Thursday, March 19, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
Press Ki Taquat
No Result
View All Result
ADVERTISEMENT
Home PUNJAB

ਯੂਥ ਕਾਂਗਰਸੀ ਆਗੂ ਵੱਲੋਂ ਕਰੌੜਾਂ ਰੁਪਏ ਦੀ ਜਮੀਨ ’ਤੇ ਕੀਤਾ ਜਾ ਰਿਹਾ ਹੈ ਸਰੇਆਮ ਨਾਜਾਇਜ਼ ਕਬਜਾ: ਹਰਪਾਲ ਜੁਨੇਜਾ

admin by admin
in PUNJAB
Reading Time: 1 min read
A A
0
ਯੂਥ ਕਾਂਗਰਸੀ ਆਗੂ ਵੱਲੋਂ ਕਰੌੜਾਂ ਰੁਪਏ ਦੀ ਜਮੀਨ ’ਤੇ ਕੀਤਾ ਜਾ ਰਿਹਾ ਹੈ ਸਰੇਆਮ ਨਾਜਾਇਜ਼ ਕਬਜਾ: ਹਰਪਾਲ ਜੁਨੇਜਾ
0
SHARES
0
VIEWS
Share on FacebookShare on Twitter
ADVERTISEMENT

RelatedPosts

मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

0
शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

0
मोहाली में बिजली सुधारों पर 750 करोड़ रुपये खर्च किए जा रहे हैं

मोहाली में बिजली सुधारों पर 750 करोड़ रुपये खर्च किए जा रहे हैं

0
माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

0
हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात

हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 13 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)- ਸ਼੍ਰੋਮਣੀ ਅਕਾਲੀ  ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅੱਜ ਜਦੋਂ ਸ਼ੇਰਾਂ ਵਾਲਾ ਗੇਟ ਵਿਖੇ ਫੁਟਪਾਥ ’ਤੇ ਬਣਾਏ ਜਾ ਰਹੇ ਬੂਥ ਨੂੰ ਲੈ ਕੇ ਵਿਰੋਧ ਕੀਤਾ ਤਾਂ ਯੂਥ ਕਾਂਗਰਸੀ ਆਗੂ ਕਰਨ ਗੌੜ ਨਾਲ ਬਹਿਸ ਹੋ ਗਈ ਅਤੇ ਕਾਫੀ ਦੇਰ ਗਹਿਮਾ ਗਹਿਮੀ ਹੋਈ। ਦੋਨਾ ਧਿਰਾਂ ਵੱਲੋਂ ਇੱਕ ਦੂੁਜੇ ’ਤੇ ਦੋਸ਼ ਲਗਾਏ। ਅਕਾਲੀ ਦਲ ਵੱਲੋਂ ਇਥੇ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਨਾਜਾਇਜ ਕਬਜਾ ਕਰਾਰ ਦਿੱਤਾ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਯੂਥ ਕਾਂਗਰਸੀ ਆਗੂ ਵੱਲੋਂ ਸ਼ਰੇਆਮ ਕਰੌੜਾ ਰੁਪਏ ਦੀ ਜਮੀਨ ’ਤੇ ਕਬਜਾ ਕਰ ਰਿਹਾ ਹੈ ਅਤੇ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਥੇ ਗੁੰਡੇ ਬੁਲਾ ਲਏ ਗਏ, ਜਿਹੜੇ ਪੁਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਸ਼ਹਿਰ ਵਿਚ ਇਸ ਤੋਂ ਵੱਡੀ ਗੁੰਡਾਗਰਦੀ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗਰੀਬ ਵਿਅਕਤੀ ਆਪਣੀਆਂ ਰੇਹੜੀਆਂ ਅਤੇ ਫੜੀਆਂ ਲਗਾ ਕੇ ਆਪਣੇ ਬੱਚੇ ਪਾਲ ਰਹੇ ਸਨ ਉਥੇ ਉਨ੍ਹਾਂ ਨੂੰ ਭਜਾ ਦਿੱਤਾ ਗਿਆ ਅਤੇ ਸ਼ਰੇਆਮ ਕਬਜਾ ਕਰ ਲਿਆ ਗਿਆ। ਆਮ ਲੋਕਾਂ ਨੂੰ ਨਕਸਾ ਪਾਸ ਕਰਨ ਦੇ ਬਾਵਜੂਦ ਵੀ ਇੱਕ ਇੱਟ ਨਹੀਂ ਲਗਾਉਣ ਦਿੱਤੀ ਜਾਂਦੀ ਅਤੇ ਇਥੇ ਸਰੇਆਮ ਬੂੁਥ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕਾਂ ਦੇ ਥੜੇ ਤੋੜ ਦੇ ਬਜ਼ਾਰ ਖੁੱਲੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਸਭ ਤੋਂ ਭੀੜ ਭਾੜ ਵਾਲੇ ਇਲਾਕੇ ਸ਼ੇਰਾਂ ਵਾਲਾ ਗੇਟ ਵਿਖੇ ਸ਼ਰੇਆਮ ਸੜ੍ਹਕ ‘ਤੇ ਕਬਜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਸਮੁੱਚੇ ਨਾਜਾਇਜ ਕਬਜਿਆਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀਆਂ ਨੂੰ ਇਸ ਤਰ੍ਹਾਂ ਸਰਕਾਰੀ ਜਮੀਨਾ ‘ਤੇ ਕਬਜੇ ਨਹੀਂ ਕਰਨ ਦੇਣਗੇ। ਪ੍ਰਧਾਨ ਜੁੁਨੇਜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸੀ ਕੌਂਸਲਰ ਹਰੀਸ਼ ਕਪੂੁਰ ਵੱਲੋਂ ਮਾਈ ਜੀ ਦੀ ਸਰਾਂ ਦੇ ਕੋਲ ਸਰੇਆਮ ਸਰਕਾਰੀ ਜਮੀਨ ’ਤੇ ਪੰਜ ਦੁਕਾਨਾ ਬਣਾਈਆਂ ਗਈਆਂ ਹਨ।
ਜਮੀਨਾ ਦੱਬਣ ਦੀ ਭੁੱਖ ਨੇ ਕਾਂਗਰਸ ਨੂੰ ਬੇਸਬਰਾਂ ਬਣਾ ਦਿੱਤਾ ਹੈ ਕਿ ਇਹ ਵੀ ਨਹੀਂ ਦੇਖ ਰਹੇ ਕਿ ਇਸ ਨਾਲ ਸਾਡੀ ਵਿਰਾਸਤ ਦਾ ਨੁਕਸਾਨ ਹੋ ਰਿਹਾ ਹੈ, ਇਹ ਵੀ ਨਹੀਂ ਦੇਖਿਆ ਜਾ ਰਿਹਾ ਹੈ ਕਿ ਇਥੇ ਗਰੀਬ ਵਿਅਕਤੀ ਰੇਹੜੀਆਂ ਅਤੇ ਫੜੀਆਂ ਲਗਾ ਕੇ ਆਪਣਾ ਰੁਜਗਾਰ ਚਲਾ ਰਹੇ ਹਨ। ਪ੍ਰਧਾਨ ਜੁਨੇਜਾ ਨੇ ਕਿਹਾ ਜਿਥੇ ਵੀ ਕਾਂਕਾਂਗਰਸੀ ਗੁੰਡਾ ਗਰਦੀ ਕਰਨਗੇ ਜਾਂ ਫੇਰ ਸਰਕਾਰੀ ਅਤੇ ਲੀਜ਼ ਦੀਆਂ ਜਮੀਨਾ ਦੱਬਣਗੇ, ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

