No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪੁਣਛ ’ਚ ਮੁਕਾਬਲੇ ’ਚ 4 ਅਤਿਵਾਦੀ ਮਾਰੇ, ਅਪਰੇਸ਼ਨ ‘ਤ੍ਰਿਨੇਤ’ ਜਾਰੀ

admin by admin
in BREAKING, COVER STORY
0
ਪੁਣਛ ’ਚ ਮੁਕਾਬਲੇ ’ਚ 4 ਅਤਿਵਾਦੀ ਮਾਰੇ, ਅਪਰੇਸ਼ਨ ‘ਤ੍ਰਿਨੇਤ’ ਜਾਰੀ
0
SHARES
0
VIEWS
Share on FacebookShare on Twitter

ਜੰਮੂ, 18 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਚਾਰ ਅਤਿਵਾਦੀ ਮਾਰੇ ਗਏ। ਸੋਮਵਾਰ ਰਾਤ ਨੂੰ ਸੁਰਨਕੋਟ ਦੇ ਸਿੰਧਰਾ ਟਾਪ ਇਲਾਕੇ ‘ਚ ਫ਼ੌਜ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਤ੍ਰਿਨੇਤ-2 ਚਲਾਇਆ ਤੇ ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਮੰਗਲਵਾਰ ਸਵੇਰੇ ਕਰੀਬ 5 ਵਜੇ ਮੁਕਾਬਲਾ ਮੁੜ ਸ਼ੁਰੂ ਹੋਇਆ, ਜਿਸ ‘ਚ ਚਾਰ ਅਤਿਵਾਦੀ ਮਾਰੇ ਗਏ। ਮੌਕੇ ਤੋਂ ਚਾਰ ਏਕੇ-47 ਰਾਈਫਲਾਂ, ਦੋ ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਅਤਿਵਾਦੀਆਂ ਦੀ ਮੌਤ ਨਾਲ ਰਾਜੌਰੀ ਅਤੇ ਪੁਣਛ ਖੇਤਰਾਂ ਵਿੱਚ ਵੱਡੀਆਂ ਅਤਿਵਾਦੀ ਘਟਨਾਵਾਂ ਟਲ ਗਈਆਂ ਹਨ। ਸੂਤਰਾਂ ਮੁਤਾਬਕ ਹਾਲ ਵੀ ਅਪਰੇਸ਼ਨ ਜਾਰੀ ਹੈ।

Post Views: 89
Tags: 5 army personnel killed5 army soldiers killed5 jawan shaheed in rajourianti terrorist operation in rajourikandi forest in rajourikandi forest operation trinetrakesri hills operation trinetraoperation trinetroperation trinetraoperation trinetra armyoperation trinetra continues in rajouri | 5 jawan shahid | deep concept | upscoperation trinetra in kesri hillsoperation trinetra liveoperation trinetra upscterror attack in rajouri today
Previous Post

ਹਰਿਆਣਾ ਨੂੰ ਇੰਝ ਮਿਲ ਸਕਦੀ ਰਾਹਤ

Next Post

ਬੰਗਲੌਰ ’ਚ ਵਿਰੋਧੀ ਧਿਰਾਂ ਦੀ ਮੀਟਿੰਗ ਜਾਰੀ, ਗਠਜੋੜ ਦੀ ਰੂਪ-ਰੇਖਾ ਤੇ ਸਾਂਝੇ ਪ੍ਰੋਗਰਾਮ ’ਤੇ ਹੋਵੇਗੀ ਚਰਚਾ

Next Post
ਬੰਗਲੌਰ ’ਚ ਵਿਰੋਧੀ ਧਿਰਾਂ ਦੀ ਮੀਟਿੰਗ ਜਾਰੀ, ਗਠਜੋੜ ਦੀ ਰੂਪ-ਰੇਖਾ ਤੇ ਸਾਂਝੇ ਪ੍ਰੋਗਰਾਮ ’ਤੇ ਹੋਵੇਗੀ ਚਰਚਾ

ਬੰਗਲੌਰ ’ਚ ਵਿਰੋਧੀ ਧਿਰਾਂ ਦੀ ਮੀਟਿੰਗ ਜਾਰੀ, ਗਠਜੋੜ ਦੀ ਰੂਪ-ਰੇਖਾ ਤੇ ਸਾਂਝੇ ਪ੍ਰੋਗਰਾਮ ’ਤੇ ਹੋਵੇਗੀ ਚਰਚਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982