No Result
View All Result
Monday, June 16, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਇਕ ਔਰਤ ਦੇ 10 ਵਿਆਹ ਸਾਰੇ ਵਿਆਹਾਂ ਵਿੱਚ ਬਲਾਤਕਾਰ ਦੇ ਦੋਸ਼

admin by admin
in BREAKING, COVER STORY, DELHI, INDIA, National
0
ਇਕ ਔਰਤ ਦੇ 10 ਵਿਆਹ ਸਾਰੇ ਵਿਆਹਾਂ ਵਿੱਚ ਬਲਾਤਕਾਰ ਦੇ ਦੋਸ਼
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ, 12 ਸਤੰਬਰ :

ਦੇਸ਼ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਇਕ ਔਰਤ ਨੇ 10 ਮਰਦਾਂ ਨਾਲ ਵਿਆਹ ਕਰਵਾਇਆ ਹੈ ਅਤੇ ਬਾਅਦ ਵਿੱਚ ਉਨ੍ਹਾਂ ਉਤੇ ਬਲਾਤਕਾਰ ਦੇ ਦੋਸ਼ ਲਗਾ ਦਿੱਤਾ। ਔਰਤ ਨੇ 10 ਵਿਆਹ ਕਰਵਾਏ ਤੇ ਸਭ ਨਾਲ ਸਬੰਧ ਬਣਾਏ। ਹੁਣ ਜਾ ਕੇ ਉਸਨੇ ਸਭ ਉਤੇ ਬਲਾਤਕਾਰ ਦੇ ਦੋਸ਼ ਲਗਾਏ ਹਨ। ਇਹ ਮਾਮਲਾ ਕਰਨਾਟਕ ਹਾਈਕੋਰਟ ਪਹੁੰਚਿਆ।

ਅਦਾਲਤ ਵਿੱਚ ਵਿਵੇਕ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਤਰਕ ਦਿੱਤਾ ਕਿ ਵਿਵੇਕ ਦੀਪਿਕਾ ਵੱਲੋਂ ਦਰਜ ਕੀਤੇ ਗਏ 10ਵੇਂ ਮਾਮਲੇ ਦਾ ਸ਼ਿਕਾਰ ਹੈ। ਆਪਣੀ ਦਲੀਲ ਵਿੱਚ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਜ਼ਬਰਦਸਤੀ ਘਸੀਟਿਆ ਜਾ ਰਿਹਾ ਹੈ। ਇਸ ਕੇਸ ਦੀ ਸੁਣਵਾਈ ਕਰ ਰਹੇ ਕਰਨਾਟਕ ਹਾਈਕੋਰਟ ਨੇ ਹਾਲ ਹੀ ਵਿੱਚ ਪੁਲਿਸ ਡਾਇਰੈਕਟਰ ਅਤੇ ਮਹਾਨਿਰੀਖਕ (ਡੀਜੀ-ਆਈਜੀਪੀ) ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ੱਕੀ ਔਰਤ ਦੀਪਿਕਾ ਦੀ ਜਾਣਕਾਰੀ ਸੂਬੇ ਭਰ ਵਿੱਚ ਪੁਲਿਸ ਥਾਣਿਆਂ ਵਿੱਚ ਡਿਜੀਟਲ ਰੂਪ ਵਿੱਚ ਪ੍ਰਸਾਰਿਤ ਕਰੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੋਂ ਸਾਵਧਾਨ ਰਹਿਣ ਲਈ ਕਿਹਾ।

Post Views: 132
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 10 marriageall marriagesNew DelhiRape Casewomen accused
Previous Post

12 sept 2024 e-paper

Next Post

ਪ੍ਰੀਤੀ ਯਾਦਵ ਹੋਣਗੇ ਪਟਿਆਲਾ ਦੇ ਨਵੇਂ DC

Next Post
ਪ੍ਰੀਤੀ ਯਾਦਵ ਹੋਣਗੇ ਪਟਿਆਲਾ ਦੇ ਨਵੇਂ DC

ਪ੍ਰੀਤੀ ਯਾਦਵ ਹੋਣਗੇ ਪਟਿਆਲਾ ਦੇ ਨਵੇਂ DC

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In