Saturday, May 10, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਕਾਲੀ ਦਲ ਦੇ ਟਰੇਡ ਐਂਡ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ -ਪ੍ਰਿੰਸ ਲਾਂਬਾ ਕਈ ਦਹਾਕਿਆਂ ਤੋਂ ਲੜ ਰਹੇ ਹਨ ਵਪਾਰੀਆਂ ਦੇ ਹੱਕਾਂ ਦੀ ਲੜਾਈ: ਐਨ.ਕੇ. ਸ਼ਰਮਾ

admin by admin
in PUNJAB
Reading Time: 1 min read
A A
0
ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਕਾਲੀ ਦਲ ਦੇ ਟਰੇਡ ਐਂਡ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ -ਪ੍ਰਿੰਸ ਲਾਂਬਾ ਕਈ ਦਹਾਕਿਆਂ ਤੋਂ ਲੜ ਰਹੇ ਹਨ ਵਪਾਰੀਆਂ ਦੇ ਹੱਕਾਂ ਦੀ ਲੜਾਈ: ਐਨ.ਕੇ. ਸ਼ਰਮਾ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 2 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)- ਪਿਛਲੇ ਕਈ ਦਹਾਕਿਆਂ ਤੋਂ ਵਾਪਰੀਆਂ ਦੇ ਹਿੱਤਾਂ ’ਤੇ ਠੋਕ ਦੇ ਪਹਿਰਾ ਦੇ ਰਹੇ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੂੰ ਸ਼੍ਰੋਮਣੀ ਅਕਾਲੀ ਦਲ  ਨੇ ਪਾਰਟੀ ਦੇ ਟਰੇਡ ਐਂਡ ਵਪਾਰ ਵਿੰਗ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਵਿੰਗ ਦੇ ਪ੍ਰਧਾਨ ਸ੍ਰੀ ਐਨ.ਕੇ. ਸ਼ਰਮਾ ਅਤੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਨੇ ਨਿਯੁਕਤੀ ਪੱਤਰ ਸੋਂਪਿਆ। ਇਸ ਮੌਕੇ ਸ੍ਰੀ ਐਨ.ਕੇ.ਸ਼ਰਮਾ ਨੇ ਕਿਹਾ ਕਿ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਦਾ ਪਟਿਆਲਾ ਦੇ ਵਪਾਰੀਆਂ ਵਿਚ ਵੱਡਾ ਅਧਾਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਸਰਕਾਰ ਭਾਵੇਂ ਕੋਈ ਵੀ ਹੋਵੇ ਜਦੋਂ ਵੀ ਵਪਾਰੀਆਂ ’ਤੇ ਕੋਈ ਭੀੜ ਪਈ ਤਾਂ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੇ ਛਾਤੀ ਡਾਹ ਕੇ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ। ਇਹੀ ਕਾਰਨ ਹੈ ਕਿ ਸ੍ਰ. ਲਾਬਾਂ ਦੇ ਨਾਲ ਵੱਡਾ ਵਪਾਰੀ ਵਰਗ ਹਰ ਤਰ੍ਹਾਂ ਦੇ ਭੇਦਭਾਵ ਨੂੰ ਤਿਆਗ ਦੇ ਜੁੜਿਆ ਹੋਇਆ ਹੈ। ਕੋਰੋਨਾ ਮਹਾਂਮਾਰੀ ਵਿਚ ਲਾਕ ਡਾਉਨ ਦੇ ਦੌਰਾਨ ਜਦੋਂ ਕਾਰੋਬਾਰ ਠੱਪ ਹੋ ਗਏ ਸਨ ਅਤੇ ਕਾਂਗਰਸ ਸਰਕਾਰ ਨੇ ਵਪਾਰੀਆਂ ’ਤੇ ਟੈਕਸ ਅਤੇ ਬਿਜਲੀ ਬਿਲਾਂ ਨੂੰ ਲੈ ਕੇ ਸਿਕੰਜਾ ਕਸਣਾ ਸ਼ੁਰੂ ਕੀਤਾ ਤਾਂ ਰਵਿੰਦਰਪਾਲ  ਸਿੰਘ ਪ੍ਰਿੰਸ ਲਾਂਬਾ ਨੇ ਵੱਡੀ ਲੜਾਈ ਲੜੀ ਸੀ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪ੍ਰਿੰਸ ਲਾਂਬਾ ਇੱਕ ਵਪਾਰੀ ਆਗੂ ਹੋਣ ਦੇ ਨਾਲ ਨਾਲ  ਅਕਾਲੀ ਦਲ ਦੇ  ਜੁਝਾਰੁ ਅਤੇ ਵਫਾਦਾਰ ਸਿਪਾਹੀ ਹਨ,ਜਿਨ੍ਹਾਂ ਨੇ ਹਮੇਸ਼ਾਂ ਹੀ ਹਰ ਮੋਰਚੇ ’ਤੇ ਡੱਟ ਕੇ ਲੜਾਈ ਲੜੀ। ਨਵਨਿਯੁਕਤ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੇ ਇਸ ਨਿਯੁਕਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਐਨ.ਕੇ. ਸ਼ਰਮਾ ਅਤੇ ਹਰਪਾਲ ਜੁਨੇਜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਵੀ ਸ਼ਹਿਰ ਦੇ ਵਪਾਰੀਆਂ ਦੀ ਲੜਾਈ ਲੜਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ। ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੀਨੀਅਰ ਆਗੂ ਸੁਖਬੀਰ ਸਿੰਘ ਸਨੌਰ ਅਤੇ ਅਕਾਸ ਬੋਕਸਰ ਵੀ ਹਾਜਰ ਸਨ।

