Monday, September 7, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home SPORTS

ਸੀਜੀਸੀ ਲਾਂਡਰਾ ਵਿਖੇ 15ਵੀਂ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ

admin by admin
in SPORTS
Reading Time: 1 min read
A A
0
ਸੀਜੀਸੀ ਲਾਂਡਰਾ ਵਿਖੇ 15ਵੀਂ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ
0
SHARES
0
VIEWS
Share on FacebookShare on Twitter
ADVERTISEMENT

RelatedPosts

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0

03 August 2026

0

01 August 2026

0

30 July 2026

0

0
जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई

जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਐਸਏਐਸ ਨਗਰ 19 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : – ਨੌਜਵਾਨਾਂ ਅਤੇ ਫੈਕਲਟੀ ਮੈਂਬਰਾਂ ਵਿਚਕਾਰ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਗਰੁੱਪਆਫ ਕਾਲਜਿਜ਼ ਸੀਜੀਸੀ ਲਾਂਡਰਾ ਵਿਖੇ 15ਵੀਂ ਸਾਲਾਨਾ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ਗਿਆ।ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੰੁਚੇ ਭਾਰਤੀ ਵੇਟਲਿਫਟਿੰਗ ਕੋਚ ਅਤੇ ਦਰੋਣਾਚਾਰਿਆ ਐਵਾਰਡ ਨਾਲ ਸਨਮਾਨਿਤ ਸ੍ਰੀ ਵਿਜੇ ਕੁਮਾਰ ਵੱਲੋਂ ਕੀਤੀ ਗਈ।ਇਸ ਮੌਕੇ ਉਨਾਂ੍ਹ ਨਾਲ ਸ੍ਰੀ ਸੰਦੀਪ ਕੁਮਾਰ (ਓਲੰਪੀਅਨ) ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਤਿਰੰਗੇ ਦੇ ਤਿੰਨ ਰੰਗ ਦੇ ਗੁਬਾਰੇ ਛੱਡ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਦੋ ਰੋਜ਼ਾ ਐਥਲੈਟਿਕ ਮੀਟ ਵਿੱਚ ਅਦਾਰੇ ਦੇ 1000 ਤੋਂ ਜ਼ਿਆਦਾ ਵਿਿਦਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਐਥਲੀਟਾਂ ਨੇ 100 ਮੀਟਰ, 200 ਮੀਟਰ, 400 ਮੀਟਰ,800 ਮੀਟਰ ਅਤੇ 1500 ਮੀਟਰ ਦੀਆਂ ਦੌੜਾਂ ਸਣੇ ਰਿਲੇਅ ਦੌੜ (400 ਮੀਟਰ), ਡਿਸਕਸ ਥਰੋ, ਸ਼ਾਟ ਪੁੱਟ, ਜੈਵਲਿਨ ਥਰੋ,ਟ੍ਰਿਪਲ ਜੰਪ, ਉਚੀ ਛਾਲ ਅਤੇ ਲੰਬੀ ਛਾਲ ਆਦਿ ਵਿੱਚ ਭਾਗ ਲਿਆ।
ਐਥਲੈਟਿਕ ਮੀਟ ਦਾ ਉਦਘਾਟਨੀ ਸਮਾਗਮ ਐਨਸੀਸੀ ਕੈਡਿਟਾਂ ਵੱਲੋਂ ਕੱਢੀ ਇੱਕ ਸ਼ਾਨਦਾਰ ਪਰੇਡ ਨਾਲ ਸ਼ੁਰੂ ਹੋਇਆ। ਇਸਉਪਰੰਤ ਵੱਖ ਵੱਖ ਵਿਭਾਗਾਂ ਦੇ ਵਿਿਦਆਰਥੀਆਂ ਵੱਲੋਂ ਵੀ ਇੱਕ ਸੁੰਦਰ ਝਾਕੀ (ਪਰੇਡ, ਜਲਸਾ) ਕੱਢਿਆ ਗਿਆ ਜਿਸ ਨੇ ਖੂਬ ਸਮਾਂ ਬੰਨ੍ਹਿਆ।ਇਸੇ ਤਰ੍ਹਾਂ ਸੈਸ਼ਨ 2019-20 ਦੌਰਾਨ ਆਈਕੇਜੀਪੀਟੀਯੂ ਵੱਲੋਂ ਕਰਵਾਏ ਗਏ ਵੱਖ ਵੱਖ ਅੰਤਰ ਕਾਲਜ ਖੇਡ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸੀਜੀਸੀ ਵੱਲੋਂ ਇਨਾਮ ਵੰਡ ਸਮਾਗਮ ਦਾ ਆਯੋਜਨ ਵੀ ਕਰਵਾਇਆ ਗਿਆ।ਜ਼ਿਕਰਯੋਗ ਹੈ ਕਿ ਇਨਾਂ੍ਹ ਟੂਰਨਾਮੈਂਟਾਂ ਵਿੱਚ ਸੀਜੀਸੀ ਲਾਂਡਰਾ ਦੀਆਂ ਵਿਿਦਆਰਥੀ ਟੀਮਾਂ ਸ਼ਤਰੰਜ (ਲੜਕੇ), ਕ੍ਰਾਸ ਕੰਟਰੀ (ਲੜਕੇ ਅਤੇ ਲੜਕੀਆਂ), ਵੇਟਲਿਫਟਿੰਗ (ਲੜਕੇ), ਪਾਵਰ ਲਿਫਟਿੰਗ (ਲੜਕੇ), ਬੈਸਟ ਫਿਜ਼ੀਕ(ਲੜਕੇ) ਸ਼ੈ੍ਰਣੀਆਂ ਵਿੱਚ ਪਹਿਲੇ ਸਥਾਨ ਤੇ ਰਹੀਆਂ ਹਨ।
ਮੁੱਖ ਮਹਿਮਾਨ ਵਜੋਂ ਆਏ ਸ੍ਰੀ ਵਿਜੇ ਕੁਮਾਰ ਨੇ ਵਿਿਦਆਰਥੀਆਂ ਨੂੰ ਖੇਡਾਂ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਅਭਿੰਨ ਅੰਗ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਵਿਿਦਆਰਥੀਆਂ ਦਾ ਧਿਆਨ ਕੇਂਦਰਿਤ ਕਰਨ ਅਤੇ ਉਨਾਂ੍ਹ ਵਿਚਕਾਰ ਲੀਡਰਸ਼ਿਪ ਦੀ ਭਾਵਨਾ, ਸਹਿਣਸ਼ੀਲਤਾ ਪੈਦਾ ਕਰਨ ਅਤੇ ਟੀਮ ਵਰਕ ਨੂੰ ਪੇ੍ਰੇਰਿਤ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ।ਇਸ ਤੋਂ ਇਲਾਵਾ ਹਫਤੇ ਵਿੱਚ ਵੇਟਲਿਫਟਿੰਗ ਦੇ 3 ਜਾਂ 4 ਸੈਸ਼ਨ ਲੈਣ ਨਾਲ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਚਿੰਤਾ ਤੋਂ ਮੁਕਤੀ ਮਿਲ ਸਕਦੀ ਹੈ।ਖੇਡਾਂ ਨੂੰ ਬੜਾਵਾ ਦੇਣ ਵਿੱਚ ਸਰਕਾਰ ਵੱਲੋਂ ਪਾਏ ਗਏ ਯੋਗਦਾਨ ਦੀ ਪ੍ਰਸੰਸ਼ਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਮੁਹਿੰਮ ਵਿਿਦਆਰਥੀਆਂ ਨੂੰ ਓਲੰਪਿਕ ਵਰਗੀਆਂ ਵਿਸ਼ਵੀ ਪ੍ਰੋਗਰਾਮਾਂ ਲਈ ਖੁਦ ਨੂੰ ਤਿਆਰ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਰਹੀਹੈ ਅਤੇ ਇਸੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
ਸਮਾਗਮ ਦੇ ਅੰਤ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇਐਥਲੈਟਿਕ ਮੀਟ ਦੌਰਾਨ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਪ੍ਰੋਗਰਾਮ ਵਿੱਚ ਪਹੰੁਚੇ ਉਨ੍ਹਾਂ ਸਾਰੇ ਸਨਮਾਨਯੋਗ ਮਹਿਮਾਨਾਂ ਤੋਂ ਪੇ੍ਰਰਣਾ ਲੈਣ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।ਸਮਾਗਮ ਦੇ ਅੰਤ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਐਥਲੈਟਿਕ ਮੀਟ ਦੌਰਾਨ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਪ੍ਰੋਗਰਾਮ ਵਿੱਚ ਪਹੰੁਚੇ ਉਨ੍ਹਾਂ ਸਾਰੇ ਸਨਮਾਨਯੋਗ ਮਹਿਮਾਨਾਂ ਤੋਂ ਪੇ੍ਰਰਣਾ ਲੈਣ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।

