No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਆਯੁਰਵੈਦਿਕ ਡਿਸਪੈਂਸਰੀ ਪਿੰਡ ਤਲਵਾੜਾ ‘ਚ ਸਿਹਤ ਜਾਂਚ ਕੈਂਪ ਲਗਾਇਆ

admin by admin
in PUNJAB
0
ਖੂਨ ਪਲਾਜ਼ਮਾ ਦਾਨ ਕਰਕੇ ਮਾਨਵਤਾ ਨੂੰ ਬਚਾਉਣ ਲਈ ਸਾਰੇ ਅੱਗੇ ਆ ਕੇ ਆਪਣਾ ਫਰਜ਼ ਨਿਭਾਉਣ

A medical worker holds a plasma sample donated by recovered novel coronavirus patients, at Hemocentro blood bank in La Paz, on June 10, 2020. - In addition to state efforts, private entities, including football teams, are developing campaigns to "reward" those recovered COVID-19 patients to give their plasma for free to the treatment of other patients after the Health Ministry projected that by the end of July Bolivia could register up to 100,000 people infected with coronavirus and 4,000 to 7,000 deaths. (Photo by AIZAR RALDES / AFP) (Photo by AIZAR RALDES/AFP via Getty Images)

0
SHARES
0
VIEWS
Share on FacebookShare on Twitter

ਨੰਗਲ, (ਪ੍ਰੈਸ ਕੀ ਤਾਕਤ ਬਿਊਰੋ): (ਸੋਮਿਆ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਦਿੱਤੀਆਂ ਹਦਾਇਤਾਂ ਅਨੁਸਾਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪਿੰਡ ਤਲਵਾੜਾ ‘ਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਡਾ. ਵਿਕਰਾਂਤ ਸ਼ਰਮਾ ਇੰਚਾਰਜ ਤਲਵਾੜਾ ਡਿਸਪੈਂਸਰੀ, ਡਾਕਟਰ ਚੰਦਨ, ਡਾ. ਸਵਾਤੀ, ਡਾ. ਸੰਵੇਦਨਾ ਇੰਚਾਰਜ ਨੰਗਲ ਡਿਸਪੈਂਸਰੀ, ਡਾ. ਉਕਾਂਰਏਸ਼ਵਰ, ਡਾ. ਵਿਭੂ ਚੌਧਰੀ, ਡਾ. ਸੋਨਾਲੀ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੌਕੇ ‘ਤੇ ਦਵਾਈ ਵੀ ਮੁਫ਼ਤ ਦਿੱਤੀ | ਆਮ ਕੈਂਪਾਂ ਤੋਂ ਉਲਟ ਇਸ ਕੈਂਪ ‘ਚ ਡਾਕਟਰਾਂ ਨੇ ਮਰੀਜ਼ਾਂ ਨੂੰ ਇਹ ਨੁਕਤਾ ਵੀ ਦੱਸਿਆ ਕਿ ਮਨੁੱਖੀ ਸਰੀਰ ਤਾਂ ਬਿਮਾਰ ਹੋਣ ਲਈ ਬਣਿਆ ਹੀ ਨਹੀਂ | ਤੁਸੀਂ ਬਿਮਾਰ ਸਿਰਫ਼ ਉਸ ਸਮੇਂ ਹੁੰਦੇ ਹੋ ਜਦੋਂ ਖਾਣ ਪੀਣ ਅਤੇ ਆਰਾਮ ਕਰਨ ਦੇ ਸਖ਼ਤ ਅਨੁਸ਼ਾਸਨ ਨੂੰ ਖ਼ੁਦ ਹੀ ਭੰਗ ਕਰਦੇ ਹੋ | ਇਸ ਮੌਕੇ ‘ਤੇ ਸਰਪੰਚ ਸੰਤੋਸ਼ ਸ਼ਰਮਾ, ਪ੍ਰਸਿੱਧ ਵਕੀਲ ਸਤੀਸ਼ ਸ਼ਰਮਾ, ਵਿਨੋਦ ਸ਼ਰਮਾ, ਮੈਡਮ ਸਤਿੰਦਰ ਕੌਰ ਸੰਧੂ, ਗੁਰਬਖਸ਼ ਰਾਏ ਵਰਮਾ, ਕੇਵਲ ਕਿ੍ਸ਼ਨ, ਸਮਾਜ ਸੇਵਕ ਅੰਮਿ੍ਤ ਲਾਲ, ਵਿਨੈ ਕੁਮਾਰ ਆਦਿ ਹਾਜ਼ਰ ਸਨ |

Post Views: 49
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh
Previous Post

ਰਾਜਨੀਤਕ ਜ਼ਮੀਨ ਖੋਹ ਚੁੱਕੇ ਸੁਖਬੀਰ ਸਿੰਘ ਬਾਦਲ ਦੁਆਰਾ ਭਾਰਤੀਯ ਜਨਤਾ ਪਾਰਟੀ ਖ਼ਿਲਾਫ਼ ਬੋਲੇ ਗਏ ਮਾੜੇ ਸ਼ਬਦਾਂ ਨੂੰ ਲੈ ਕੇ ਭਾਜਪਾ ਵੱਲੋਂ ਕੜਾ ਵਿਰੋਧ ਕੀਤਾ ਜਾ ਰਿਹਾ ਹੈ

Next Post

1971 ਦਾ ਵਿਜੈ ਦਿਵਸ ਭਾਰਤੀਆ ਲਈ ਸਰਵੋਤਮ ਗੋਰਭਮਈ ਸਨਮਾਨ

Next Post
1971 ਦਾ ਵਿਜੈ ਦਿਵਸ ਭਾਰਤੀਆ ਲਈ ਸਰਵੋਤਮ ਗੋਰਭਮਈ ਸਨਮਾਨ

1971 ਦਾ ਵਿਜੈ ਦਿਵਸ ਭਾਰਤੀਆ ਲਈ ਸਰਵੋਤਮ ਗੋਰਭਮਈ ਸਨਮਾਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982