No Result
View All Result
Tuesday, August 12, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਪੰਜਾਬੀ ਯੂਨੀਵਰਸਿਟੀ ਬਣੀ ਕੁਲ ਹਿੰਦ ਅੰਤਰਵਰਸਿਟੀ ਤਾਇਕਵਾਂਡੋ ਪੁਰਸ਼ ਚੈਂਪੀਅਨ

admin by admin
in PUNJAB, SPORTS
0
ਪੰਜਾਬੀ ਯੂਨੀਵਰਸਿਟੀ ਬਣੀ ਕੁਲ ਹਿੰਦ ਅੰਤਰਵਰਸਿਟੀ ਤਾਇਕਵਾਂਡੋ ਪੁਰਸ਼ ਚੈਂਪੀਅਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ 15 ਮਾਰਚ:(ਪੀਤਾਂਬਰ ਸ਼ਰਮਾ)
ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿਖੇ ਸਥਿਤ ਮਲਟੀਪਰਪਜ਼ ਇੰਡੋਰ ਹਾਲ ਵਿਖੇ 14 ਮਾਰਚ ਤੋਂ ਸ਼ੁਰੂ ਹੋਏ ਸਰਬ ਭਾਰਤੀ ਅੰਤਰਵਰਸਿਟੀ ਤਾਇਕਵਾਂਡੋ ਮਹਿਲਾ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਿਕਾ ਦੀ ਅਗਵਾਈ ਵਿਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਵਿਚ ਏ.ਆਈ.ਯੂ. ਅਬਜ਼ਰਵਰ ਡਾ. ਆਰ.ਪੀ. ਸਿੰਘ, ਖੇਡ ਨਿਰਦੇਸ਼ਕ, ਛੱਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ ਕਾਨਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ। ਸਟੇਜ ਸਕਛਰ ਦੀ ਭੂਮਿਕਾ ਸ. ਪ੍ਰਿੰਸਇੰਦਰ ਸਿੰਘ ਘੁੰਮਣ ਵੱਲੋਂ ਬਾਖੂਬੀ ਨਿਭਾਈ ਗਈ। ਖੇਡ ਮੁਕਾਬਲਿਆਂ ਵਿਚ ਲਗਭਗ 181 ਯੂਨੀਵਰਸਿਟੀ ਪੁਰਸ਼ ਟੀਮਾਂ ਪੂਰੇ ਦੇਸ਼ ਭਰ ਵਿਚੋਂ ਇਹਨਾਂ ਖੇਡ ਮੁਕਾਬਲਿਆਂ ਵਿਚ ਜ਼ੋਰ-ਅਜਮਾਈ ਕੀਤੀ। ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ, ਐਮ.ਡੀ.ਯੂਨੀਵਰਸਿਟੀ ਰੋਹਤਕ ਨੇ ਦੂਸਰਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਤੀਸਰਾ ਸਥਾਨ ਹਾਸਲ ਕੀਤਾ।