Post Views: 163
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ 98ਵੇਂ ਜਨਮ ਦਿਵਸ ਮੌਕੇ ਸਰਬ ਧਰਮ ਪ੍ਰਾਥਨਾ ਸਭਾ ; ਪੰਜਾਬ ਵਾਸੀਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਦਾ ਪ੍ਰਣ ਦੋਹਰਾਇਆ

Next Post

ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਰੀਵਿਊ ; 25 ਫਰਵਰੀ ਤੱਕ ਕਾਰਡ ਅਪਡੇਸ਼ਨ ਕਰਨ ਦੇ ਆਦੇਸ਼

Related Posts

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
BREAKING

03 August 2026

0
BREAKING

01 August 2026

0
Blog

30 July 2026

0
BREAKING

0
जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई
BREAKING

जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई

0
Next Post
ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਰੀਵਿਊ ; 25 ਫਰਵਰੀ ਤੱਕ ਕਾਰਡ ਅਪਡੇਸ਼ਨ ਕਰਨ ਦੇ ਆਦੇਸ਼

ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਰੀਵਿਊ ; 25 ਫਰਵਰੀ ਤੱਕ ਕਾਰਡ ਅਪਡੇਸ਼ਨ ਕਰਨ ਦੇ ਆਦੇਸ਼

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us