Sunday, August 17, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home BREAKING

ਟਰਾਂਸਪੋਰਟ ਸੈਕਟਰ ਨੂੰ ਲੀਹ ‘ਤੇ ਲਿਆਉਣ ਲਈ ਟੈਕਸ ਨਾ ਭਰਨ ਵਾਲੇ ਨਿੱਜੀ ਬੱਸ ਆਪ੍ਰੇਟਰਾਂ ‘ਤੇ ਕਸਿਆ ਸ਼ਿਕੰਜਾ : ਰਾਜਾ ਵੜਿੰਗ

admin by admin
in BREAKING, PUNJAB
Reading Time: 1 min read
A A
0
ਟਰਾਂਸਪੋਰਟ ਸੈਕਟਰ ਨੂੰ ਲੀਹ ‘ਤੇ ਲਿਆਉਣ ਲਈ ਟੈਕਸ ਨਾ ਭਰਨ ਵਾਲੇ ਨਿੱਜੀ ਬੱਸ ਆਪ੍ਰੇਟਰਾਂ ‘ਤੇ ਕਸਿਆ ਸ਼ਿਕੰਜਾ : ਰਾਜਾ ਵੜਿੰਗ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

Web Desk –Harsimranjit Kaur

RelatedPosts

कृष्ण जन्माष्टमी

कृष्ण जन्माष्टमी

0

आज का पंचांग

0
अनिल विज ने यमुनानगर में फहराया तिरंगा

अनिल विज ने यमुनानगर में फहराया तिरंगा

0
आज का हिन्दू पंचांग    ;  10 मई 2022

आज का पंचांग

0
आर.एस. इण्टर कॉलेज में होगी दिव्य प्रेरणा प्रकाश प्रतियोगिता

आर.एस. इण्टर कॉलेज में होगी दिव्य प्रेरणा प्रकाश प्रतियोगिता

0
रक्षाबंधन

रक्षाबंधन

0

ਚੰਡੀਗੜ੍ਹ, 11 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਟਰਾਂਸਪੋਰਟ ਵਿਭਾਗ ਵੱਲੋਂ ਅੱਜ ਫ਼ਰੀਦਕੋਟ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ 13 ਹੋਰ ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਗਈਆਂ ਹਨ।

ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਾਂ ਦੀ ਉਲੰਘਣਾ ‘ਤੇ ਨਿਊ ਦੀਪ ਦੀਆਂ 5 ਬੱਸਾਂ ਅਤੇ ਔਰਬਿਟ, ਟ੍ਰੈਵਲ ਪੁਆਇੰਟ, ਆਰ.ਐਸ. ਯਾਦਵ, ਲਿਬੜਾ, ਨਾਗਪਾਲ, ਡੱਬਵਾਲੀ, ਗੁਰੂ ਨਾਨਕ ਅਤੇ ਨੌਰਦਨ ਦੀ ਇੱਕ-ਇੱਕ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ।

ADVERTISEMENT

ਇਸ ਦੌਰਾਨ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੈਕਿੰਗ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗ਼ੈਰ-ਕਾਨੂੰਨੀ ਢੰਗ ਨਾਲ ਚੱਲਣ ਵਾਲੀ ਹਰ ਇੱਕ ਬੱਸ ਸੜਕਾਂ ਤੋਂ ਉਤਰ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਸੂਬੇ ਦੇ ਟਰਾਂਸਪੋਰਟ ਸੈਕਟਰ ਨੂੰ ਲੀਹ ‘ਤੇ ਲੈ ਕੇ ਆਉਣ ਲਈ ਹੀ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਆਪਰੇਟਰਾਂ ‘ਤੇ ਨਕੇਲ ਕੱਸਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।

ਮੰਤਰੀ ਨੇ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਸੁਚੇਤ ਕੀਤਾ ਕਿ ਉਹ ਅਪਣਾ ਬਣਦਾ ਟੈਕਸ ਛੇਤੀ ਤੋਂ ਛੇਤੀ ਭਰ ਦੇਣ ਅਤੇ ਵਾਹਨ ਦੇ ਕਾਗ਼ਜ਼ਾਤ ਮੁਕੰਮਲ ਕਰ ਲੈਣ। ਉਨ੍ਹਾਂ ਕਿਹਾ ਕਿ ਕਿਸੇ ਵੀ ਟੈਕਸ ਚੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Post Views: 87
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Amarinder Singh Raja WarringChandigarhchandigarh newslatest newslatest news on punjablatest updateslatest updates on punjabpb govt. newspress ki taquat newspunjab newspunjab politicsRaja Warringstate transport sectorThe Transport MinisterTightening noose on tax evading private bus operatorstop 10 newstransport DepartmentTransport Minister Mr. Amarinder Singh Raja Warringunauthorized private buses
Previous Post

मुख्यमंत्री द्वारा शहीद नायब सूबेदार जसविन्दर सिंह, नायक मनदीप सिंह और सिपाही गज्जन सिंह के परिवारों के एक-एक मैंबर के लिए सरकारी नौकरी और 50 लाख रुपए की एक्स -ग्रेशिया ग्रांट का ऐलान

Next Post

सोनी द्वारा डेंगू के मामले बढऩे के मद्देनजऱ वरिष्ठ अधिकारियों को स्वास्थ्य संस्थाओं का दौरा करने के आदेश

Related Posts

कृष्ण जन्माष्टमी
BREAKING

कृष्ण जन्माष्टमी

0
BREAKING

आज का पंचांग

0
अनिल विज ने यमुनानगर में फहराया तिरंगा
BREAKING

अनिल विज ने यमुनानगर में फहराया तिरंगा

0
आज का हिन्दू पंचांग    ;  10 मई 2022
BREAKING

आज का पंचांग

0
आर.एस. इण्टर कॉलेज में होगी दिव्य प्रेरणा प्रकाश प्रतियोगिता
BREAKING

आर.एस. इण्टर कॉलेज में होगी दिव्य प्रेरणा प्रकाश प्रतियोगिता

0
रक्षाबंधन
BREAKING

रक्षाबंधन

0
Next Post
सोनी द्वारा डेंगू के मामले बढऩे के मद्देनजऱ वरिष्ठ अधिकारियों को स्वास्थ्य संस्थाओं का दौरा करने के आदेश

सोनी द्वारा डेंगू के मामले बढऩे के मद्देनजऱ वरिष्ठ अधिकारियों को स्वास्थ्य संस्थाओं का दौरा करने के आदेश

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

© 2023 presskitaquat.com - Powered by AMBIT SOLUTIONS+917488039982