-54 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੁਨੀਤਪਾਲ ਨੇ ਪਹਿਲਾ, ਐਲ.ਪੀ.ਯੂ. ਦੇ ਗੌਰਵ ਨੇ ਦੂਜਾ ਅਤੇ ਆਰ.ਆਰ.ਬੀ.ਐਮ. ਯੂਨੀਵਰਸਿਟੀ ਦੇ ਸਚਿਨ ਪਰਿਹਾਰ ਅਤੇ ਵੀ.ਬੀ.ਐਸ.ਪੁਰਾਂਚਲ ਯੂਨੀਵਰਸਿਟੀ ਜੌਨਪੁਰ ਦੇ ਸ਼ੁਭਮ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। -58 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਰਗੂ ਬੋਰੋ ਨੇ ਪਹਿਲਾ, ਐਮ.ਡੀ.ਯੂ. ਦੇ ਅਮਨ ਦੇ ਦੂਜਾ ਅਤੇ ਕੇਰਲਾ ਯੂਨੀਵਰਸਿਟੀ ਦੇ ਅਦੀਪ ਤੇ ਐਲ.ਪੀ.ਯੂ. ਦੇ ਤੌਰੇਮ ਜੋਤਿਨ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। -63 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਸ਼ੁਭ ਕੰਬੋਜ਼ ਨੇ ਪਹਿਲਾ, ਐਮ.ਡੀ.ਯੂ. ਰੋਹਤਕ ਦੇ ਸ਼ੌਰਯਾ ਪ੍ਰਤਾਪ ਰਾਠੀ ਨੇ ਦੂਜਾ ਅਤੇ ਐਲ.ਪੀ.ਯੂ. ਦੇ ਲਵ ਕੁਮਾਰ ਸੋਨੀ ਤੇ ਜੀ.ਐਨ.ਡੀ.ਯੂ. ਦੇ ਇਸ਼ਾਨ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। -68 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੀ.ਸਰਵਨਾ ਨੇ ਪਹਿਲਾ, ਦਿੱਲੀ ਯੂਨੀਵਰਸਿਟੀ ਦੇ ਦੀਪਾਂਸ਼ੂ ਮੋਗਾ ਨੇ ਦੂਜਾ ਅਤੇ ਮਹਾਰਾਜਾ ਗੰਗਾ ਸਿੰਘ ਬੀਕਾਨੇਰ ਦੇ ਮੰਨਤ ਅਰੋੜਾ ਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਵਿਜੈ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ। -74 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਨਿਤਿਸ਼ ਨੇ ਪਹਿਲਾ, ਡਾ. ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਦੇ ਵੀ.ਸ਼ਰਨ ਨੇ ਦੂਜਾ ਅਤੇ ਆਰ.ਆਰ.ਬੀ.ਐਮ. ਯੂਨੀਵਰਸਿਟੀ ਦੇ ਮਨਜੀਤ ਸਿੰਘ ਤੇ ਸਵਰਨਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ ਗਾਂਧੀਨਗਰ ਦੇ ਦੀਵਾਂਸ਼ ਚੌਹਾਨ ਨੇ ਤੀਸਰਾ ਸਥਾਨ ਹਾਸਲ ਕੀਤਾ। -80 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਲਸ਼ਨ ਨੇ ਪਹਿਲਾ, ਆਰ.ਆਰ.ਬੀ.ਐਮ. ਯੂਨੀਵਰਸਿਟੀ ਦੇ ਅਭਿਜੀਤ ਬਾਲਿਅਨ ਨੇ ਦੂਜਾ ਅਤੇ ਜੀ.ਐਨ.ਡੀ.ਯੂ. ਦੇ ਨਵਪ੍ਰੀਤ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਕਸ਼ਯ ਨੇ ਤੀਸਰਾ ਸਥਾਨ ਹਾਸਲ ਕੀਤਾ।

+80 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਅਜੈ ਕੁਮਾਰ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਵਯਾ ਤਲਰੇਜਾ ਨੇ ਦੂਜਾ ਜਦੋਂਕਿ ਡਾ. ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਦੇ ਸਰਤਾਜ ਅਹਿਮਦ ਸਿਦਕੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰਸ਼ਜੋਤ ਨੇ ਤੀਜਾ ਸਥਾਨ ਹਾਸਲ ਕੀਤਾ।

ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਕੋਚ ਸਤਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਸੁਭਾਸ਼ ਠਾਕੁਰ, ਸ਼ਿਵ ਕੁਮਾਰ, ਹਰਮੀਤ ਸਿੰਘ ਅਤੇ ਨਿਖਿਲ ਹੰਸ ਆਦਿ ਨੇ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਤੇ ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਸ. ਦਲ ਸਿੰਘ ਬਰਾੜ, ਸ. ਪ੍ਰਿੰਸਇੰਦਰ ਸਿੰਘ ਘੁੰਮਣ, ਸ਼੍ਰੀਮਤੀ ਮੀਨਾਕਸ਼ੀ ਰੰਧਾਵਾ, ਮਿਸ ਰਚਨਾ ਅਤੇ ਮਿਸ ਰੇਨੂੰ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।

Post Views: 65
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

दिल्ली में जन शिक्षण संस्थान ने मनाया अंतराष्ट्रीय महिला दिवस

Next Post

ਪਟਿਆਲਾ ਜ਼ਿਲ੍ਹੇ ‘ਚ ਹਾਲੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕੋਈ ਮਰੀਜ਼ ਨਹੀਂ, ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ – ਡੀ.ਸੀ

Next Post
ਪਟਿਆਲਾ ਜ਼ਿਲ੍ਹੇ ‘ਚ ਹਾਲੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕੋਈ ਮਰੀਜ਼ ਨਹੀਂ, ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ – ਡੀ.ਸੀ

ਪਟਿਆਲਾ ਜ਼ਿਲ੍ਹੇ 'ਚ ਹਾਲੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕੋਈ ਮਰੀਜ਼ ਨਹੀਂ, ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ - ਡੀ.ਸੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In