Post Views: 139
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Blame it on each otherCongressmenGate with lionsGovernment landHe will be strongly opposedHooliganismIllegal Occupancy AgreementIt's been a long time comingKaran got into an argument with GaurPathological occupationPresident Harpal Juneja todayRaising their children with ropes and hooksShiromani Akali DalShreyam is occupying land worth crores of rupeesStrong slogansThe sidewalk at the Lions GateWill not allow occupationYouth Congress leaders
ShareTweetPin
Previous Post

बाबे दा व्याह पर्व के पवित्र अवसर पर मुख्यमंत्री द्वारा बटाला और मोहाली से राज्यव्यापी रेडियोलॉजी और डायगनौस्टिक प्रोजेक्टों की डिजिटल शुरूआत

Next Post

सूचना एवं लोक संपर्क विभाग के सचिव और कमिश्नर ने लोक संपर्क अधिकारियों को सौंपे नए वाहन

Related Posts

मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन
BREAKING

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

0
शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा
BREAKING

शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

0
मोहाली में बिजली सुधारों पर 750 करोड़ रुपये खर्च किए जा रहे हैं
BREAKING

मोहाली में बिजली सुधारों पर 750 करोड़ रुपये खर्च किए जा रहे हैं

0
माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में
BREAKING

माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

0
हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात
BREAKING

हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात

0
Next Post
सूचना एवं लोक संपर्क विभाग के सचिव और कमिश्नर ने लोक संपर्क अधिकारियों को सौंपे नए वाहन

सूचना एवं लोक संपर्क विभाग के सचिव और कमिश्नर ने लोक संपर्क अधिकारियों को सौंपे नए वाहन

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove

Follow Us