RelatedPosts

चंडीगढ़ के डिप्टी कमिश्नर और वरिष्ठ पुलिस अधीक्षक ने लोगों को मौजूदा स्थिति और तैयारियों से अवगत कराने के लिए की मीडिया ब्रीफिंग

पोषण जागृति माह में आयोजित होंगी कई प्रतियोगिताएं : अमनीत पी. कुमार

विद्यार्थी 2047 के विकसित भारत के हैं कर्णधार-शिक्षा मंत्री महीपाल ढांडा

0
भूले हुए ANZAC को सम्मानित करना: सिख और पंजाब रेजिमेंट के प्रथम विश्व युद्ध में बलिदान को याद करने के लिए मनु सिंह का धर्मयुद्ध

डॉ. नीजा सिंह लगातार दूसरी बार आईएफएलए के लिए चुनी गईं

बठिंडा में एक अज्ञात विमान दुर्घटनाग्रस्त हो गया, जिसके परिणामस्वरूप एक व्यक्ति की मृत्यु हो गई तथा नौ लोग घायल हो गए।

महाराष्ट्र में चौथे सीनियर फेडरेशन कप कबड्डी टूर्नामेंट में हरियाणा को करारी हार का सामना करना पड़ा

0
ADVERTISEMENT
Post Views: 110
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Discrimination is linked to renunciationDuring the lockdown in the Corona epidemicGuardingLarge merchant classlatest newslatest updates on punjabPatiala has a large base of tradersPresident Sukhbir Singh Badalpress ki taquat newspunjab newsRavinderpal Singh Prince LambaRegarding electricity billsSenior leadersShiromani Akali DalThe last several decadesTo Prince Lambatop 10 newsTrade and On this occasion Mr. NK SharmaWill play diligently
Previous Post

बिग बॉस-13 विजेता अभिनेता सिद्धार्थ शुक्ला का निधन, हार्ट अटैक से हुई मृत्यु:

Next Post

ਪ੍ਰੈੱਸ ਸਬਦ ਦਾ ਦੁਰਉਪਯੋਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇ ਪ੍ਰਸਾਸਨ :ਜਿਲ੍ਹਾ ਪ੍ਰਧਾਨ ਸਿੰਦਬਾਦ

Related Posts

चंडीगढ़ के डिप्टी कमिश्नर और वरिष्ठ पुलिस अधीक्षक ने लोगों को मौजूदा स्थिति और तैयारियों से अवगत कराने के लिए की मीडिया ब्रीफिंग
BREAKING

चंडीगढ़ के डिप्टी कमिश्नर और वरिष्ठ पुलिस अधीक्षक ने लोगों को मौजूदा स्थिति और तैयारियों से अवगत कराने के लिए की मीडिया ब्रीफिंग

0
पोषण जागृति माह में आयोजित होंगी कई प्रतियोगिताएं : अमनीत पी. कुमार
BREAKING

विद्यार्थी 2047 के विकसित भारत के हैं कर्णधार-शिक्षा मंत्री महीपाल ढांडा

0
भूले हुए ANZAC को सम्मानित करना: सिख और पंजाब रेजिमेंट के प्रथम विश्व युद्ध में बलिदान को याद करने के लिए मनु सिंह का धर्मयुद्ध
BREAKING

भूले हुए ANZAC को सम्मानित करना: सिख और पंजाब रेजिमेंट के प्रथम विश्व युद्ध में बलिदान को याद करने के लिए मनु सिंह का धर्मयुद्ध

0
डॉ. नीजा सिंह लगातार दूसरी बार आईएफएलए के लिए चुनी गईं
BREAKING

डॉ. नीजा सिंह लगातार दूसरी बार आईएफएलए के लिए चुनी गईं

0
बठिंडा में एक अज्ञात विमान दुर्घटनाग्रस्त हो गया, जिसके परिणामस्वरूप एक व्यक्ति की मृत्यु हो गई तथा नौ लोग घायल हो गए।
BREAKING

बठिंडा में एक अज्ञात विमान दुर्घटनाग्रस्त हो गया, जिसके परिणामस्वरूप एक व्यक्ति की मृत्यु हो गई तथा नौ लोग घायल हो गए।

0
पोषण जागृति माह में आयोजित होंगी कई प्रतियोगिताएं : अमनीत पी. कुमार
BREAKING

महाराष्ट्र में चौथे सीनियर फेडरेशन कप कबड्डी टूर्नामेंट में हरियाणा को करारी हार का सामना करना पड़ा

0
Next Post
ਪ੍ਰੈੱਸ ਸਬਦ ਦਾ ਦੁਰਉਪਯੋਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇ ਪ੍ਰਸਾਸਨ :ਜਿਲ੍ਹਾ ਪ੍ਰਧਾਨ ਸਿੰਦਬਾਦ

ਪ੍ਰੈੱਸ ਸਬਦ ਦਾ ਦੁਰਉਪਯੋਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇ ਪ੍ਰਸਾਸਨ :ਜਿਲ੍ਹਾ ਪ੍ਰਧਾਨ ਸਿੰਦਬਾਦ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us