਾਂ ਜੋ ਨਵੀਂ ਉਮਰ ਦੇ ਖਿਡਾਰੀਆਂ ਨੂੰ ਮੋਟੀਵੇਸ਼ਨ ਮਿਲ ਸਕੇ।

Post Views: 144
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Athletes honors ceremonyChief Minister and GovernorCMGold MedalistGold medalist Neeraj ChopraGovernment of Punjabhockey playerslatest newslatest updates on punjabMen's Hockey PlayersOlympic championsOlympic Gamespress ki taquat newsprize moneyPunjab Governmentpunjab govtthe prize moneyWomen hockey players
Previous Post

ਕੈਪਟਨ ਕਰ ਸਕਦੇ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ, ਕਈ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ:

Next Post

ਸਰਕਾਰੀ ਬਿਕਰਮ ਕਾਲਜ ਦੇ ਨਵੇਂ ਵਿੱਦਿਅਕ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

Related Posts

ग्लोबल सिख काउंसिल ने तख्त पटना साहिब कमेटी की मनमानी की कड़ी निंदा की
BREAKING

ग्लोबल सिख काउंसिल ने तख्त पटना साहिब कमेटी की मनमानी की कड़ी निंदा की

0
सिख रहित मर्यादा की पालना न करने वालों को जत्थेदार नियम कमेटी से हटाया जाये: ग्लोबल सिख कौंसिल द्वारा शिरोमणि कमेटी से अपील
BREAKING

सिख रहित मर्यादा की पालना न करने वालों को जत्थेदार नियम कमेटी से हटाया जाये: ग्लोबल सिख कौंसिल द्वारा शिरोमणि कमेटी से अपील

0
तेजपाल सभ्रवाल 30 वर्ष की संतोषजनक सेवा के बाद सेवानिवृत्त
BREAKING

तेजपाल सभ्रवाल 30 वर्ष की संतोषजनक सेवा के बाद सेवानिवृत्त

0
मुख्यमंत्री नायब सिंह सैनी ने गुजरात के पूर्व मुख्यमंत्री विजय रूपाणी के निधन पर व्यक्त की शोक संवेदना
BREAKING

मुख्यमंत्री नायब सिंह सैनी ने गुजरात के पूर्व मुख्यमंत्री विजय रूपाणी के निधन पर व्यक्त की शोक संवेदना

0
हरियाणा के मुख्य सचिव अनुराग रस्तोगी ने की मेजबानी
BREAKING

हरियाणा के मुख्य सचिव अनुराग रस्तोगी ने की मेजबानी

0
मुख्यमंत्री के नेतृत्व में पंजाब कैबिनेट का ऐतिहासिक फैसला
BREAKING

मुख्यमंत्री के नेतृत्व में पंजाब कैबिनेट का ऐतिहासिक फैसला

0
Next Post
ਸਰਕਾਰੀ ਬਿਕਰਮ ਕਾਲਜ ਦੇ ਨਵੇਂ ਵਿੱਦਿਅਕ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

ਸਰਕਾਰੀ ਬਿਕਰਮ ਕਾਲਜ ਦੇ ਨਵੇਂ ਵਿੱਦਿਅਕ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us