ਪੰਜਾਬ ਸਰਕਾਰ ਵੱਲੋਂ ਸਕੁਲਾਂ ਦੇ ਵਿਦਿਆਰਥੀਆਂ ਦੀ ਪੜ•ਾਈ ਦੇ ਨੁਕਸਾਨ ਨੂੰ ਰੋਕਣ ਲਈ ਡੀ.ਡੀ ਪੰਜਾਬੀ ਚੈਨਲ ‘ਤੇ ਪਾਠਕ੍ਰਮ ਸ਼ੁਰੂ ਕਰਨ ਦਾ ਫੈਸਲਾ : ਪਾਠਕ੍ਰਮ ਟੈਲੀਕਾਸਟ ਕਰਨ ਲਈ ਸਮਾਂ ਸੂਚੀ ਜਾਰੀ
ਚੰਡੀਗੜ•, 18 ਮਈ (ਸ਼ਿਵ ਨਾਰਾਇਣ ਜਾਂਗੜਾ) : - ਪੰਜਾਬ ਸਰਕਾਰ ਨੇ ਤਾਲਾਬੰੰਦੀ ਦੇ ਕਾਰਨ ਸਕੁਲਾਂ ਦੇ ਬੱਚਿਆਂ ਦੀ ਪੜ•ਾਈ ਦੇ ...