ਪਟਿਆਲਾ, 28 ਅਗਸਤ (ਕੰਵਲਜੀਤ ਕੰਬੋਜ)- ਪੰਜਾਬ ਸਰਕਾਰ ਜਿੱਥੇ ਵੱਡੇ-ਵੱਡੇ ਦਾਅਵੇ ਕਰਦੀ ਦਿਖਾਈ ਦੇ ਰਹੀ ਹੈ ਵਿਕਾਸ ਕਾਰਜਾਂ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਉਸ ਦੀ ਪੋਲ ਖੁਲਦੀ ਦਿਖਾਈ ਦਿਤੀ ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿਚ ਪਟਿਆਲਾ ਜ਼ਿਲ੍ਹਾ ਦੇ ਜਲਾਦ ਪੁਰ ਪਿੰਡ ਵਿਖੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਘੇਰਦੇ ਦਿਖਾਈ ਦਿੱਤੇ ਹਲਕੇ ਦੇ ਲੋਕ ਕਾਂਗਰਸੀ ਵਿਧਾਇਕ ਨੂੰ ਵੱਡੇ ਵੱਡੇ ਸਵਾਲ ਕਰਦੇ ਦਿਖਾਈ ਦਿੱਤੇ ਪਿੰਡ ਵਾਸੀ ਜਿਨ੍ਹਾਂ ਸਵਾਲਾਂ ਤੋਂ ਭਜ ਦੇ ਫਾਇਦੇ ਤੇ ਮਦਨ ਲਾਲ ਜਲਾਲਪੁਰ
ਇਹ ਵੀ ਪੜੋ:-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ? ਵਰਤ ਰੱਖਣ, ਅਤੇ ਪੂਜਾ ਵਿਧੀ ਦੇ ਨਿਯਮਾਂ ਨੂੰ ਜਾਣੋ
ADVERTISEMENT